ਥਾਣਾ ਬੱਧਨੀ ਕਲਾਂ
ਮੁਦਈ ਨੇ ਦਰਜ ਰਜਿਸਟਰ ਕਰਾਇਆ ਕਿ ਕੋਪਰੇਟਿਵ ਬੈਂਕ ਬੱਧਨੀ ਕਲਾਂ ਜੋ ਮਿਤੀ 07-05-2021 ਨੂੰ ਬੰਦ ਕਰਕੇ ਚੱਲ ਗਏ ਸਨ ਬੈਂਕ ਵਿੱਚ ਛੱਟੀਆਂ ਹੋਣ ਕਰਕੇ ਜਦ ਮਿਤੀ 10-05-2021 ਨੂੰ ਆ ਕੇ ਬੈਂਕ ਦਾ ਦਰਵਾਜਾ ਖੁੱਲਿਆ ਤਾਂ ਦੋਸ਼ੀ ਨੇ ਬੈਂਕ ਦੀ ਬਾਰੀ ਤੋੜ ਕੇ ਉਸ ਵਿੱਚੋਂ 1 ਲੈਪਟੋਪ ਨਿਲੋਵੋ ਕੰਪਨੀ ਦਾ, 1 ਲੈਪਟੋਪ ਐਚ ਪੀ ਕੰਪਨੀ ਦਾ ਅਤੇ 45,000 ਨਗਦੀ ਚੋਰੀ ਕਰਕੇ ਲੈ ਗਿਆ ਸੀ ਮਲੀਤੀ 75,000 ਰੁਪਏ। ਭਾਲ ਕਰਨ ਤੇ ਦੋਸ਼ੀ ਖਿਲਾਫ ਉਕਤ ਮੁਕੱਦਮਾ ਦਰਜ ਰਜਿਸਟਰ ਕੀਤਾ ਗਿਆ। ਸ:ਥ:ਗੁਰਦੇਵ ਸਿੰਘ ਨੇ ਤਰਲੋਕ ਸਿੰਘ ਪੁੱਤਰ ਦਰਬਾਰਾ ਸਿੰਘ ਵਾਸੀ ਰਾਊਕੇ ਰੋਡ ਬੱਧਨੀ ਕਲਾਂ ਤੇ 58/13-05-2021 ਅ/ਧ 457/380 ਭ:ਦ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
ਥਾਣਾ ਬਾਘਾਪੁਰਾਣਾ
ਮੁਦਈ ਨੇ ਦਰਜ ਰਜਿਸਟਰ ਕਰਾਇਆ ਕਿ ਦੋਸ਼ੀਆਂ ਨੇ ਉਸਦਾ ਮੋਟਰ ਸਾਇਕਲ ਹੀਰੋ ਡੀਲਕਸ ਨੰਬਰੀ ਪੀ ਬੀ 29 ਸੀ 4654 ਚੋਰੀ ਕਰਕੇ ਲੈ ਗਏ।ਮੁਦਈ ਵੱਲੋ ਮੋਟਰ ਸਾਇਕਲ ਦੀ ਭਾਲ ਕਰਨ ਪਰ ਪਤਾ ਲੱਗਾ ਕਿ ਉਸਦਾ ਮੋਟਰ ਸਾਇਕਲ ਉਕਤਾਨ ਦੋਸ਼ੀਆਂ ਨੇ ਚੋਰੀ ਕੀਤਾ ਹੈ।ਜਿਸਤੇ ਦੋਸ਼ੀਆਂ ਖਿਲਾਫ ਮਕੁੱਦਮਾ ਦਰਜ ਰਜਿਸਟਰ ਕੀਤਾ ਗਿਆ। ਸ:ਥ:ਪਰਮਜੀਤ ਸਿੰਘ ਨੇ 1.ਰੇਸ਼ਮ ਸਿੰਘ ਪੁੱਤਰ ਮੋਹਨ ਸਿੰਘ ਵਾਸੀ ਮਧੇਕੇ 2.ਕਰਮਜੀਤ ਸਿੰਘ ਉਰਫ ਗੱਗੂ ਪੁੱਤਰ ਜਰਨੈਲ ਸਿੰਘ ਵਾਸੀ ਬਾਗ ਵਾਲੀ ਬਸਤੀ ਪੱਤੋ ਹੀਰਾ ਸਿੰਘ ਵਾਲਾ ਤੇ 80/13-05-2021 ਅ/ਧ 379 ਭ:ਦ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
ਥਾਣਾ ਨਿਹਾਲ ਸਿੰਘ ਵਾਲਾ
ਮੁਦਈ ਨੇ ਦਰਜ ਰਿਜਸਟਰ ਕਰਾਇਆ ਕਿ ਉਕਤਾਨ ਦੋਸ਼ੀ ਉਸਦੇ ਘਰ ਆਇਆ ਅਤੇ ਘਰ ਦੀ ਕੰਧ ਨੂੰ ਪਾੜ ਲਾ ਕੇ ਘਰ ਵਿੱਚੋਂ 2 ਸ਼ਾਪਾਂ ਸੋਨਾ, 2 ਸ਼ਾਪਾਂ ਜੈਟਸ, 2 ਟੋਪਿਸ ਸੋਨਾ ਅਤੇ 10,000 ਨਗਦੀ ਚੋਰੀ ਕਰਕੇ ਲੈ ਗਿਆ ਮਲੀਤੀ 65,000 ਰੁਪਏ।ਜਿਸਤੇ ਦੋਸ਼ੀ ਖਿਲਾਫ ਮਕੁੱਦਮਾ ਦਰਜ ਰਜਿਸਟਰ ਕੀਤਾ ਗਿਆ। ਸ:ਥ:ਪ੍ਰੀਤਮ ਸਿੰਘ ਨੇ ਰਾਜਪਾਲ ਸਿੰਘ ਪੁੱਤਰ ਜਸਕਰਨ ਸਿੰਘ ਵਾਸੀ ਸਮਾਧ ਭਾਈ ਤੇ 75/13-05-2021 ਅ/ਧ 454/380 ਭ:ਦ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
ਥਾਣਾ ਕੋਟ ਈਸੇ ਖਾਂ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ਣ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 12 ਗ੍ਰਾਂਮ ਹੈਰੋਇਨ ਬ੍ਰਾਂਮਦ ਕੀਤੀ ਗਈ।ਜਿਸਤੇ ਦੋਸ਼ਣ ਖਿਲ਼ਾਫ ਮੁਕੱਦਮਾ ਦਰਜ ਰਜਿਸਟਰ ਕੀਤਾ ਗਿਆ। ਸ:ਥ:ਮੇਜਰ ਸਿੰਘ ਨੇ ਜਸਵਿੰਦਰ ਕੌਰ ਉਰਫ ਰਾਣੀ ਪਤਨੀ ਸਵਰਨ ਸਿੰਘ ਵਾਸੀ ਪਿੰਡ ਦੋਲੇਵਾਲਾ ਤੇ 58/13-05-2021 ਅ/ਧ 21/61/85 ਐਨ ਡੀ ਪੀ ਐਸ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਸਮਾਲਸਰ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 100 ਨਸ਼ੀਲੀਆਂ ਗੋਲੀਆਂ ਮਾਰਕਾ ਛੲਲਚਦਿੲਲ 100 ਬ੍ਰਾਂਮਦ ਕੀਤੀਆਂ ਗਈਆਂ।ਜਿਸਤੇ ਦੋਸ਼ੀ ਖਿਲ਼ਾਫ ਮੁਕੱਦਮਾ ਦਰਜ ਰਜਿਸਟਰ ਕੀਤਾ ਗਿਆ। ਸ:ਥ:ਰਾਜ ਸਿੰਘ ਨੇ ਜਸਵੀਰ ਸਿੰਘ ਉਰਫ ਸੀਰਾ ਪੁੱਤਰ ਤਰਸੇਮ ਸਿੰਘ ਵਾਸੀ ਸਮਾਲਸਰ ਤੇ 35/13-05-2021 ਅ/ਧ 22/61/85 ਐਨ ਡੀ ਪੀ ਐਸ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਬੱਧਨੀ ਕਲਾਂ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ਣ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 30 ਗ੍ਰਾਂਮ ਹੈਰੋਇਨ ਬ੍ਰਾਂਮਦ ਕੀਤੀ ਗਈ। ਵੱਟਿਤ 6,000 ਰੁਪਏ ਜਿਸਤੇ ਦੋਸ਼ਣ ਖਿਲ਼ਾਫ ਮੁਕੱਦਮਾ ਦਰਜ ਰਜਿਸਟਰ ਕੀਤਾ ਗਿਆ। ਐਸ ਆਈ ਮੰਗਲ ਸਿੰਘ ਨੇ ਸੁਖਵਿੰਦਰ ਕੌਰ ਪਤਨੀ ਕਸ਼ਮੀਰ ਸਿੰਘ ਵਾਸੀ ਰਾਊਕੇ ਰੋਡ ਬੱਧਨੀ ਕਲਾਂ ਤੇ 59/13-05-2021 ਅ/ਧ 21/61/85 ਐਨ ਡੀ ਪੀ ਐਸ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।