ਪੰਜਾਬ ਵਿਚ ਜਿਵੇਂ ਹੀ ਵਿਧਾਨ ਸਭਾ ਚੋਣਾਂ ਨਜ਼ਦੀਕ ਆ ਰਹੀਆਂ ਹਨ ਉਸੇ ਤਹਿਤ ਹੀ ਅਫਸਰਾਂ ਦੀਆਂ ਬਦਲੀਆਂ ਦਾ ਦੌਰ ਵੀ ਸ਼ੁਰੂ ਹੋ ਚੁੱਕਾ ਹੈ। ਬਾਦਲ ਪਰਿਵਾਰ ਦੇ ਧੁਰ ਵਿਰੋਧੀ ਮੰਨੇ ਜਾਂਦੇ ਸੀਨੀਅਰ ਆਈ.ਪੀ.ਐਸ. ਅਧਿਕਾਰੀ ਸਿਧਾਰਥ ਚਟੋਪਾਧਿਆਏ ਨੂੰ ਮੁੱਖ ਮੰਤਰੀ ਨੇ ਆਪਣੇ ਸਿਪਰਸ਼ੀ ਆਡਰਾਂ ਤਹਿਤ ਵਿਜੀਲੈਂਸ ਦਾ ਡੀ. ਆਈ.ਜੀ. ਨਿਯੁਕਤ ਕਰ ਦਿੱਤਾ ਹੈ। ਇਥੇ ਹੀ ਤੁਹਾਨੂੰ ਦੱਸ ਦਈਏ ਕਿ ਸਿਧਾਰਥ ਚਟੋਪਾਧਿਆਏ ਪਹਿਲਾਂ ਬਿਜਲੀ ਬੋਰਡ ਵਿਚ ਬਤੌਰ ਡੀ. ਜੀ.ਪੀ ਨਿਯੁਕਤ ਸ਼ਨ ਤੇ ਹੁਣ ਇਨ੍ਹਾਂ ਨੂੰ ਨਾਲ ਨਾਲ ਵਿਜੀਲੈਂਸ ਦਾ ਚਾਰਜ ਵੀ ਦੇ ਦਿੱਤਾ ਗਿਆ ਹੈ।
PUNJAB




INDIA








WORLD










