ਪੰਜਾਬ ਵਿੱਚ ਲੰਘੀ ਰਾਤ ਸਰਕਾਰ ਵੱਲੋਂ ਆਈਪੀਐਸ ਤੇ ਪੀਪੀਐਸ ਅਧਿਕਾਰੀਆਂ ਦੀਆਂ ਬਦਲੀਆਂ ਕੀਤੀਆਂ ਗਈਆਂ ਸਨ। ਜਿੰਨਾ ਵਿੱਚ ਆਈਪੀਐਸ ਹਰਮਨਬੀਰ ਸਿੰਘ ਗਿੱਲ ਕੁੱਝ ਸਮਾਂ ਪਹਿਲਾਂ ਮੋਗਾ ਤੋਂ ਬਦਲ ਕੇ ਐਸ.ਬੀ.ਐਸ ਨਗਰ ਪੋਸਟਿੰਗ ਹੋ ਗਈ ਸੀ। ਲੰਘੀ ਰਾਤ ਪਹਿਲਾਂ ਜਾਰੀ ਨੋਟੀਫਿਕੇਸ਼ਨ ਵਿਚ ਗਿੱਲ ਦਾ ਤਬਾਦਲਾ ਐਸ.ਬੀ.ਐਸ ਨਗਰ ਤੋਂ ਕਰਕੇ ਜਲੰਧਰ ਦੇ AIJ/ PAP-1 ਵਿਚ ਕੀਤਾ ਗਿਆ ਸੀ। ਜਿਸ ਤੋਂ ਬਾਅਦ ਦੁਬਾਰਾ ਫਿਰ ਜਲੰਧਰ ਦੇ AIJ/ PAP-1 ਤੋਂ ਬਦਲੀ ਕਰ ਬਤੌਰ ਐਸ ਐਸ ਪੀ ਫਾਜਿਲਕਾ ਲਾ ਦਿੱਤਾ ਗਿਆ ਹੈ ।
PUNJAB




INDIA








WORLD










