ਥਾਣਾ ਸਿਟੀ ਸਾਊਥ ਮੋਗਾ
ਮੁਦਈ ਨੇ ਦਰਜ ਕਰਾਇਆ ਕਿ ਉਹ ਆਪਣੀ ਮਾਰੂਤੀ 800 ਕਾਰ ਨੰਬਰੀ ਪੀ.ਬੀ 66-4455 ਡਾਕਟਰ ਸ਼ਾਮ ਸੁੰਦਰ ਹਸਪਤਾਲ, ਰੇਲਵੇ ਰੋਡ, ਮੋਗਾ ਦੇ ਸਾਹਮਣੇ ਖੜੀ ਕਰਕੇ, ਦਵਾਈ ਲੈਣ ਲਈ ਗਿਆ ਸੀ। ਜਿਥੋਂ ਕੋਈ ਨਾਮਲੂਮ ਵਿਅਕਤੀ ਉਸਦੀ ਮਾਰੂਤੀ ਕਾਰ ਚੋਰੀ ਕਰਕੇ ਲੈ ਗਏ। ਜਿਸਦੀ ਭਾਲ ਹੁਣ ਤੱਕ ਮੁਦਈ ਆਪਣੇ ਤੌਰ ਤੇ ਕਰਦਾ ਰਿਹਾ। ਕੁੱਲ ਮਲੀਤੀ:-41000/- ਰੁਪਏ। ਸ:ਥ: ਹਰਜਿੰਦਰ ਸਿੰਘ ਨੇ ਨਾਮਲੂਮ ਵਿਅਕਤੀ ਤੇ 34/13-02-2022 ਅ/ਧ 379 ਭ:ਦ: ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਧਰਮਕੋਟ
ਦੋਰਾਨੇ ਗਸ਼ਤ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਦੋਸ਼ੀ ਨਜਾਇਜ ਸ਼ਰਾਬ ਕੱਢ ਕੇ ਵੇਚਣ ਦਾ ਆਦੀ ਹੈ। ਜਿਸਨੇ ਸਤਲੁੱਜ ਦਰਿਆ ਦੇ ਏਰੀਆ ਵਿੱਚ ਟੋਆ ਪੁੱਟ ਕੇ, ਪਲਾਸਟਿਕ ਦੀ ਤਰਪਾਲ (ਮੋਟਾ ਲਿਫਾਫਾ) ਵਿੱਚ ਲਾਹਣ ਪਾਈ ਹੋਈ ਹੈ। ਜਿਸਤੇ ਮੁਖਬਰ ਦੀ ਦੱਸੀ ਹੋਈ ਜਗ੍ਹਾ ਪਰ ਰੇਡ ਕਰਕੇ 10,000/- ਲੀਟਰ ਲਾਹਣ ਬ੍ਰਾਂਮਦ ਕਰ ਲਈ ਗਈ।ਦੋਸ਼ੀ ਮੋਕਾ ਪਰ ਹਾਜਰ ਨਹੀ ਮਿਿਲਆ। ਸ:ਥ: ਬਲਜਿੰਦਰ ਸਿੰਘ ਨੇ ਗੁਰਚਰਨ ਸਿੰਘ ਪੁੱਤਰ ਬਲਵੰਤ ਸਿੰਘ ਵਾਸੀ ਸ਼ੇਰਪੁਰ ਤਾਇਬਾਂ ਜਿਲ੍ਹਾ ਮੋਗਾ ਤੇ 38/13-02-2022 ਅ/ਧ 61-1-14 ਐਕਸਾਈਜ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
PUNJAB




INDIA








WORLD









