ਮੈਹਿਣਾ
ਮੁਦਈ ਨੇ ਦਰਜ ਰਜਿਸਟਰ ਕਰਾਇਆ ਕਿ ਦੋਸ਼ੀਆਂ ਨੇ ਉਸਦੇ ਘਰ ਅੰਦਰ ਦਾਖਿਲ ਹੋ ਕੇ ਅਲਮਾਰੀ ਵਿੱਚੋ 2 ਸੋਨੇ ਦੀਆਂ ਮੁਦਰੀਆਂ, ਚਾਦੀ ਦੀਆਂ ਪੰਜੇਬਾ ਵਜਨੀ 2 ਤੋਲੇ, 4 ਚਾਦੀ ਦੀਆਂ ਚੂੜੀਆਂ ਵਜਨੀ 4 ਤੋਲਾ, 2 ਚਾਦੀ ਦੀਆਂ ਚੈਨਾ, 1 ਪ੍ਰੈਸ ਅਤੇ 14,500 ਰੁਪਏ ਨਗਦੀ ਚੋਰੀ ਕਰਕੇ ਲੈ ਗਏ।ਮਲੀਤੀ 45,000 ਰੁਪਏ। ਜਿਸਤੇ ਦੋਸ਼ੀਆਂ ਖਿਲ਼ਾਫ ਮੁਕੱਦਮਾ ਦਰਜ ਰਜਿਸਟਰ ਕਤਿਾ ਗਿਆ। ਸ:ਥ:ਸੁਖਪਾਲ ਸਿੰਘ ਨੇ 1.ਜੱਗਾ ਸਿੰਘ ਪੁੱਤਰ ਪੋਲਾ ਸਿੰਘ 2.ਜੱਗਾ ਸਿੰਘ ਪੁੱਤਰ ਸ਼ਿੰਦਰ ਸਿੰਘ ਵਾਸੀਆਨ ਰਾਮੂੰਵਾਲਾ ਕਲਾਂ ਤੇ 20/01-03-2022 ਅ/ਧ 457/380 ਭ:ਦ ਮਾਮਲਾ ਦਰਜ ਰਜਿਸਟਰ ਕੀਤਾ।
ਸਿਟੀ ਮੋਗਾ
ਮੁਦਈ ਨੇ ਦਰਜ ਰਜਿਸਟਰ ਕਰਾਇਆ ਕਿ ਨਾਮਾਲੂਮ ਆਦਮੀ ਉਸਦਾ ਮੋਟਰ ਸਾਇਕਲ ਸਪਲੈਡਰ ਪ੍ਰੌ ਨੰਬਰੀ ਪੀ ਬੀ 29 ਪੀ 6805 ਚੋਰੀ ਕਰਕੇ ਲੈ ਗਏ।ਜਿਸਤੇ ਨਾਮਾਲੂਮ ਦੋਸ਼ੀ ਖਿਲ਼ਾਫ ਮਕੁੱਦਮਾ ਦਰਜ ਰਜਿਸਟਰ ਕੀਤਾ ਗਿਆ।ਸ:ਥ:ਜਗਮੋਹਨ ਸਿੰਘ ਨੇ ਨਾਮਾਲੂਮ ਆਦਮੀ ਤੇ 34/01-03-2022 ਅ/ਧ 379 ਭ:ਦ ਮਾਮਲਾ ਦਰਜ ਰਜਿਸਟਰ ਕੀਤਾ।
PUNJAB




INDIA








WORLD









