ਥਾਣਾ ਬਾਘਾਪੁਰਾਣਾ
ਮੁਦਈ ਨੇ ਦਰਜ ਕਰਾਇਆ ਕਿ ਕ੍ਰੀਬ ਡੇਢ/ਦੋ ਮਹੀਨੇ ਪਹਿਲਾਂ ਕੋਈ ਨਾਮਲੂਮ ਵਿਅਕਤੀ ਮੁਦਈ ਦੇ ਘਰ ਵਿਚੋਂ 4-1/2 ਤੋਲੇ ਸੋਨੇ ਦੇ ਗਹਿਣੇ ਅਤੇ ਕ੍ਰੀਬ 15/20 ਤੋਲੇ ਚਾਂਦੀ ਦੇ ਗਹਿਣੇ ਚੋਰੀ ਕਰਕੇ ਲੈ ਗਏ ਸਨ।ਜਿਸ ਸਬੰਧੀ ਹੁਣ ਤੱਕ ਮੁਦਈ ਆਪਣੇ ਤੌਰ ਤੇ ਭਾਲ ਕਰਦਾ ਰਿਹਾ ਅਤੇ ਹੁਣ ਮੁਦਈ ਨੂੰ ਪਤਾ ਲੱਗਾ ਹੈ ਕਿ ਇਹ ਚੋਰੀ ਦੋਸ਼ੀ ਰਾਮ ਸਿੰਘ, ਰਣਜੀਤ ਸਿੰਘ ਅਤੇ ਰਜਿੰਦਰ ਸਿੰਘ ਨੇ ਕੀਤੀ ਸੀ। ਜਿਸਤੇ ਮੁਕੱਦਮਾਂ ਉਕਤ ਦਰਜ ਰਜਿਸਟਰ ਕੀਤਾ ਗਿਆ। ਸ:ਥ: ਸਰਦਾਰਾ ਸਿੰਘ ਨੇ 1.ਰਾਮ ਸਿੰਘ ਉਰਫ ਰਾਮਾਂ ਪੁੱਤਰ ਬਲਜੀਤ ਸਿੰਘ
2.ਰਣਜੀਤ ਸਿੰਘ ਉਰਫ ਜੀਤੀ ਪੁੱਤਰ ਛਿੰਦਰ ਸਿੰਘ 3.ਰਜਿੰਦਰ ਸਿੰਘ ਉਰਫ ਰਜਿੰਦਾ ਪੁੱਤਰ ਹਰੀ ਚੰਦ ਵਾਸੀਆਨ ਕੋਟਲਾ ਰਾਏਕਾ ਤੇ 01/02-01-2022 ਅ/ਧ 380,457 ਭ:ਦ: ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
PUNJAB




INDIA








WORLD









