ਥਾਣਾ ਬਾਘਾਪੁਰਾਣਾ
ਮੁਖਬਰ ਖਾਸ ਨੇ ਇਤਹਾਲ ਦਿੱਤੀ ਕਿ ਦੋਸ਼ੀ ਮੋਟਰ ਸਾਇਕਲ ਚੋਰੀ ਕਰਨ ਦੇ ਆਦੀ ਹਨ ਜੇਕਰ ਰੇਡ ਕੀਤਾ ਜਾਵੇ ਤਾਂ ਦੋਸ਼ੀਆਂ ਪਾਸੋਂ ਚੋਰੀ ਦੇ ਮੋਟਰ ਸਾਇਕਲ ਅਤੇ ਨਜਾਇਜ ਅਸਲਾ ਬ੍ਰਾਂਮਦ ਕੀਤਾ ਜਾ ਸਕਦਾ ਹੈ ਇਤਲਾਹ ਭਰੋਸੇਯੋਹ ਹੋਣ ਤੇ ਰੇਡ ਕਰਕੇ ਦੋਸ਼ੀਆਂ ਪਾਸੋਂ 14 ਮੋਟਰ ਸਾਇਕਲ ਚੋਰੀ ਦੇ ਅਤੇ ਦੋਸ਼ੀ ਹਰਪ੍ਰੀਤ ਸਿੰਘ ਪਾਸੋਂ 1 ਪਿਸਤੌਲ 315 ਬੋਰ ਦੇਸੀ ਸਮੇਤ 1 ਰੌਂਦ 315 ਬੋਰ ਜਿੰਦਾ ਬ੍ਰਾਂਮਦ ਕੀਤਾ ਗਿਆ।ਜਿਸਤੇ ਦੋਸ਼ੀਆਂ ਖਿਲਾਫ ਮਕੁੱਦਮਾ ਦਰਜ ਰਿਜਸਟਰ ਕੀਤਾ ਗਿਆ। ਸ:ਥ: ਚਰਨਜੀਤ ਸਿੰਘ ਨੇ 1.ਹਨੀ ਸਿੰਘ ਪੁੱਤਰ ਸਤਨਾਮ ਸਿੰਘ ਵਾਸੀ ਬੱਧਨੀ ਕਲਾਂ 2.ਹਰਪ੍ਰੀਤ ਸਿੰਘ ਉਰਫ ਲਾਡੋਂ ਪੁੱਤਰ ਸ਼ਿੰਦਰ ਸਿੰਘ ਵਾਸੀ ਚੱਕਰ 2.ਰਜੇਸ਼ ਕੁਮਾਰ ਉਰਫ ਰਕੇਸ਼ ਪੁੱਤਰ ਗੁਜਿੰਦਰ ਪਾਸਵਾਨ ਵਾਸੀ ਬੇਲਾ ਜੰਗ ਜਿਲਾਂ ਪੂਰਨੀਆਂ (ਬਿਹਾਰ) ਹਾਲ ਪਿੰਡ ਚੱਕਰ 4.ਹਰਮਨ ਸਿੰਘ ਪੁੱਤਰ ਅਜਮੇਰ ਵਾਸੀ ਆਲਮਵਾਲਾ ਤੇ 84/16-05-2021 ਅ/ਧ 379/411/473 ਭ:ਦ, 25/54/59 ਅਸਲਾ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
ਥਾਣਾ ਮੈਹਿਣਾ
ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਕੋਵਿਡ-19 ਮਹਾਂਮਾਰੀ ਦੋਰਾਨ ਦੋਸ਼ੀਆਂਨ ਜੋ ਡਰਾਇਵਰ ਅਤੇ ਕੰਡਕਟਰ ਹਨ ਨੇ ਇੱਕ ਬੱਸ ਨੰਬਰੀ ਐਮ ਐਚ 04 ਜੇ ਕੇ 34 67 ਵਿੱਚ ਸਵਾਰੀਆਂ ਬਿਠਾ ਕੇ ਆ ਰਹੇ ਹਨ ਜੋ ਕੋਵਿੰਡ 19 ਦੋਰਾਨ ਅਜਿਹਾ ਕਰਕੇ ਪੰਜਾਬ ਸਰਕਾਰ ਦੇ ਹੁਕਮਾ ਦੀ ਉਲੰਘਣਾ ਕਰ ਰਹੇ ਹਨ। ਜਿਸਤੇ ਮੁਕੱਦਮਾ ਉਕਤ ਦਰਜ ਰਜਿਸਟਰ ਕੀਤਾ ਗਿਆ। ਸ:ਥ: ਨਛੱਤਰ ਸਿੰਘ ਨੇ 1.ਕਮਲਾ ਯਾਦਵ ਪੁੱਤਰ ਸੁਦੀ ਯਾਦਵ ਵਾਸੀ ਲੋਹਾ ਖੁਰਦ ਥਾਣਾ ਦੇਵਗਾਓ (ਉੱਤਰਾਪ੍ਰਦੇਸ਼) 2.ਨਤੀਸ਼ ਕੁਮਾਰ ਪੁੱਤਰ ਤਾਰਾ ਚੰਦ ਵਾਸੀ ਪਿੰਡ ਮਰਸੈਨਾ ਜਿਲਾਂ ਫਰੋਜਾਬਾਦ (ਯੂ.ਪੀ) ਤੇ 33/01-05-2021 ਅ/ਧ 188 ਭ:ਦ: 51 Disaster Management Act 2005 ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
ਥਾਣਾ ਸਿਟੀ ਸਾਊਥ ਮੋਗਾ
ਮੁਦਈ ਨੇ ਦਰਜ ਰਿਜਸਟਰ ਕਰਾਇਆ ਕਿ ਦੋਸ਼ੀ ਨੇ ਉਸਦੇ ਘਰ ਅੰਦਰ ਦਾਖਿਲ ਹੋ ਕੇ ਘਰ ਵਿੱਚੋਂ 7 ਤੋਲਾ ਸੋਨਾ, 1 ਲੱਖ 22 ਹਜਾਰ ਨਗਦੀ, 7200 ਕਨੈਡੀਅਨ ਡਾਲਰ ਅਤੇ 2200 ਯੂ.ਐਸ ਡਾਲਰ ਚੋਰੀ ਕਰਕੇ ਲੈ ਗਿਆ।ਮਲੀਤੀ ਕਰੀਬ 10 ਲੱਖ 50 ਹਜਾਰ ਰੁਪਏ।ਦੋਸ਼ੀ ਨੂੰ ਬਾਅਦ ਵਿੱਚ ਗ੍ਰਿਫਤਾਰ ਕਰਕੇ 90,000 ਰੁਪਏ ਚੋਰੀ ਦੇ ਬ੍ਰਾਂਮਦ ਕੀਤੇ ਗਏ। ਸ:ਥ: ਸਿਕੰਦਰ ਸਿੰਘ ਨੇ ਸੰਦੀਪ ਸਿੰਘ ਪੁੱਤਰ ਗੁਰਮੇਲ ਸਿੰਘ ਵਾਸੀ ਬੱਗੇਆਣਾ ਬਸਤੀ ਮੋਗਾ ਤੇ 91/16-05-2021 ਅ/ਧ 457/380 ਭ:ਦ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
ਥਾਣਾ ਸਿਟੀ ਸਾਊਥ ਮੋਗਾ
ਮੁਦੈਲਾ ਨੇ ਦਰਜ ਰਜਿਸਟਰ ਕਰਾਇਆ ਕਿ ਉਸਦੇ ਘਰ ਵਿੱਚ ਉਕਤਾਨ ਦੋਸ਼ੀਆਂ ਰਾਤ ਸਮੇ ਆਏ ਜਿਨਾ ਨੇ ੳਸਨੂੰ ਬੰਨ ਕੇ ਮੂੰਹ ਤੇ ਕੱਪੜਾ ਬੰਂਨ੍ਹ ਕੇ ਉਸਦੀ ਕੁੱਟਮਾਰ ਕੀਤੀ ਅਤੇ ਉਸਦੇ ਹੱਥਾਂ ਵਿੱਚ ਪਾਈਆਂ ਸੋਨੇ ਦੀਆਂ 4 ਚੂੜੀਆਂ, ਕੰਨਾ ਵਿੱਚ ਪਾਈਆਂ ਸੋਨੇ ਦੀਆਂ ਵਾਲੀਆਂ ਅਤੇ ਸੋਨੇ ਦੀ ਚੈਨ ਸਮੇਤ ਲੋਕਿਟ ਧੱਕੇ ਨਾਲ ਲਾਹ ਲਏ ਅਤੇ ਅਲਮਾਰੀ ਵਿੱਚ ਪਏ ਸੋਨੇ ਦੇ ਗਿਹਣੇ ਕੁੱਲ ਵਜਨੀ 20 ਤੋਲੇ ਸੋਨੇ ਅਤੇ ਡਾਇਮਡ ਦਾ ਸੈਟ, ਚਾਦੇ ਦੇ ਸਿੱਕੇ ਵਜਨੀ 1 ਕਿੱਲੋਗ੍ਰਾਂਮ ਅਤੇ 25/26000 ਨਗਦੀ ਚੋਰੀ ਕਰਕੇ ਲੈ ਗਏ।ਮਲੀਤੀ ਕਰੀਬ 11 ਲੱਖ ਰੁਪਏ।ਮੂਦੈਲ ਵੱਲੋ ਭਾਲ ਕਰਨ ਪਰ ਪਤਾ ਲੱਗਾ ਹੈ ਕਿ ਉਕਤਾਨ ਦੋਸ਼ੀਆਂ ਨੇ ਉਹਨਾਂ ਘਰ ਚੋਰੀ ਕੀਤੀ ਹੈ ਜਿਸਤੇ ਦੋਸ਼ੀਆਂ ਖਿਲਾਫ ਮਕੁੱਦਮਾ ਦਰਜ ਰਜਿਸਟਰ ਕੀਤਾ ਗਿਆ। ਸ:ਥ: ਸੰਤੋਖ ਸਿੰਘ ਨੇ 1.ਬੂਟਾ ਸਿੰਘ ਪੁੱਤਰ ਮੱਦਾ ਸਿੰਘ ਵਾਸੀ ਬੱਗੇਆਣਾ ਬਸਤੀ ਮੋਗਾ 2.ਲਖਵੀਰ ਸਿਘੰ ਉਰਫ ਲੱਖੂ ਪੁੱਤਰ ਕਾਕਾ ਸਿੰਘ ਵਾਸੀ ਬੱਗੇਆਣਾ ਬਸਤੀ ਮੋਗਾ 3.ਮਿੱਠੂ ਸਿੰਘ ਪੁੱਤਰ ਕੁਲਦੀਪ ਸਿੰਘ ਵਾਸੀ ਪੁੱਲੀ ਵਾਲਾ ਮਹੱਲਾ ਮੋਗਾ 4.ਅਮਰਜੀਤ ਸਿੰਘ ਪੁੱਤਰ ਆਤਮਾ ਸਿੰਘ ਵਾਸੀ ਸਮਾਧ ਭਾਈ 5.ਕਾਲੂ ਪੁੱਤਰ ਨਾਮਾਲੂਮ ਵਾਸੀ ਮੋਗਾ ਤੇ 92/16-05-2021 ਅ/ਧ 458/397 ਭ:ਦ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਸਦਰ ਮੋਗਾ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ਣ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 6 ਗ੍ਰਾਂਮ ਹੈਰੋਇਨ ਅਤੇ 570 ਨਸ਼ੀਲੀਆਂ ਗੋਲੀਆਂ ਮਾਰਕਾ ਰੋਲਣ 0.5 ਬ੍ਰਾਂਮਦ ਕੀਤੀਆਂ ਗਈਆਂ। ਐਸ ਆਈ ਬਲਵਿੰਦਰ ਸਿੰਘ ਨੇ 1.ਰਜਿੰਦਰ ਕੌਰ ਪਤਨੀ ਗੁਰਬਚਨ ਸਿੰਘ ਵਾਸੀ ਬੁੱਕਣ ਵਾਲਾ ਤੇ 51/16-05-2021 ਅ/ਧ 21/22/61/85 ਐਨ ਡੀ ਪੀ ਐਸ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਨਿਹਾਲ ਸਿੰਘ ਵਾਲਾ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 5 ਗ੍ਰਾਂਮ ਹੈਰੋਇਨ ਬ੍ਰਾਂਮਦ ਕੀਤੀ ਗਈ। ਸ:ਥ: ਬੇਅੰਤ ਸਿੰਘ ਨੇ ਬਲਵੀਰ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਪਿੰਡ ਕੁੱਸਾ ਹਾਲ ਮਾਛੀਕੇ ਤੇ 77/16-05-2021 ਅ/ਧ 21/61/85 ਐਨ ਡੀ ਪੀ ਐਸ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਮੈਹਿਣਾ
ਦੋਰਾਨੇ ਗਸ਼ਤ ਮੁਖਬਰ ਦੀ ਇਤਲਾਹ ਪਰ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 30 ਬੋਤਲਾਂ ਸ਼ਾਰਬ ਮਾਰਕਾ ਪੰਜਾਬ ਮਾਲਟਾ ਨੰਬਰ 1 ਬ੍ਰਾਂਮਦ ਕੀਤੀਆਂ ਗਈਆਂ ਜਿਸਤੇ ਦੋਸ਼ੀ ਖਿਲਾਫ ਮਕੁੱਦਮਾ ਦਰਜ ਰਜਿਸਟਰ ਕੀਤਾ ਗਿਆ। ਹੋਲ: ਸਿਕੰਦਰ ਸਿੰਘ ਨੇ ਹਿਮਾਂਸ਼ੂ ਬੰਸਲ ਪੁੱਤਰ ਮੁਰਾਰੀ ਲਾਲ ਵਾਸੀ ਕਰਨਾਲ (ਹਰਿਆਣਾ) ਤੇ 34/16-05-2021 ਅ/ਧ 61/1/14 ਐਕਸਾਈਜ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
ਥਾਣਾ ਫਤਿਹਗੜ੍ਹ ਪੰਜਤੂਰ
ਦੋਰਾਨੇ ਗਸ਼ਤ ਮੁਖਬਰ ਦੀ ਇਤਲਾਹ ਪਰ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 20 ਬੋਤਲਾਂ ਨਜਾਇਜ ਸ਼ਾਰਬ ਬ੍ਰਾਂਮਦ ਕੀਤੀਆਂ ਗਈਆਂ ਜਿਸਤੇ ਦੋਸ਼ੀ ਖਿਲਾਫ ਮਕੁੱਦਮਾ ਦਰਜ ਰਜਿਸਟਰ ਕੀਤਾ ਗਿਆ। ਹੋਲ: ਮਨਜਿੰਦਰ ਸਿੰਘ ਨੇ ਗੁਰਮੇਜ ਸਿੰਘ ਪੁੱਤਰ ਬਲਕਾਰ ਸਿੰਘ ਵਾਸੀ ਚੋਟੀਆਂ ਨਾਥਾਂ ਤੇ 24/16-05-2021 ਅ/ਧ 61/11/4 ਐਕਸਾਈਜ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।