ਪੰਜਾਬ ਦੇ ਸਾਬਕਾ ਡੀਜੀਪੀ ਸੁਮੇਧ ਸੈਣੀ ਨੂੰ ਕਰੋਟ ਨੇ ਝਟਕਾ ਦਿੱਤਾ ਹੈ। ਪਿਛਲੇ ਦਿਨੀ ਵਿਜੀਲੈਂਸ ਵੱਲੋਂ ਸਮੇਧ ਸੈਣੀ ਦੀ ਸਕੈਟਰ 20 ਵਾਲੀ ਕੋਠੀ ਤੇ ਛਾਪਾ ਮਾਰਿਆ ਗਿਆ ਸੀ ਤੇ ਸਾਰੀ ਰਾਤ ਅਧਿਕਾਰੀ ਉੱਥੇ ਮਜੂਦ ਰਹੇ ਸੀ ਤੇ ਛਾਣਬੀਣ ਕੀਤੀ ਸੀ । ਤੇ ਉਸ ਤੋਂ ਬਾਅਦ ਸੈਣੀ ਨੇ ਮੁਹਾਲੀ ਦੀ ਅਦਾਲਤ ਵਿੱਚ ਅਗਾਊਂ ਜਮਾਨਤ ਲਈ ਅਰਜੀ ਲਾਈ ਸੀ । ਪਰ ਅਦਾਲਤ ਵੱਲੋਂ ਇਹ ਕਿਹ ਕੇ ਅਗਾਊਂ ਜਮਾਨਤ ਵਾਲੀ ਅਰਜੀ ਖਾਰਜ ਕਰ ਦਿੱਤੀ ਕਿ ਇਸ ਮਾਮਲੇ ਵਿੱਚ ਸੈਣੀ ਤੋਂ ਪੁੱਛਗਿੱਛ ਜਰੂਰੀ ਹੈ,ਇਸ ਲਈ ਅਗਾਊਂ ਜਮਾਨਤ ਨਹੀਂ ਦਿੱਤੀ ਜਾ ਸਕਦੀ ਹੈ । ਮਿਲੀ ਜਾਣਕਾਰੀ ਮੁਤਾਬਿਕ ਵਿਜੀਲੈਂਸ ਸੁਮੇਧ ਸੈਣੀ ਨੂੰ ਕਿਸੇ ਸਮੇਂ ਗ੍ਰਿਫਤਾਰ ਕਰ ਸਕਦੀ ਹੈ
PUNJAB




INDIA








WORLD










