ਪੰਜਾਬ ਵਿਚ ਚਲ ਰਹੇ ਸਿਆਸੀ ਘਮਸਾਨ ਦੇ ਵਿਚਾਲੇ ਸਾਰੀਆਂ ਪਾਰਟੀਆਂ ਆਪਣੀ ਆਪਣੀ ਵੋਟ ਬੈਂਕ ਨੂੰ ਹੋਰ ਵਧਾਉਣ ਲਈ ਰੁਝੀਆਂ ਹੋਈਆਂ ਹਨ। ਤੇ ਇਸ ਘਮਸਾਨ ਵਿਚਲੇ ਅਕਾਲੀ ਦਲ ਨੂੰ ਇੱਕ ਹੋਰ ਵੱਡਾ ਝਟਕਾ ਲੱਗਿਆ ਹੈ। ਅਕਾਲੀ ਦਲ ਦੇ IT ਸੈੱਲ ਦੇ ਪ੍ਰਧਾਨ ਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ OSD ਰਹੇ ਪਰਮਿੰਦਰ ਬਰਾੜ ਕਾਂਗਰਸ ‘ਚ ਸ਼ਾਮਲ ਹੋ ਗਏ ਹਨ। ਪਰਮਿੰਦਰ ਬਰਾੜ ਐਸ.ਓ.ਆਈ ਦੇ ਫਾਂਊਡਰ ਮੈਂਬਰ ਵੀ ਰਹੇ ਹਨ। ਦਿੱਲੀ ਵਿੱਚ ਰਾਹੁਲ ਗਾਂਧੀ ਤੇ ਮੁੱਖ ਮੰਤਰੀ ਚੰਨੀ ਦੀ ਹਾਜਰੀ ਵਿਚ ਕਾਂਗਰਸ ਚ ਸ਼ਾਮਲ ਹੋਏ ਹਨ। ਇਸ ਮੌਕੇ ਪੰਜਾਬ ਕਾਂਗਰਸ ਇੰਚਾਰਜ ਹਰੀਸ਼ ਚੌਧਰੀ ਵੀ ਰਹੇ ਮੌਜੂਦ ਸਨ।
PUNJAB




INDIA








WORLD










