ਥਾਣਾ ਸਿਟੀ ਸਾਊਥ ਮੋਗਾ
ਮੁਦਈ ਨੇ ਦਰਜ ਕਰਾਇਆ ਕਿ ਦੋਸ਼ੀਆਂ ਨੇ ਰਾਜਨੀਤਕ ਲਾਹਾ ਲੈਣ ਲਈ ਮੁਦਈ ਦੀ ਅਸ਼ਲੀਲ ਵੀਡੀਓ ਬਣਾ ਕੇ, ਵਾਇਰਲ ਕਰ ਦਿੱਤੀ। ਜਿਸਤੇ ਮੁਕੱਦਮਾਂ ਉਕਤ ਦਰਜ ਰਜਿਸਟਰ ਕੀਤਾ ਗਿਆ।ਇੰਸ: ਲਛਮਣ ਸਿੰਘ ਨੇ 1.ਜਗਤਾਰ ਸਿੰਘ ਪੱੁਤਰ ਭਾਗ ਸਿੰਘ ਵਾਸੀ ਸਾਧਾਂ ਵਾਲੀ ਬਸਤੀ ਮੋਗਾ ਅਤੇ 4 ਨਾਮਲੂਮ ਵਿਅਕਤੀ ਤੇ 36/19-02-2022 ਅ/ਧ 354(ਸੀ) ਭ:ਦ: 67(ਏ) ਆਈ.ਟੀ .ਐਕਟ ਮਾਮਲਾ ਦਰਜ ਕੀਤਾ।
ਥਾਣਾ ਧਰਮਕੋਟ
ਮੁਦਈ ਨੇ ਦਰਜ ਕਰਾਇਆ ਕਿ ਉਹ ਆਪਣੀ ਜਿੰਨ ਕਾਰ ਨੰਬਰੀ ਪੀ.ਬੀ 08-ਆਰ-0023 ਪਰ ਸਵਾਰ ਹੋ ਕੇ, ਲੋਹਗੜ੍ਹ ਤੋਂ ਧਰਮਕੋਟ ਆ ਰਿਹਾ ਸੀ ਤਾਂ ਦੋਸ਼ੀਆਨ ਇਕ ਕਾਲੇ ਰੰਗ ਦੀ ਗੱਡੀ ਵਿੱਚੋਂ ਉਤਰੇ, ਜਿਹਨਾਂ ਨੇ ਮੁਦਈ ਨੂੰ ਘੇਰ ਕੇ, ਉਸਦੀ ਕਾਰ ਦੇ ਸ਼ੀਸ਼ੇ ਤੋੜ ਦਿੱਤੇ, ਮੁਦਈ ਦੀ ਕੁੱਟਮਾਰ ਕੀਤੀ ਅਤੇ ਸੱਟਾਂ ਮਾਰੀਆਂ। ਜਦ ਮੁਦਈ ਨੇ ਦੋਸ਼ੀਆਂ ਪਾਸੋਂ ਕੁੱਟਮਾਰ ਕਰਨ ਦਾ ਕਾਰਨ ਪੁੱਛਿਆ ਤਾਂ ਦੋਸ਼ੀਆਂ ਨੇ ਕਿਹਾ ਕਿ “ਤੈਨੂੰ ਵੱਡਾ ਲੀਡਰ ਬਣਾਉਣੇ ਹਾਂ”। ਜਿਸਤੋਂ ਬਾਅਦ ਦੋਸ਼ੀਆ ਕਾਰ ਪਰ ਸਵਾਰ ਹੋ ਕੇ, ਮੋਕਾ ਤੋਂ ਫਰਾਰ ਹੋ ਗਏ। ਮੁਦਈ ਨੂੰ ਇਲਾਜ ਲਈ ਸਿਵਲ ਹਸਪਤਾਲ ਕੋਟ ਈਸੇ ਖਾਂ ਵਿਖੇ ਦਾਖਲ ਕਰਾਇਆ ਗਿਆ। ਸ:ਥ: ਸੰਤੋਖ ਸਿੰਘ ਨੇ 4 ਨਾਮਲੂਮ ਵਿਅਕਤੀ ਤੇ 42/19-02-2022 ਅ/ਧ 341, 427, 323, 506, 34 ਭ:ਦ: ਮਾਮਲਾ ਦਰਜ ਕੀਤਾ।
ਥਾਣਾ ਸਿਟੀ ਸਾਊਥ ਮੋਗਾ
ਮੁਦਈ ਨੇ ਦਰਜ ਕਰਾਇਆ ਕਿ ਦੋਸ਼ੀਆਂ ਨੇ ਰਾਜਨੀਤਕ ਲਾਹਾ ਲੈਣ ਲਈ ਮੁਦਈ ਦੀ ਅਸ਼ਲੀਲ ਵੀਡੀਓ ਬਣਾ ਕੇ, ਵਾਇਰਲ ਕਰ ਦਿੱਤੀ। ਜਿਸਤੇ ਮੁਕੱਦਮਾਂ ਉਕਤ ਦਰਜ ਰਜਿਸਟਰ ਕੀਤਾ ਗਿਆ।ਇੰਸ: ਲਛਮਣ ਸਿੰਘ ਨੇ 1.ਜਗਤਾਰ ਸਿੰਘ ਪੱੁਤਰ ਭਾਗ ਸਿੰਘ ਵਾਸੀ ਸਾਧਾਂ ਵਾਲੀ ਬਸਤੀ ਮੋਗਾ ਅਤੇ 4 ਨਾਮਲੂਮ ਵਿਅਕਤੀ ਤੇ 36/19-02-2022 ਅ/ਧ 354(ਸੀ) ਭ:ਦ: 67(ਏ) ਆਈ.ਟੀ .ਐਕਟ ਮਾਮਲਾ ਦਰਜ ਕੀਤਾ।
ਥਾਣਾ ਬਾਘਾਪੁਰਾਣਾ
ਦੋਰਾਨੇ ਗਸ਼ਤ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਦੋਸ਼ੀ ਸਕੂਟਰੀ ਨੰਬਰੀ ਪੀ.ਬੀ 46-ਏ.ਏ-1751 ਪਰ ਸਵਾਰ ਹੋ ਕੇ, ਮੱਖੂ ਤੋਂ ਬਾਘਾਪੁਰਾਣਾ ਵਿਖੇ ਆਇਆ ਹੈ ਅਤੇ ਦੁਕਾਨਦਾਰਾਂ ਨੂੰ ਜਾਅਲੀ ਕਰੰਸੀ ਦੇ ਕੇ, ਸਮਾਨ ਖਰੀਦ ਰਿਹਾ ਹੈ। ਜਿਸਤੇ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 35900/- ਰੁਪਏ ਜਾਅਲੀ ਕਰੰਸੀ ਬ੍ਰਾਂਮਦ ਕਰ ਲਈ ਗਈ। ਸ:ਥ: ਸਰਦਾਰ ਸਿੰਘ ਨੇ ਵਿਲਸਨ ਪੁੱਤਰ ਪ੍ਰੇਮ ਵਾਸੀ ਮੱਖੂ ਜਿਲ੍ਹਾ ਫਿਰੋਜਪੁਰ ਤੇ 28/20-02-2022 ਅ/ਧ 489(ਏ), 489(ਬੀ), 489(ਸੀ), 489(ਡੀ) 420 ਭ:ਦ: ਮਾਮਲਾ ਦਰਜ ਕੀਤਾ।
ਥਾਣਾ ਬੱਧਨੀ ਕਲਾਂ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ ਕੁੱਲ 36 ਬੋਤਲਾਂ ਸ਼ਰਾਬ ਠੇਕਾ (24 ਬੋਤਲਾਂ ਸ਼ਰਾਬ ਠੇਕਾ ਮਾਰਕਾ ਖਾਸਾ ਸੰਤਰਾ(ਪੰਜਾਬ) ਅਤੇ 12 ਬੋਤਲਾਂ ਸ਼ਰਾਬ ਠੇਕਾ ਮਾਰਕਾ ਹੀਰ ਸੋਫੀ (ਪੰਜਾਬ) ਬ੍ਰਾਂਮਦ ਕਰ ਲਈ ਗਈ।ਮਾਨਯੋਗ ਡੀ.ਸੀ ਮੋਗਾ ਜੀ ਵੱਲੋਂ ਮਿਤੀ 18-06-2022 ਨੂੰ ਸ਼ਾਮ 06:00 ਵਜੇ ਤੋਂ ਮਿਤੀ 20-02-2022 ਨੂੰ ਸ਼ਾਮ 06:00 ਵਜੇ ਤੱਕ ਡਰਾਈ ਡੇ ਘੋਸ਼ਿਤ ਕੀਤਾ ਗਿਆ ਹੈ। ਪਰ ਦੋਸ਼ੀ ਨੇ ਅਜਿਹਾ ਕਰਕੇ ਮਾਨਯੋਗ ਡੀ.ਸੀ. ਸਾਹਿਬ ਜੀ ਦੇ ਹੁਕਮਾਂ ਦੀ ਉਲੰਘਣਾ ਕੀਤੀ ਹੈ। ਜਿਸਤੇ ਮੁਕੱਦਮਾਂ ਉਕਤ ਦਰਜ ਰਜਿਸਟਰ ਕੀਤਾ ਗਿਆ। ਸ:ਥ: ਜਗਦੇਵ ਸਿੰਘ ਨੇ ਸੋਰਭ ਪੁੱਤਰ ਹਵਾਲਦਾਰ ਪਾਲ ਵਾਸੀ ਭਾਰਤਪੁਰ, ਥਾਣਾ ਬੇਵਰ, ਉਤਰ ਪ੍ਰਦੇਸ਼ ਹਾਲ ਅਬਾਦ ਬੀੜ ਰਾਊਕੇ ਤੇ 16/19-02-2022 ਅ/ਧ 61-1-14 ਐਕਸਾਈਜ ਐਕਟ ਅਤੇ 188 ਭ:ਦ: ਮਾਮਲਾ ਦਰਜ ਕੀਤਾ।
PUNJAB




INDIA








WORLD









