ਥਾਣਾ ਬਾਘਾਪੁਰਾਣਾ
ਮਿਤੀ 15-02-2022 ਨੂੰ ਆਮ ਆਦਮੀ ਪਾਰਟੀ ਦੇ ਕੈਡੀਡੇਟ ਅਮ੍ਰਿੰਤਪਾਲ ਸਿੰਘ ਵੱਲੋ ਮੋਗਾ ਰੋਡ ਅਤੇ ਨਿਹਾਲ ਸਿੰਘ ਵਾਲਾ ਰੋਡ ਬਾਘਾਪੁਰਾਣਾ ਵਿਖੇ ਰੋਡ ਸ਼ੋਅ ਕਰਵਾਇਆ ਗਿਆ ਸੀ ਜਿਸ ਵਿੱਚ ਵੱਡੀ ਗਿਣਤੀ ਵਿੱਚ ਸਹਿਰ ਦੇ ਸਰਕਾਰੀ ਖੰਬਿਆਂ ਅਤੇ ਸੜਕ ਦੇ ਡਵਾਇਡਰਾਂ ਪਰ ਝੰਡੇ ਲਗਾ ਦਿੱਤੇ ਗਏ ਸਨ ਅਤੇ 300 ਬੰਦਿਆਂ ਤੋਂ ਵੱਧ ਇੱਕਠ ਕੀਤਾ ਗਿਆ ਅਤੇ ਕਿਸੇ ਨੇ ਵੀ ਮਾਸਿਕ ਨਹੀ ਪਹਿਣੇ ਸਨ ਜਿਨਾਂ ਨੇ ਅਜਿਹਾ ਕਰਕੇ ਮਾਨਯੋਗ ਜਿਲਾਂ ਮਜਿਸਟ੍ਰੇਟ ਦੇ ਹੁਕਮਾ ਦੀ ਉਲੰਗਣਾ ਕੀਤੀ ਹੈ ਜਿਸਤੇ ਦੋਸ਼ੀਆਂ ਖਿਲ਼ਾਫ ਮਕੁੱਦਮਾ ਦਰਜ ਰਜਿਸਟਰ ਕੀਤਾ ਗਿਆ। ਐਸ ਆਈ ਇਕਬਾਲ ਸਿੰਘ ਨੇ 1.ਅਮ੍ਰਿੰਤਪਾਲ ਸਿੰਘ ਉਮੀਦਵਾਰ ਆਮ ਆਦਮੀ ਪਾਰਟੀ ਹਲਕਾ ਬਾਘਾਪੁਰਾਣਾ ਤੇ 26/17-02-2022 ਅ/ਧ 188 ਭ:ਦ, 03 ਟਹੲ ਫਰੲਵੲਨਸੋਿਨ ੋਡ ਧੲਡੳਚੲਮੲਨਟ ੋਡ ਪਰੋਪੲਰਟੇ ੳਚਟ 1985, 51 ਠਹੲ ਧਸਿੳਸਟੲਰ ੳਚਟ 2005 ਦਰਜ ਕੀਤਾ।
ਧਰਮਕੋਟ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀਆਨ ਪਾਸੋਂ 90 ਬੋਤਲਾਂ ਨਜਾਇਜ ਸ਼ਰਾਬ ਅਤੇ 300 ਲੀਟਰ ਲਾਹਣ ਸਮੇਤ ਚਾਲੂ ਭੱਠੀ ਬ੍ਰਾਂਮਦ ਕੀਤੀ ਗਈ।ਦੋਸ਼ੀ ਮੋਕਾ ਤੋਂ ਫਰਾਰ ਹੋ ਗਈ।ਜਿਸਤੇ ਦੋਸ਼ੀਆਨ ਖਿਲ਼ਾਫ ਮਕੁੱਦਮਾ ਦਰਜ ਰਜਿਸਟਰ ਕੀਤਾ ਗਿਆ। ਸ:ਥ:ਮਨਜੀਤ ਸਿੰਘ ਨੇ 1.ਮਨਜੀਤ ਸਿੰਘ ਉਰਫ ਬੱਬੂ 2.ਰਣਜੀਤ ਸਿੰਘ ਉਰਫ ਗੋਨੀ ਪੁੱਤਰਾਨ ਦਰਸ਼ਨ ਸਿੰਘ ਵਾਸੀਆਨ ਚੱਕ ਭੋਰੇ ਤੇ 40/17-02-2022 ਅ/ਧ 61/1/14 ਐਕਸਾਈਜ ਐਕਟ ਦਰਜ ਕੀਤਾ।
ਧਰਮਕੋਟ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀ ਨੂੰ ਗੱਡੀ ਨੰਬਰੀ ਪੀ ਬੀ 29 ਕਿਊ 1236 ਟੋਇਟਾ ਈਟਿਓਸ ਸਮੇਤ ਗ੍ਰਿਫਤਾਰ ਕਰਕੇ ਉਸ ਪਾਸੋਂ 11 ਬੋਤਲਾਂ ਸ਼ਰਾਬ ਮਾਰਕਾ ਰੋਇਲ ਚਲੈਜਰ ਬ੍ਰਾਂਮਦ ਕੀਤੀ ਗਈ।ਜਿਸਤੇ ਦੋਸ਼ੀ ਖਿਲ਼ਾਫ ਮਕੁੱਦਮਾ ਦਰਜ ਰਜਿਸਟਰ ਕੀਤਾ ਗਿਆ। ਐਸ ਆਈ ਬਲਜੀਤ ਸਿੰਘ ਨੇ ਪੁਸ਼ਮਿੰਦਰ ਸਿੰਘ ਪੁੱਤਰ ਜਸਵੀਰ ਸਿੰਘ ਵਾਸੀ ਸੋਢੀ ਨਗਰ ਗਲੀ ਨੰਬਰ 2 ਜੀਰਾ ਰੋਡ ਮੋਗਾ ਤੇ 41/17-02-2022 ਅ/ਧ 61/1/14 ਐਕਸਾਈਜ ਐਕਟ ਦਰਜ ਕੀਤਾ।
PUNJAB




INDIA








WORLD









