ਵਿਸ਼ਵ

ਏਅਰ ਇੰਡੀਆ ਤੇ ਵੱਡਾ ਸਾਈਬਰ ਹਮਲਾ , ਯਾਤਰੀਆਂ ਦੇ ਕ੍ਰੈਡਿਟ ਕਾਰਡ ਸਣੇ ਕਈ ਜਾਣਕਾਰੀਆਂ ਲੀਕ

ਏਅਰ ਇੰਡੀਆ 'ਤੇ ਵੱਡੇ ਸਾਈਬਰ ਹਮਲੇ ਦੀ ਖ਼ਬਰ ਮਿਲੀ ਹੈ। ਇਸ ਸਾਈਬਰ ਹਮਲੇ ਵਿਚ ਮੁਸਾਫਰਾਂ ਦੇ ਨਿੱਜੀ ਵੇਰਵੇ ਵੀ ਚੋਰੀ...

Read more

ਵੈਨਕੂਵਰ ਵਿੱਚ ਪੰਜਾਬੀ ਗੈਂਗਸਟਰ ਦਾ ਬੋਲ ਬਲਾ ,ਪੁਲਿਸ ਨੇ ਜਾਰੀ ਕੀਤੀਆਂ ਤਸਵੀਰਾਂ

ਵੈਨਕੂਵਰ: ਕੈਨੇਡਾ ਵਿੱਚ ਪੰਜਾਬੀਆਂ ਦੀ ਗੈਂਗਵਾਰ ਮਗਰੋਂ ਪੁਲਿਸ ਚੌਕਸ ਹੋ ਗਈ ਹੈ। ਵੈਨਕੂਵਰ ਪੁਲਿਸ ਨੇ ਚਾਰ ਪੰਜਾਬੀਆਂ ਸਮੇਤ 6 ਵਿਅਕਤੀਆਂ ਨੂੰ...

Read more

ਮੂਲ ਮੰਤਰ ਦਾ ਜਾਪ ਕਰਕੇ ਪਹਿਲੀ ਸਿੱਖ ਔਰਤ ਸਕਾਟਲੈਂਡ ਦੀ ਬਣੀ MP ਨੇ ਚੁੱਕੀ ਸਹੁੰ।

ਸਕਾਟਲੈਂਡ ਦੀ ਪਹਿਲੀ ਸਿੱਖ ਮਹਿਲਾ MP ਨੇ ਮੂਲ ਮੰਤਰ ਦਾ ਜਾਪ ਕਰਕੇ ਸਹੁੰ ਚੁੱਕੀ। ਇਸ ਦੀ ਵੀਡੀਓ ਵੱਡੇ ਪੱਧਰ ਉਤੇ ਸੋਸ਼ਲ...

Read more

ਯੂ.ਐਸ.ਏ. ਵਿਚ ਮਾਸਕ ਲਾਉਣ ਤੋਂ ਮਿਲੀ ਛੋਟ, ਵੈਕਸੀਨ ਦੀਆਂ 2 ਡੋਜਾਂ ਲੈਣ ਵਾਲੇ ਸੁਰੱਖਿਅਤ

ਨਵੀਂ ਦਿੱਲੀ:  ਕੋਰੋਨਾ ਇਨਫੈਕਸ਼ਨ ਦੇ ਵਿਸ਼ਵਵਿਆਪੀ ਕੇਸ ਤੇਜ਼ੀ ਨਾਲ ਵੱਧ ਰਹੇ ਹਨ। ਦੁਨੀਆ ਵਿੱਚ ਕੋਰੋਨਾ ਨਾਲ ਸੰਕਰਮਿਤ (Corona Infection)  ਮਰੀਜ਼ਾਂ...

Read more

ਯੂ.ਐਸ.ਏ ਵਿੱਚ ਵੱਡਾ ਪਰਦਾਫਾਸ਼, ਹਿੰਦੂ ਮੰਦਿਰ ਵਿੱਚੋ ਗੁਲਾਮ ਬਣਾਅ ਕੇ ਰੱਖੇ 200 ਦਲਿਤਾਂ ਨੂੰ ਐਫ.ਬੀ.ਆਈ ਨੇ ਛਾਪਾ ਮਾਰ ਛੱਡਵਾਇਆ

ਨਿਊ ਜਰਸੀ: ਅਮਰੀਕਾ 'ਚ ਹਿੰਦੂ ਮੰਦਿਰ ਨਿਊ ਜਰਸੀ  'ਚ 200 ਦੇ ਕਰੀਬ ਭਾਰਤੀ ਦਲਿਤ ਮਜ਼ਦੂਰਾਂ ਦੇ ਸ਼ੋਸ਼ਣ ਦਾ ਮਾਮਲਾ ਸਾਹਮਣੇ...

Read more

ਹਵਾ ਰਾਹੀਂ ਫ਼ੈਲਦਾ ਹੈ ਕੋਰੋਨਾ ਵਾਇਰਸ ,ਅਮਰੀਕਾ CDC ਨੇ ਮੰਨਿਆ ,ਮਿਲੇ ਪੱਕੇ ਸਬੂਤ

ਅਮਰੀਕਾ : ਯੂਐਸ ਸੇਂਟਰ ਫਾਰ ਡੀਸੀਜ਼ ਕੰਟ੍ਰੋਲ ਐਂਡ ਪ੍ਰਿਵੇਂਸ਼ਨ (ਸੀਡੀਸੀ) ਨੇ ਕੋਰੋਨਾ ਵਾਇਰਸ ਦੇ ਫੈਲਣ ਨਾਲ ਜੁੜੀ ਜਨਤਕ ਗਾਈਡਲਾਈਨਜ਼ ਨੂੰ...

Read more

ਭਾਰਤ ਦੀ ਭਿਆਨਕ ਸਥਿਤੀ ਨੇ ਸਾਡੇ ਸਾਰਿਆਂ ਲਈ ਇਕ ਚੇਤਾਵਨੀ ਦੀ ਘੰਟੀ ਵਜਾ ਦਿੱਤੀ ਹੈ – ਯੂਨੀਸੈਫ

ਭਾਰਤ ਵਿਚ ਕੋਵਿਡ -19(Covid-19) ਦੀ 'ਭਿਆਨਕ' ਸਥਿਤੀ 'ਸਾਡੇ ਸਾਰਿਆਂ ਲਈ' ਇੱਕ ਚੇਤਾਵਨੀ ਹੋਣੀ ਚਾਹੀਦੀ ਹੈ ਅਤੇ ਇਸ ਦੀ ਗੂੰਜ ਵਾਇਰਸ...

Read more

ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਕੈਨੇਡਾ ’ਚ ਸਰਕਾਰ ਦਾਖ਼ਲੇ ਨੂੰ ਰੋਕਣ ਲਈ ਕਰ ਰਹੀ ਹੈ ਵਿਚਾਰ

ਓਂਟਾਰੀਓ :- ਕੋਰੋਨਾ ਵਾਇਰਸ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਕੈਨੇਡਾ ਦੇ ਓਂਟਾਰੀਓ ਸੂਬੇ ’ਚ ਭਾਰਤ ਸਮੇਤ ਹੋਰ ਦੇਸ਼ਾਂ ਦੇ ਵਿਦਿਆਰਥੀਆਂ ਦਾ...

Read more

ਭਾਰਤੀ ਹਵਾਈ ਯਾਤਰੀਆਂ ਤੇ ਆਸਟ੍ਰੇਲੀਆ ਸਰਕਾਰ ਨੇ ਲਾਈ ਰੋਕ ,ਸਾਰੀਆਂ ਉਡਾਣਾਂ ਕੀਤੀਆਂ ਰੱਦ

ਆਸਟਰੇਲੀਆ :- ਕੋਰੋਨਾਵਾਇਰਸ (Coronavirus) ਦੇ ਮਾਮਲਿਆਂ ਦੇ ਮੱਦੇਨਜ਼ਰ ਆਸਟਰੇਲੀਆ ਨੇ ਵੀ ਭਾਰਤ ਤੋਂ ਆਉਣ ਵਾਲੀਆਂ ਉਡਾਣਾਂ ਨੂੰ ਰੱਦ ਕਰਨ ਦਾ...

Read more
Page 26 of 27 1 25 26 27