ਪੰਜਾਬ ਵਿੱਚ ਸਿਆਸਤ ਸਿੱਖਰਾਂ ਤੇ ਆਈ ਪਈ ਹੈ । ਪਿਛਲੇ ਦਿਨੀਂ ਅਰਵਿੰਦ ਕੇਜਰੀਵਾਲ ਪੰਜਾਬ ਦੌਰੇ ਤੇ ਆਏ ਸੀ । ਇਸ ਦੌਰੇ ਦੌਰਾਨ ਬਠਿੰਡਾ ਵਿਖੇ ਵਪਾਰੀਆਂ ਨਾਲ ਮੀਟਿੰਗ ਕੀਤੀ ਸੀ ਤੇ ਉਸ ਸਮੇਂ ਮਨਪ੍ਰੀਤ ਸਿੰਘ ਬਾਦਲ ਦੇ ਰਿਸ਼ਤੇਦਾਰ ਜੈਜੀਤ ਸਿੰਘ ਜੌਹਲ ਤੇ ਗੁੱਡਾਂ ਟੈਕਸ ਵਸੂਲਣਾ ਦੇ ਦੋਸ਼ ਲਾਏ ਸੀ ਜਿਸ ਤੋਂ ਬਾਅਦ ਜੈਜੀਤ ਸਿੰਘ ਨੇ ਪ੍ਰੈਸ ਮੀਟਿੰਗ ਕਰਕੇ ਦੱਸ ਦਿੱਤਾ ਸੀ ਕਿ ਉਹ ਅਰਵਿੰਦ ਕੇਜਰੀਵਾਲ ਖਿਲਾਫ ਕੇਸ ਦਰਜ਼ ਕਰਵਾਉਣਗੇ ਜਿਸਤੋਂ ਬਾਅਦ ਅੱਜ ਜੈਜੀਤ ਸਿੰਘ ਜੋਜੋ ਨੇ ਅਰਵਿੰਦ ਕੇਜਰੀਵਾਲ ਖਿਲਾਫ ਅਪਰਾਧਿਕ ਮਾਮਲਾ ਦਰਜ ਕਰਵਾ ਦਿੱਤਾ ਹੈ।
PUNJAB




INDIA








WORLD










