ਥਾਣਾ ਬਾਘਾਪੁਰਾਣਾ
ਇਹ ਮਕੁੱਦਮਾ ਦ/ਨੰਬਰੀ 13 5ਸੀ ਮਿਤੀ 15-02-2022 ਪਰ ਦਰਜ ਰਜਿਸਟਰ ਕਰਾਇਆ ਕਿ ਦੀਪ ਕੁਮਾਰ ਸੈਨਟਰੀ ਇੰਸਪੈਕਟਰ ਆਪਣੇ ਸਾਥੀ ਕਰਮਚਾਰੀਆਂ ਨਾਲ ਬਾਘਾਪੁਰਾਣਾ ਵਿਖੇ ਸਰਕਾਰੀ ਅਦਾਰਿਆਂ ਅਤੇ ਡਵਾਇਡਰਾਂ ਉਪਰ ਲੱਗੇ ਵੱਖ ਵੱਖ ਪਾਰਟੀਆਂ ਦੇ ਝੰਡੇ ਅਤੇ ਪੋਸਟਰ ਉਤਾਰ ਰਹੇ ਸਨ ਤਾਂ ਦੋਸ਼ੀ ਰਮਨ ਮਿੱਤਲ ਉਥੇ ਆਇਆ ਜਿਸਨੇ ਮੁਦਈ ਦੀਪਕ ਕੁਮਾਰ ਦੇ ਗੱਲ ਵਿੱਥ ਹੱਥ ਪਾ ਕੇ ਅਪ ਸ਼ਬਦ ਬੋਲੇ ਅਤੇ ਉਹਨਾਂ ਦੀ ਡਿਊਟੀ ਵਿੱਚ ਵਿਘਣ ਪਾਇਆ ਜਿਸਤੇ ਦੋਸ਼ੀ ਖਿਲ਼ਾਫ ਮਕੁੱਦਮਾ ਦਰਜ ਰਜਿਸਟਰ ਕੀਤਾ ਗਿਆ।ਸ:ਥ:ਕੁਲਵੰਤ ਸਿੰਘ ਨੇ ਰਮਨ ਮਿੱਤਲ ਉਰਫ ਰਿਪੀ ਮਿੱਤਲ ਪੁੱਤਰ ਨਾਮਾਲੂਮ ਵਾਸੀ ਬਾਘਾਪੁਰਾਣਾ ਤੇ 25/15-02-2022 ਅ/ਧ 353/186 ਭ:ਦ ਦਰਜ ਕੀਤਾ।
PUNJAB




INDIA








WORLD









