ਥਾਣਾ ਬਾਘਾਪੁਰਾਣਾ
ਅੱਜ ਮਨ ਏ ਐਸ ਆਈ ਆਪਣੇ ਸਾਥੀ ਕਰਮਚਾਰੀਆਂ ਨਾਲ ਪਿੰਡ ਲੰਗੇਆਣਾ ਵਿਖੇ ਨਾਕਾ ਪਰ ਮਜੂਦ ਸੀ ਤਾਂ ਮੱੁਦਕੀ ਸਾਇਡ ਤੋਂ ਇੱਕ ਟਰੈਕਟਰ ਆਇਆ ਜਿਸਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਦੋਸ਼ੀ ਆਪਣਾ ਟਰੈਕਟਰ ਸਵਰਾਜ ਨੰਬਰੀ ਪੀ ਬੀ 04 ਏ ਡੀ 1051 ਸਮੇਤ ਰੇਤਾ ਦਾ ਭਰਿਆ ਟਰਾਲਾ ਛੱਡ ਕੇ ਮੋਕਾ ਤੋਂ ਫਰਾਰ ਹੋ ਗਿਆ।ਤਫਤੀਸ਼ ਦੋਰਾਨ ਪਤਾ ਲੱਗਿਆ ਕਿ ਦੋਸ਼ੀ ਗੈਰ ਕਨੂੰਨੀ ਢੰਗ ਨਾਲ ਰੇਤਾ ਚੋਰੀ ਕਰਕੇ ਅੱਗੇ ਵੇਚਣ ਜਾ ਰਿਹਾ ਸੀ।ਜਿਸਤੇ ਨਾਮਾਲੂਮ ਦੋਸ਼ੀ ਖਿਲ਼ਾਫ ਮਕੁੱਦਮਾ ਦਰਜ ਰਜਿਸਟਰ ਕੀਤਾ ਗਿਆ। ਸ:ਥ:ਪਰਮਜੀਤ ਸਿੰਘ ਨੇ ਨਾਮਾਲੂਮ ਟਰੈਕਟਰ ਡਰਾਇਵਰ ਤੇ 219/22-10-2021 ਅ/ਧ 379/411 ਭ:ਦ, 21 ਮਾਇਨਿੰਗ ਐਂਡ ਮਿਨਰਲ ਐਕਟ 1957 ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਨਿਹਾਲ ਸਿੰਘ ਵਾਲਾ
ਮੁਦਈ ਨੇ ਦਰਜ ਰਜਿਸਟਰ ਕਰਾਇਆ ਕਿ ਉਹ ਆਪਣਾ ਮੋਟਰ ਸਾਇਕਲ ਸੀ.ਟੀ 100 ਨੰਬਰੀ ਪੀ ਬੀ 29 ਐਕਸ 6234 ਬੱਸ ਅੱਡਾ ਬਿਲਾਸਪੁਰ ਖੜਾ ਕਰਕੇ ਦੁਕਾਨ ਅੰਦਰ ਵੜਿਆ ਤਾਂ ਕੋਈ ਵਿਅਕਤੀ ਉਸਦਾ ਮੋਟਰ ਸਾਇਕਲ ਚੋਰੀ ਕਰਕੇ ਲੈ ਗਿਆ ਮੁਦਈ ਵੱਲੋ ਭਾਲ ਕਰਨ ਤੇ ਪਤਾ ਲੱਗਿਆ ਕਿ ਦੋਸ਼ੀ ਗੁਰਮੀਤ ਸਿੰਘ ਨੇ ਉਸਦਾ ਮੋਟਰ ਸਾਇਕਲ ਚੋਰੀ ਕੀਤਾ ਹੈ ਜਿਸਤੇ ਦੋਸ਼ੀ ਖਿਲ਼ਾਫ ਮਕੁੱਦਮਾ ਦਰਜ ਰਜਿਸਟਰ ਕਰਕੇ ਦੋਸ਼ੀ ਪਾਸੋਂ ਚੋਰੀ ਦਾ ਮੋਟਰ ਸਾਇਕਲ ਬ੍ਰਾਂਮਦ ਕੀਤਾ ਗਿਆ॥ਮਲੀਤੀ 35,000 ਰੁਪਏ। ਸ:ਥ:ਕਿਰਪਾਲ ਸਿੰਘ ਨੇ ਗੁਰਮੀਤ ਸਿੰਘ ਪੁੱਤਰ ਰਾਜਪਾਲ ਸਿੰਘ ਵਾਸੀ ਬਿਲਾਸਪੁਰ ਤੇ 203/22-10-2021 ਅ/ਧ 379/411 ਭ:ਦਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
PUNJAB




INDIA








WORLD










