ਥਾਣਾ ਬੱਧਨੀ ਕਲਾਂ
ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਦੋਸ਼ੀ ਗੁਰਦੀਪ ਸਿੰਘ ਆਪਣੇ ਫੋਨ ਨੰਬਰ 98154-02095 ਤੋਂ ਆਪਣੀ ਫੇਸਬੁੱਕ ਗੁਰਦੀਪ ਧਾਲੀਵਾਲ ਤੋਂ ਲੋਪੋ ਪੇਜ ਪਰ ਪੋਸਟਾਂ ਪਾਉਦਾ ਹੈ ਕਿ “ਬੁਹਤ ਹੀ ਦੁਖਦਾਈ ਘਟਨਾ ਫਿਰ ਹੋਈ ਪਿੰਡ ਮੱਲਕੇ ਜਿਲਾਂ ਮੋਗਾ ਵਿਖੇ ਬੀਤੀ ਰਾਤ ਪਾਪੀ ਲੋਕਾਂ ਵੱਲੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ ਪਾੜ ਕੇ ਗਲੀਆਂ ਵਿੱਚ ਸੁੱਟ ਦਿੱਤੇ ਗਏ, ਥੱਲੇ ਪਾੜੇ ਗਏ ਅੰਗਾਂ ਦੀ ਫੋਟੋ’ ਪਾ ਕੇ ਝੂਠੀਆਂ ਅਫਵਾਹਾ ਫਲਾ ਕੇ ਆਮ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪੰਹੁਚਾਉਦਾ ਹੈ, ਆਮ ਲੋਕਾਂ ਵਿੱਚ ਦਹਿਸ਼ਤ ਵੀ ਫਲਾਉਦਾ ਹੈ।ਦੰਗੇ ਕਰਵਾਉਣ ਦੀ ਨੀਅਤ ਨਾਲ ਅਮਨਸ਼ਾਤੀ ਵੀ ਭੰਗ ਕਰਦਾ ਹੈ।ਇਤਲਾਹ ਮਹੋਤਵਾਰ ਤੇ ਬਰੋਸੇਯੋਹ ਹੋਣ ਤੇ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਕਤ ਮੁਕੱਦਮਾ ਦਰਜ ਰਜਿਸਟਰ ਕੀਤਾ ਗਿਆ। ਸ:ਥ:ਪ੍ਰੀਤਮ ਸਿੰਘ ਨੇ ਗੁਰਦੀਪ ਸਿੰਘ ਪੁੱਤਰ ਜਗਜੀਤ ਸਿੰਘ ਵਾਸੀ ਲੋਪੋ ਤੇ 163/30-12-2021 ਅ/ਧ 295ਏ/153/153ਏ/505 ਭ:ਦ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਬਾਘਾਪੁਰਾਣਾ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 15 ਕਿੱਲੋਗ੍ਰਾਂਮ ਭੁੱਕੀਚੂਰਾ ਪੋਸਤ ਬ੍ਰਾਂਮਦ ਕੀਤਾ ਗਿਆ। ਸ:ਥ:ਹਰਬੰਸ ਸਿੰਘ ਨੇ ਗੁਰਤੇਜ ਸਿੰਘ ਪੁੱਤਰ ਕੌਰਾ ਸਿੰਘ ਵਾਸੀ ਲਧਾਈਕੇ ਹਾਲ ਪਿੰਡ ਮਾੜੀ ਮੁਸਤਫਾ ਤੇ 251/30-12-2021 ਅ/ਧ 15/61/85 ਐਨ ਡੀ ਪੀ ਐਸ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
PUNJAB




INDIA








WORLD









