ਥਾਣਾ ਬੱਧਨੀ ਕਲਾਂ
ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਦੋਸ਼ੀ ਜਿਆਲੀ ਕਰਸੀ ਨੂੰ ਬਾਜਰ ਵਿੱਚ ਚਲਾ ਕੇ ਭੋਲੇ ਭਾਲੇ ਲੋਕਾਂ ਨਾਲ ਧੋਖਾਧੜੀ ਕਰਦਾ ਹੈ ਜੇਕਰ ਰੇਡ ਕੀਤਾ ਜਾਵੇ ਤਾਂ ਦੋਸ਼ੀ ਨੂੰ ਜਿਆਲੀ ਕਰੰਸੀ ਸਮੇਤ ਗ੍ਰਿਫਤਾਰ ਕੀਤਾ ਜਾ ਸਕਦਾ ਹੈ।ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 14 ਨੋਟ 2,000 ਦੇ ਕੁੱਲ 28,000 ਰੁਪਏ ਅਤੇ 2 ਨੋਟ 500 ਦੇ ਕੁੱਲ 1000 ਰੁਪਏ। ਕੁੱਲ 29000 ਰੁਪਏ ਜਿਆਲੀ ਕਰੰਸੀ ਦੇ ਬ੍ਰਾਂਮਦ ਕੀਤੇ ਗਏ। ਸ:ਥ:ਤਰਸੇਮ ਸਿੰਘ ਨੇ ਮਨਜਿੰਦਰ ਸਿੰਘ ਉਰਫ ਮਨੀ ਪੁੱਤਰ ਸਤਵਿੰਦਰ ਸਿੰਘ ਵਾਸੀ ਲੰਡੇ ਕੇ ਮੋਗਾ ਹਾਲ ਲੋਪੋ ਡਾਲਾ ਅਗਵਾੜ ਜਗਰਾਓ ਤੇ 162/28-12-2021 ਅ/ਧ 489ਏ/489ਬੀ/489ਸੀ/489ਡੀ/420 ਭ:ਦ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
PUNJAB




INDIA








WORLD








