ਦਿੱਲੀ ਵਿੱਚ ਸਤਾ ਤੇ ਕਾਬਜ਼ ਆਮ ਆਦਮੀ ਪਾਰਟੀ ਨੂੰ ਲੋਕਾਂ ਨੇ ਬਾਹਰ ਦਾ ਰਸਤਾ ਦਿਖਾ ਦਿੱਤਾ ਹੈ। ਆਪਣੇ ਆਪ ਨੂੰ ਇਮਾਨਦਾਰ ਕਹਿਣ ਵਾਲੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਮੁਨਸ਼ੀ ਸਿਸੋਦੀਆ ਸਤੇਂਦਰ ਜੈਨ, ਪੰਜਾਬ ਵਿੱਚ ਹੀਰੋਗੀਰੀ ਕਰਨ ਵਾਲਾ ਦੁਰਗੇਸ਼ ਪਾਠਕ ਨੂੰ ਵੀ ਹਾਰ ਦਾ ਮੂੰਹ ਦੇਖਣਾ ਪਿਆ ਹੈ। ਬੀਜੇਪੀ ਨੇ 27 ਸਾਲ ਬਾਅਦ ਦਿੱਲੀ ਵਿੱਚ ਕੀਤੀ ਵਾਪਸੀ। ਕਾਂਗਰਸ ਦਾ ਸਫ਼ਾਇਆ