ਸਿਟੀ ਮੋਗਾ
ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਦੋਸ਼ੀ ਸੋਨੀਆਂ ਉਰਫ ਪੂਜਾ ਚੋਰੀਆਂ ਕਰਨ ਦੀ ਆਦੀ ਹੈ ਜੋ ਅੱਜ ਵੀ ਬਿਜਲੀ ਵਾਲੀ ਤਾਰ ਵੇਚਣ ਲਈ ਜਾ ਰਹੀ ਹੈ ਜੇਕਰ ਨਾਕਾਬੰਦੀ ਕੀਤੀ ਜਾਵੇ ਤਾਂ ਕਾਬੂ ਆ ਸਕਦੀ ਹੈ ਜਿਸਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ ਬਿਜਲੀ ਵਾਲੀ ਤਾਰ ਵਜਨੀ ਕਰੀਬ 12 ਕਿੱਲੋਗ੍ਰਾਂਮ ਬ੍ਰਾਂਮਦ ਕੀਤੀ ਗਈ। ਮਲੀਤੀ 5,000 ਰੁਪਏ । ਐਸ ਆਈ ਪਰਮਜੀਤ ਕੌਰ ਨੇ ਸੋਨੀਆ ਉਰਫ ਪੂਜਾ ਉਮਰ 28 ਸਾਲ ਪਤਨੀ ਮੰਗਲੀ ਵਾਸੀ ਸਾਧਾਂਵਾਲੀ ਬਸਤੀ ਮੋਗਾ ਤੇ 30/21-02-2022 ਅ/ਧ 379/411 ਭ:ਦ ਤਹਿਤ ਮਾਮਲਾ ਦਰਜ ਕੀਤਾ।
ਬਾਘਾਪੁਰਾਣਾ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ ਸਵਾ 9 ਬੋਤਲਾਂ ਨਜਾਇਜ ਸ਼ਰਾਬ ਬ੍ਰਾਂਮਦ ਕੀਤੀ ਗਈ।ਸ:ਥ:ਕੁਲਵਿੰਦਰ ਸਿੰਘ ਨੇ ਸੁਖਜੀਵਨ ਸਿੰਘ ਸੁੱਖਾ ਪੁੱਤਰ ਭੋਲਾ ਸਿੰਘ ਵਾਸੀ ਜੈ ਸਿੰਘ ਵਾਲਾ ਤੇ 30/21-02-2022 ਅ/ਧ 61/1/14 ਐਕਸਾਈਜ ਐਕਟ ਤਹਿਤ ਮਾਮਲਾ ਦਰਜ ਕੀਤਾ।
PUNJAB




INDIA








WORLD









