ਮੋਗਾ 3 ਮਈ (ਪ.ਪ.) : ਮੋਗਾ ਦੇ ਕਸਬਾ ਬੱਧਨੀ ਕਲਾਂ ਵਿਚ ਅੱਜ ਉਸ ਵੇਲੇ ਮਾਤਮ ਦਾ ਮਾਹੌਲ ਸ਼ਾ ਗਿਆ ਜਦੋਂ ਏ.ਐਸ.ਆਈ. ਨੇ ਖੁਦ ਨੂੰ ਗੋਲੀ ਮਾਰਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਮਿਲੀ ਜਾਣਕਾਰੀ ਮੁਤਾਬਿਕ ਏ.ਐਸ.ਆਈ. ਸਤਨਾਮ ਸਿੰਘ ਚੌਂਕੀ ਲੋਪੋ ਵਿਖੇ ਡਿਊਟੀ ਕਰਦਾ ਸੀ ਤੇ ਉਸ ਦੁਆਰਾ ਲਿਖੇ ਗਏ ਸੁਸਾਈਡ ਨੋਟ ਮੁਤਾਬਿਕ ਉਸਨੇ ਆਪਣੀ ਖ਼ੁਦਕੁਸ਼ੀ ਦਾ ਕਾਰਨ ਮੌਕੇ ਦਾ ਐਸ ਐਚ ਓ ਦੱਸਿਆ ਹੈ। ਪੁਲਿਸ ਦੁਆਰਾ ਪਰਿਵਾਰ ਦੇ ਬਿਆਨਾਂ ਦੇ ਅਧਾਰ ਤੇ ਪੁਲਿਸ ਵਲੋਂ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।
PUNJAB




INDIA








WORLD










