ਥਾਣਾ ਅਜੀਤਵਾਲ
ਮੁਦਈ ਨੇ ਦਰਜ ਕਰਾਇਆ ਕਿ ਦੋਸ਼ੀ ਮੁਦਈ ਦੀ ਲੜਕੀ ਅਮਰਜੀਤ ਕੌਰ ਉਮਰ ਕ੍ਰੀਬ: 18-1/2 ਸਾਲ ਨੂੰ ਵਿਆਹ ਦਾ ਝਾਂਸਾ ਦੇ ਕੇ, ਵਰਗਲਾ ਕੇ, ਕਿਤੇ ਲੈ ਗਿਆ। ਜਿਸਤੇ ਮੁਕੱਦਮਾਂ ਉਕਤ ਦਰਜ ਰਜਿਸਟਰ ਕੀਤਾ ਗਿਆ। ਸ:ਥ: ਜਰਨੈਲ ਸਿੰਘ ਨੇ ਅਰਸ਼ਪ੍ਰੀਤ ਸਿੰਘ ਪੱੁਤਰ ਜਸਵੀਰ ਸਿੰਘ ਵਾਸੀ ਪੱਤੀ ਬਾਦਾ,ਕਾਊਂਕੇ ਕਲਾਂ ਜਿਲ੍ਹਾ ਲੁਧਿਆਣਾ ਦਿਹਾਤੀ ਤੇ 01/05-01-2022 ਅ/ਧ 363,366 ਭ:ਦ: ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
PUNJAB




INDIA








WORLD









