ਥਾਣਾ ਧਰਮਕੋਟ
ਮੁਦਈ ਨੇ ਦਰਜ ਰਜਿਸਟਰ ਕਰਾਇਆ ਕਿ ਮਿਤੀ 18/19-12-2021 ਦੀ ਦਰਮਿਆਨੀ ਰਾਤ ਨੂੰ ਦੋਸ਼ੀਆਂ ਨੇ ਉਸਦੇ ਘਰ ਨਾਲ ਬਣੇ ਪੂਸ਼ਆਂ ਦੇ ਵਾੜੇ ਵਿੱਚੋ ਇੱਕ ਮੱਝ ਚੋਰੀ ਕਰਕੇ ਲੈ ਗਏ ਸਨ।ਮੱਝ ਦੀ ਕੀਮਤ 1 ਲੱਖ 10 ਹਜਾਰ ਰੁਪਏ।ਜਿਸਤੇ ਦੋਸ਼ੀਆਂ ਖਿਲਾਫ ਮਕੁੱਦਮਾ ਦਰਜ ਰਜਿਸਟਰ ਕੀਤਾ ਗਿਆ। ਸ:ਥ: ਜਸਵੀਰ ਸਿੰਘ ਨੇ 1.ਸ਼ਦਾਬ ਖਾਨ ਪੁੱਤਰ ਸਾਨੂੰ ਖਾਨ ਵਾਸੀ ਬਗਰਾ ਥਾਣਾ ਚਿਤਾਵਲ ਜਿਲਾਂ ਮਜੱਫਰਨਗਰ (ਯੂ.ਪੀ) 2.ਸਾਕਿਬ ਖਾਨ ਪੁੱਤਰ ਅਵਾਸ ਖਾਨ ਵਾਸੀ ਦਵੇੜੀ ਥਾਣਾ ਬਜਾਨਾ ਜਿਲਾਂ ਮਜੱਫਰਨਗਰ (ਯੂ.ਪੀ) 3.ਅਰਸਾਨ ਖਾਨ ਪੁੱਤਰ ਸਲਾਬ ਖਾਨ ਵਾਸੀ ਬਸਰਾ ਜਿਲਾਂ ਮਜੱਫਰਨਗਰ (ਯੂ.ਪੀ) ਤੇ 06/11-01-2022 ਅ/ਧ 457/380 ਭ:ਦ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਸਿਟੀ ਮੋਗਾ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 5 ਗ੍ਰਾਂਮ ਹੈਰੋਇਨ ਅਤੇ 1 ਕਿੱਲੋਗ੍ਰਾਂਮ ਭੁੱਕੀਚੂਰਾ ਪੋਸਤ ਬ੍ਰਾਂਮਦ ਕੀਤਾ ਗਿਆ।ਜਿਸਤੇ ਦੋਸ਼ੀ ਖਿਲ਼ਾਫ ਮਕੁੱਦਮਾ ਦਰਜ ਰਜਿਸਟਰ ਕੀਤਾ ਗਿਆ। ਐਸ ਆਈ ਲਖਵੀਰ ਸਿੰਘ ਨੇ ਜਸਵੰਤ ਸਿੰਘ ਉਰਫ ਜੱਸਾ ਪੁੱਤਰ ਜਰਨੈਲ ਸਿੰਘ ਵਾਸੀ ਮਨਸੂਰਵਾਲ (ਜੀਰਾ) ਫਿਰੋਜਪੁਰ ਤੇ 01/11-01-2022 ਅ/ਧ 15/21/61/85 ਐਨ ਡੀ ਪੀ ਐਸ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਬੱਧਨੀ ਕਲਾਂ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀਆਂ ਦੇ ਘਰ ਰੇਡ ਕਰਕੇ ਚਾਲੂ ਭੱਠੀ ਸਮੇਤ 5 ਬੋਤਲਾਂ ਨਜਾਇਜ ਸ਼ਰਾਬ ਅਤੇ 80 ਲੀਟਰ ਲਾਹਣ ਬ੍ਰਾਂਮਦ ਕੀਤੀ ਗਈ।ਦੋਸ਼ੀ ਜਗਦੇਵ ਸਿੰਘ ਨੂੰ ਮੋਕਾ ਪਰ ਗ੍ਰਿਫਤਾਰ ਕੀਤਾ ਗਿਆ। ਸ:ਥ: ਚਮਕੌਰ ਸਿੰਘ ਨੇ 1.ਜਗਦੇਵ ਸਿੰਘ ਉਰਫ ਨਿੱਕਾ ਪੁੱਤਰ ਗੱਜਣ ਸਿੰਘ ਵਾਸੀ ਦੋਧਰ ਸ਼ਰਕੀ 2.ਸੁਰਜੀਤ ਕੌਰ ਪਤਨੀ ਜਗਦੇਵ ਸਿੰਘ ਵਾਸੀ ਦੋਧਰ ਸ਼ਰਕੀ ਤੇ 04/11-01-2022 ਅ/ਧ 61/1/14 ਐਕਸਾਈਜ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
ਥਾਣਾ ਨਿਹਾਲ ਸਿੰਘ ਵਾਲਾ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 200 ਲੀਟਰ ਲਾਹਣ ਬ੍ਰਾਂਮਦ ਕੀਤੀ ਗਈ। ਸ:ਥ: ਕੁਲਦੀਪ ਸਿੰਘ ਨੇ ਸਤਨਾਮ ਸਿੰਘ ਉਰਫ ਵੀਰੂ ਪੁੱਤਰ ਕਾਲਾ ਸਿੰਘ ਵਾਸੀ ਪਿੰਡ ਖੋਟੇ ਤੇ 05/11-01-2022 ਅ/ਧ 61/1/14 ਐਕਸਾਈਜ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
PUNJAB




INDIA








WORLD









