ਬੱਧਨੀ ਕਲਾਂ
ਮੁਦੁਈ ਨੇ ਦਰਜ ਰਜਿਸਟਰ ਕਰਾਇਆ ਕਿ ਉਹ ਪਿੰਡ ਮੱਲੇਆਣਾ ਵਿਖੇ ਇੰਡੋਸਾਇਡ ਬੈਂਕ ਵਿੱਚ ਮਨੈਜਰ ਲੱਗਾ ਹੋਇਆ ਹੈ ਅਤੇ ਗੁਰਮੇਲ ਸਿੰਘ ਪੁੱਤਰ ਗੁਰਬਚਨ ਸਿੰਘ ਵਾਸੀ ਦੋਧਰ ਸ਼ਰਕੀ ਬੈਂਕ ਵਿੱਚ ਗੰਨਮੈਨ ਲੱਗਾ ਹੋਇਆ ਜੋ ਅੱਜ ਮਿਤੀ 28-02-2022 ਨੂੰ ਲਾਇੰਸਸੀ 12 ਬੋਰ ਬੰਦੂਕ ਸਮੇਤ ਡਿਊਟੀ ਪਰ ਮਜੂਦ ਸੀ ਤਾਂ ਵਕਤ ਕਰੀਬ 12 ਵਜੇ ਦਿਨ 3 ਨਾਮਾਲੂਮ ਆਦਮੀ ਮੋਟਰ ਸਾਇਕਲ ਪਰ ਆਏ ਜਿਨਾਂ ਦੇ ਮੂੰਹ ਬੰਦੇ ਹੋਏ ਸਨ ਜਿਨੇ ਨੇ ਗਾਰਡ ਗੁਰਮੇਲ ਸਿੰਘ ਤੋਂ ਧੱਕਾ ਮਾਰ ਕੇ ਉਸਦੀ ਬੰਦੂਕ ਖੋਹ ਲਈ ਅਤੇ ਬੈਂਕ ਅੰਦਰ ਦਾਖਿਲ ਹੋ ਕੇ ਬੈਂਕ ਦੇ ਕਰਮਚਾਰੀਆਂ ਨੂੰ ਰਿਵਾਲਰ ਦਿਖਾ ਕੇ ਕੈਸ਼ੀਆਰ ਸਾਹਿਲ ਕੁਮਾਰ ਤੋਂ ਕੈਸ਼ 3 ਲੱਖ 66,450 ਰੁਪਏ ਲੈ ਲਏ ਜਾਦੇ ਸਮੇ ਉਹਨਾਂ ਨੇ ਬੈਂਕ ਵਿੱਚ ਲੱਗਾ ਡੀ.ਵੀ.ਆਰ ਅਤੇ 12 ਬੋਰ ਬੰਦੂਕ ਵੀ ਨਾਲ ਲੈ ਗਏ।ਜਿਸਤੇ ਨਾਮਾਲੂਮ ਦੋਸ਼ੀਆਂ ਖਿਲ਼ਾਫ ਮੁਕੱਦਮਾ ਦਰਜ ਰਜਿਸਟਰ ਕੀਤਾ ਗਿਆ। ਸ:ਥ:ਪ੍ਰੀਤਮ ਸਿੰਘ ਨੇ 3 ਨਾਮਾਲੂਮ ਆਦਮੀ ਤੇ 21/28-02-2022 ਅ/ਧ 454/392/506 ਭ:ਦ, 25/27/54/59 ਅਸਲਾ ਐਕਟ ਤਹਿਤ ਮਾਮਲਾ ਦਰਜ ਰਜਿਸਟਰ ਕੀਤਾ ਗਿਆ।
ਸਿਟੀ ਸਾਊਥ ਮੋਗਾ
ਮੁਦਈ ਨੇ ਦਰਜ ਰਜਿਸਟਰ ਕਰਾਇਆ ਕਿ ਦੋਸ਼ੀ ਨੇ ਉਸਦੀ ਕੁੱਟਮਾਰ ਕੀਤੀ ਅਤੇ ਲੱਤ ਤੋੜ ਦਿੱਤੀ ਵਜ੍ਹਾ ਰੰਜਿਸ਼ ਦੋਸ਼ੀ ਕਰਮਜੀਤ ਸਿੰਘ ਗਲੀ ਵਿੱਚ ਕੂੜਾ ਕਰਕਟ ਸੁੱਟਦਾ ਸੀ ਮੁਦਈ ਉਸਨੂੰ ਰੋਕਦਾ ਸੀ।ਜਿਸਤੇ ਦੋਸ਼ੀ ਖਿਲ਼ਾਫ ਮਕੁੱਦਮਾ ਦਰਜ ਰਜਿਸਟਰ ਕੀਤਾ ਗਿਆ। ਸ:ਥ:ਜਸਵਿੰਦਰ ਸਿੰਘ ਨੇ 3 ਨਾਮਾਲੂਮ ਆਦਮੀ ਤੇ 21/28-02-2022 ਅ/ਧ 454/392/506 ਭ:ਦ, 25/27/54/59 ਅਸਲਾ ਐਕਟ ਤਹਿਤ ਮਾਮਲਾ ਦਰਜ ਰਜਿਸਟਰ ਕੀਤਾ ਗਿਆ।
PUNJAB




INDIA








WORLD









