ਥਾਣਾ ਬਾਘਾਪੁਰਾਣਾ
ਦੋਰਾਨੇ ਗਸ਼ਤ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਦੋਸ਼ੀਆਨ ਹੈਰੋਇਨ ਵੇਚਣ ਦਾ ਧੰਦਾ ਕਰਦੇ ਹਨ। ਜੋ ਨਬਾਲਿਗ ਬੱਚਿਆਂ ਨੂੰ ਨਸ਼ੇ ਕਰਨ ਦੇ ਆਦੀ ਕਰਕੇ, ਉਹਨਾ ਬੱਚਿਆਂ ਤੋਂ ਅੱਗੇ ਨਸ਼ੇ ਦੀ ਸਪਲਾਈ ਕਰਵਾਉਂਦੇ ਹਨ। ਦੋਸ਼ੀਆਨ ਅੱਜ ਵੀ ਆਪਣੇ ਘਰ ਵਿੱਚ ਬੈਠੇ ਹੈਰੋਇਨ ਵੇਚ ਰਹੇ ਹਨ। ਜੋ ਰੇਡ ਕਰਨ ਤੇ ਕਾਬੂ ਆ ਸਕਦੇ ਹਨ। ਜਿਸਤੇ ਮੁਕੱਦਮਾਂ ਉਕਤ ਦਰਜ ਰਜਿਸਟਰ ਕੀਤਾ ਗਿਆ। ਸ:ਥ: ਵਰਿੰਦਰ ਕੁਮਾਰ ਨੇ 1.ਦਿਲਪ੍ਰੀਤ ਸਿੰਘ ਉਰਫ ਕਾਲਾ ਪੁੱਤਰ ਜਸਵੀਰ ਸਿੰਘ ਵਾਸੀ ਸੰਗਤਪੁਰਾ ਜਿਲ੍ਹਾ ਮੋਗਾ
2.ਕੁਲਦੀਪ ਸਿੰਘ ਉਰਫ ਕੀਪਾ ਪੁੱਤਰ ਜਸਵੀਰ ਸਿੰਘ ਵਾਸੀ ਸੰਗਤਪੁਰਾ ਜਿਲ੍ਹਾ ਮੋਗਾ
ਤੇ 223/08-11-2021 ਅ/ਧ 21,27(ਏ)-61-85 ਐਨ.ਡੀ.ਪੀ.ਐਸ ਐਕਟ ਅਤੇ 77,78 ਜੁਵਨਾਇਲ ਜਸਟਿਸ (ਕੇਅਰ ਐਂਡ ਪਰੋਟੈਕਸ਼ਨ ਆਫ ਚਿਲਡਰਨ) ਐਕਟ 2015 ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।