ਥਾਣਾ ਬਾਘਾਪੁਰਾਣਾ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀ ਨੂੰ ਇਕ ਇਨੋਵਾ ਗੱਡੀ ਨੰਬਰੀ ਪੀ.ਬੀ 13-ਬੀ.ਐਫ-3900 ਸਮੇਤ ਗ੍ਰਿਫਤਾਰ ਕਰਕੇ ਉਸਦੀ ਗੱਡੀ ਵਿੱਚੋਂ 30 ਪੇਟੀਆਂ ਸ਼ਰਾਬ ਠੇਕਾ (10 ਪੇਟੀਆਂ ਸ਼ਰਾਬ ਠੇਕਾ ਮਾਰਕਾ ਖਾਸਾ ਸੰਤਰਾ (ਪੰਜਾਬ) ਅਤੇ 20 ਪੇਟੀਆਂ ਸ਼ਰਾਬ ਠੇਕਾ ਹੀਰ ਸੋਂਫੀ (ਪੰਜਾਬ)) ਬ੍ਰਾਂਮਦ ਕਰ ਲਈ ਗਈ। ਸ:ਥ: ਬਲਜਿੰਦਰ ਸਿੰਘ ਨੇ ਜਸਵੀਰ ਸਿੰਘ ਪੁੱਤਰ ਕਰਨੈਲ ਸਿੰਘ ਵਾਸੀ ਕੋਟਲਾ ਰਾਏਕਾ ਜਿਲ੍ਹਾ ਮੋਗਾ ਉਪਰ 27/18-02-2022 ਅ/ਧ 61,78(2) ਐਕਸਾਈਜ ਐਕਟ ਤਹਿਤ ਮੁਕਦਮਾ ਦਰਜ ਕੀਤਾ ਗਿਆ ਹੈ।
PUNJAB




INDIA








WORLD









