ਧਰਮਕੋਟ
ਇਹ ਮਕੁੱਦਮਾ ਦ/ਨੰਬਰੀ 5590 ਪੀ ਸੀ 7/21 ਮਿਤੀ 13-11-2021 ਬਾਅਦ ਪੜਤਾਲ ਡੀ ਐਸ ਪੀ ਸਥਾਨਿਕ ਮੋਗਾ ਬਾਅਦ ਰਾਇ ਡੀ ਏ ਲੀਗਲ ਮੋਗਾ ਬਾਹੁੱਕਮ ਐਸ ਐਸ ਪੀ ਸਾਹਿਬ ਦਰਜ ਰਜਿਸਟਰ ਕੀਤਾ ਗਿਆ ਕਿ ਦਰਖਾਸਤੀ ਪ੍ਰਿਤਪਾਲ ਸਿੰਘ ਦਾ ਵਿਆਹ ਦੋਸ਼ਣ ਹਰਪ੍ਰੀਤ ਕੌਰ ਨਾਲ ਮਿਤੀ 01-03-2021 ਨੂੰ ਹੋਇਆ ਸੀ ਜਿਸ ਵਿੱਚ ਦਰਖਾਸਤੀ ਵੱਲੋ ਵਿਆਹ ਦਾ ਸਾਰਾ ਖਰਚਾ ਅਤੇ ਵਿਦੇਸ਼ ਕਨੈਡਾ ਲਿਜਾਣ ਲਈ 15 ਲੱਖ ਰੁਪਏ ਦਿੱਤੇ ਸਨ ਪਰ ਦੋਸ਼ਣ ਹਰਪ੍ਰੀਤ ਕੌਰ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਨਾ ਹੀ ਦਰਖਾਸਤੀ ਨੂੰ ਵਿਦੇਸ਼ ਲੈ ਕੇ ਗਈ ਅਤੇ ਨਾਂ ਹੀ ਪੈਸੇ ਵਾਪਿਸ ਕੀਤੇ ਹਨ ਜਿਸਤੇ ਦੋਸ਼ੀਆਂ ਖਿਲਾਫ ਮਕੁੱਦਮਾ ਦਰਜ ਰਜਿਸਟਰ ਕੀਤਾ ਗਿਆ।ਸ:ਥ:ਸੰਤੋਖ ਸਿੰਘ ਨੇ 1.ਹਰਪ੍ਰੀਤ ਕੌਰ ਪੁੱਤਰੀ ਗੁਰਚਰਨ ਸਿੰਘ 2.ਗੁਰਚਰਨ ਸਿੰਘ ਪੁੱਤਰ ਤਰਲੋਕ ਸਿੰਘ 3.ਮਨਪ੍ਰੀਤ ਸਿੰਘ ਪੁੱਤਰ ਗੁਰਚਰਨ ਸਿੰਘ ਵਾਸੀਆਨ ਪਿੰਡ ਕੋਹਾਲਾ (ਫਿਰੋਜਪੁਰ) 4.ਪ੍ਰਵੀਨ ਕੌਰ ਪਤਨੀ ਕਾਕਾ ਸਿੰਘ ਵਾਸੀ ਬੱਡੂਵਾਲ ਤੇ 46/04-03-2022 ਅ/ਧ 420/120ਬੀ ਭ:ਦ ਤਹਿਤ ਮੁੱਕਦਮਾ ਦਰਜ ਰਜਿਸਟਰ ਕੀਤਾ ਗਿਆ।
ਧਰਮਕੋਟ
ਮੁਦੈਲਾ ਨੇ ਦਰਜ ਰਜਿਸਟਰ ਕਰਾਇਆ ਕਿ ਦੋਸ਼ੀਆਂ ਨੇ ਘਰ ਅੰਦਰ ਦਾਖਿਲ ਹੋ ਕੇ ਘਰ ਵਿੱਚੋ ਇੱਕ ਮੋਬਾਇਲ ਫੋਨ,ਇੱਕ ਐਲ ਈ,ਡੀ, ਇੱਕ ਬੂਫਰ, ਇੱਕ ਜੂਸਰ, ਕਪੜੇ ਧੋਣ ਵਾਲੀ ਮਸ਼ੀਨ, ਸੋਨੇ ਦੀਆਂ ਵਾਲੀਆਂ,ਸੋਨੇ ਦੇ ਟੋਪਿਸ, ਸੋਨੇ ਦੀਆਂ ਵੰਗਾਂ ਕੁੱਲ ਵਜਨੀ 5 ਤੋਲਾ,ਚਾਦੀ ਦੇ ਕੰਗਨ ਵਜਨੀ 5 ਤੋਲਾ, 12 ਦਰੀਆਂ, ਕੱਪੜੇ ਆਦਿ ਚੋਰੀ ਕਰਕੇ ਲੈ ਗਏ ਸਨ।ਮੁਦੈਲਾ ਨੇ ਕਿਹਾ ਜਿਸਦੀ ਕੀਮਤ ਮੈ ਬਾਅਦ ਵਿੱਚ ਦੱਸਾਗੀ। ਮੁਦੈਲਾ ਦੋਸ਼ੀਆਂ ਦੀ ਅਪਾਣੇ ਤੌਰ ਤੇ ਪਹਿਲਾਂ ਭਾਲ ਕਰਦੀ ਰਹੀ ਸੀ।ਦੋਸ਼ੀਆਂ ਦਾ ਪਤਾ ਲੱਗਣ ਪਰ ਉਕਤ ਮੁਕੱਦਮਾ ਦਰਜ ਰਜਿਸਟਰ ਕੀਤਾ ਗਿਆ। ਸ:ਥ:ਕੁਲਦੀਪ ਸਿੰਘ ਨੇ 1.ਵਿੱਕੀ ਪੁੱਤਰ ਸੋਮ ਨਾਥ 2.ਦਰਸ਼ਨ ਲਾਲ ਪੁੱਤਰ ਸੋਹਨ ਲਾਲ 3.ਸੰਨੀ ਪੁੱਤਰ ਅਮਰਜੀਤ ਸਿੰਘ 4.ਬਿੱਲਾ ਪੁੱਤਰ ਮੱਖਣ ਸਿੰਘ 5.ਲਾਲੀ ਪੁੱਤਰ ਮੱਖਣ 6.ਲੋਲਾ ਪੁੱਤਰ ਨਿਕਾ ਵਾਸੀਆਨ ਧਰਮਕੋਟ ਤੇ 47/04-03-2022 ਅ/ਧ 457/380 ਭ:ਦ ਤਹਿਤ ਮੱੁਕਦਮਾ ਦਰਜ ਕੀਤਾ ਗਿਆ।
ਸਿਟੀ ਸਾਊਥ ਮੋਗਾ
ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਦੋਸ਼ੀ ਮੋਟਰ ਸਾਇਕਲ ਚੋਰੀ ਕਰਕੇ ਅੱਗੇ ਵੇਚਣ ਦਾ ਆਦੀ ਹੈ।ਜੇਕਰ ਨਾਕਾਬੰਦੀ ਕੀਤੀ ਜਾਵੇ ਤਾਂ ਚੋਰੀ ਦੇ ਮੋਟਰ ਸਾਇਕਲ ਸਮੇਤ ਕਾਬੂ ਆ ਸਕਦਾ ਹੈ। ਜਿਸਨੂੰ ਗ੍ਰਿਫਤਾਰ ਕਰਕੇ ਦੋਸ਼ੀ ਪਾਸੋਂ ਇੱਕ ਮੋਟਰ ਸਾਇਕਲ ਹੀਰੋ ਹਾਡਾ ਡੀਲਕਸ ਨੰਬਰੀ ਪੀ ਬੀ 67 ਏ 0342 ਚੋਰੀ ਦੇ ਸਮੇਤ ਗ੍ਰਿਫਤਾਰ ਕੀਤਾ ਗਿਆ।ਸ:ਥ:ਜਸਪਾਲ ਸਿੰਘ ਨੇ ਹਰਪ੍ਰੀਤ ਸਿੰਘ ਪੁੱਤਰ ਗੁਰਸੇਵਕ ਸਿੰਘ ਵਾਸੀ ਖੋਸਾ ਪਾਡੋਂ ਤੇ 45/04-03-2022 ਅ/ਧ 379/411 ਭ:ਦ ਤਹਿਤ ਮੱੁਕਦਮਾ ਦਰਜ ਕੀਤਾ ਗਿਆ।
ਧਰਮਕੋਟ
ਇਹ ਮਕੁੱਦਮਾ ਦ/ਨੰਬਰੀ 5590 ਪੀ ਸੀ 7/21 ਮਿਤੀ 13-11-2021 ਬਾਅਦ ਪੜਤਾਲ ਡੀ ਐਸ ਪੀ ਸਥਾਨਿਕ ਮੋਗਾ ਬਾਅਦ ਰਾਇ ਡੀ ਏ ਲੀਗਲ ਮੋਗਾ ਬਾਹੁੱਕਮ ਐਸ ਐਸ ਪੀ ਸਾਹਿਬ ਦਰਜ ਰਜਿਸਟਰ ਕੀਤਾ ਗਿਆ ਕਿ ਦਰਖਾਸਤੀ ਪ੍ਰਿਤਪਾਲ ਸਿੰਘ ਦਾ ਵਿਆਹ ਦੋਸ਼ਣ ਹਰਪ੍ਰੀਤ ਕੌਰ ਨਾਲ ਮਿਤੀ 01-03-2021 ਨੂੰ ਹੋਇਆ ਸੀ ਜਿਸ ਵਿੱਚ ਦਰਖਾਸਤੀ ਵੱਲੋ ਵਿਆਹ ਦਾ ਸਾਰਾ ਖਰਚਾ ਅਤੇ ਵਿਦੇਸ਼ ਕਨੈਡਾ ਲਿਜਾਣ ਲਈ 15 ਲੱਖ ਰੁਪਏ ਦਿੱਤੇ ਸਨ ਪਰ ਦੋਸ਼ਣ ਹਰਪ੍ਰੀਤ ਕੌਰ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਨਾ ਹੀ ਦਰਖਾਸਤੀ ਨੂੰ ਵਿਦੇਸ਼ ਲੈ ਕੇ ਗਈ ਅਤੇ ਨਾਂ ਹੀ ਪੈਸੇ ਵਾਪਿਸ ਕੀਤੇ ਹਨ ਜਿਸਤੇ ਦੋਸ਼ੀਆਂ ਖਿਲਾਫ ਮਕੁੱਦਮਾ ਦਰਜ ਰਜਿਸਟਰ ਕੀਤਾ ਗਿਆ।ਸ:ਥ:ਸੰਤੋਖ ਸਿੰਘ ਨੇ 1.ਹਰਪ੍ਰੀਤ ਕੌਰ ਪੁੱਤਰੀ ਗੁਰਚਰਨ ਸਿੰਘ 2.ਗੁਰਚਰਨ ਸਿੰਘ ਪੁੱਤਰ ਤਰਲੋਕ ਸਿੰਘ 3.ਮਨਪ੍ਰੀਤ ਸਿੰਘ ਪੁੱਤਰ ਗੁਰਚਰਨ ਸਿੰਘ ਵਾਸੀਆਨ ਪਿੰਡ ਕੋਹਾਲਾ (ਫਿਰੋਜਪੁਰ) 4.ਪ੍ਰਵੀਨ ਕੌਰ ਪਤਨੀ ਕਾਕਾ ਸਿੰਘ ਵਾਸੀ ਬੱਡੂਵਾਲ ਤੇ 46/04-03-2022 ਅ/ਧ 420/120ਬੀ ਭ:ਦ ਤਹਿਤ ਮੁੱਕਦਮਾ ਦਰਜ ਰਜਿਸਟਰ ਕੀਤਾ ਗਿਆ।
ਬਾਘਾਪੁਰਾਣਾ
ਮੁਦਈ ਨੇ ਦਰਜ ਰਜਿਸਟਰ ਕਰਾਇਆ ਕਿ ਉਹ ਆਪਣੀ ਸਕੂਟਰੀ ਐਕਟਿਵਾ ਨੰਬਰੀ ਪੀ ਬੀ 66 ਏ 3829 ਪਰ ਸਵਾਰ ਹੋ ਕੇ ਜਾ ਰਿਹਾ ਸੀ ਤਾਂ ਦੋਸ਼ੀ ਨੇ ਆਪਣੀ ਇੰਡੀਕਾ ਕਾਰ ਨੰਬਰੀ ਪੀ ਬੀ 29 ਐਲ 9264 ਸਹਮਣੇ ਤੋਂ ਤੇਜ ਰਫਤਾਰ ਅਤੇ ਲਾਪਰਵਾਹੀ ਨਾਲ ਵਿੱਚ ਲਿਆ ਕੇ ਮਾਰੀ ਜਿਸ ਨਾਲ ਮੁਦਈ ਬੁਰੀ ਤਰਾਂ ਜਖਮੀ ਹੋ ਗਿਆ ਜਿਸਨੂੰ ਆਰਮੀ ਹਸਪਤਾਲ ਪੰਚਕੁਲਾ ਰੈਫਰ ਕੀਤਾ ਗਿਆ।ਮੁਦਈ ਦੀ ਸਕੂਟਰੀ ਟੁੱਟ ਭੱਜ ਗਈ। ਸ:ਥ:ਹਰਬੰਸ ਸਿੰਘ ਨੇ ਚਮਕੌਰ ਸਿੰਘ ਪੁੱਤਰ ਕੇਵਲ ਸਿੰਘ ਵਾਸੀ ਲਧਾਈਕੇ ਤੇ 32/04-03-2022 ਅ/ਧ 279/337/338 ਭ:ਦ ਤਹਿਤ ਮੱੁਕਦਮਾ ਦਰਜ ਕੀਤਾ ਗਿਆ।
ਧਰਮਕੋਟ
ਮੁਦਈ ਨੇ ਦਰਜ ਰਜਿਸਟਰ ਕਰਾਇਆ ਕਿ ਉਹ ਆਪਣੇ ਮੋਟਰ ਸਾਇਕਲ ਸੀ ਡੀ 100 ਨੰਬਰੀ ਪੀ ਬੀ 76 ਬੀ 0799 ਪਰ ਜਾ ਰਿਹਾ ਸੀ ਤਾਂ ਦੋਸ਼ੀਆਂ ਸਵਿਫਟ ਕਾਰ ਨੰਬਰੀ ਯੂ ਪੀ 9797 ਪਰ ਸਵਾਰ ਹੋ ਕੇ ਆਏ ਅਤੇ ਮੁਦਈ ਨੂੰ ਰਸਤੇ ਵਿੱਚ ਘੇਰ ਕੇ ਕਿਰਪਾਨ, ਬੇਸਬਾਲ, ਖੰਡਾ ਨਾਲ ਕੁੱਟਮਾਰ ਕਰਨ ਦੀ ਕੋਸ਼ਿਸ਼ ਕੀਤੀ ਜਦ ਮੁਦਈ ਆਪਣਾ ਮੋਟਰ ਸਾਇਕਲ ਛੱਡ ਕੇ ਭੱਜ ਗਿਆ ਤਾਂ ਦੋਸ਼ੀਆਂ ਨੇ ਉਸਦੇ ਮੋਟਰ ਸਾਇਕਲ ਨੂੰ ਅੱਗ ਲਾ ਕੇ ਸਾੜ ਦਿੱਤਾ।ਕੀਮਤ 45,000 ਰੁਪਏ।ਵਜ੍ਹਾ ਰੰਜਿਸ਼ ਪੁਰਾਣਾ ਝਗੜਾ।ਜਿਸਤੇ ਦੋਸ਼ੀਆਂ ਖਿਲ਼ਾਫ ਮਕੁੱਦਮਾ ਦਰਜ ਰਜਿਸਟਰ ਕੀਤਾ ਗਿਆ।ਸ:ਥ:ਬੂਟਾ ਸਿੰਘ ਨੇ 1.ਸੁਖਜਿੰਦਰ ਸਿੰਘ 2.ਸੁਖਵਿੰਦਰ ਸਿੰਘ ਪੁੱਤਰਾਨ ਜਸਮੇਲ ਸਿੰਘ 3.ਅਮਨਜੋਤ ਸਿੰਘ ਪੁੱਤਰ ਸੰਤੋਖ ਸਿੰਘ ਵਾਸੀਆਨ ਭਿੰਡਰ ਕਲ਼ਾਂ 4.ਰਵਿੰਦਰ ਸਿੰਘ ਪੁੱਤਰ ਦਰਸ਼ਨ ਸਿੰਘ
5. ਗੁਲਜਾਰ ਸਿੰਘ ਪੁੱਤਰ ਬਾਵਾ ਸਿੰਘ 6.ਗੁਰਵਿੰਦਰ ਸਿੰਘ ਪੁੱਤਰ ਭਜਨ ਸਿੰਘ ਵਾਸੀਆਨ ਭਿੰਡਰ ਖੁਰਦ
ਤੇ 48/04-03-2022 ਅ/ਧ 341/323/435/440/148/149 ਭ:ਦ ਤਹਿਤ ਮੱੁਕਦਮਾ ਦਰਜ ਕੀਤਾ ਗਿਆ।
PUNJAB

INDIA

WORLD