ਸਿਟੀ ਸਾਊਥ ਮੋਗਾ
ਮੁਦਈ ਨੇ ਦਰਜ ਰਜਿਸਟਰ ਕਰਾਇਆ ਕਿ ਕੱਲ ਮਿਤੀ 06-03-2022 ਨੂੰ ਉਹ ਆਪਣੇ ਲੜਕੇ ਦੀ ਦਵਾਈ ਲੈਣ ਲੁਧਿਆਣਾ ਗਏ ਹੋਏ ਸਨ ਤਾਂ ਘਰ ਵਿੱਚ ਉਹਨਾਂ ਦੀ ਮਾਤਾ ਰਾਜ ਰਾਣੀ ਇੱਕਲੀ ਸੀ ਤਾਂ ਵਕਤ ਕਰੀਬ 5.10 ਵਜੇ ਸ਼ਾਮ ਦਾ ਹੋਵੇਗਾ ਕਿ 2 ਨਾਮਾਲੂਮ ਵਿਆਕਤੀ ਘਰ ਅੰਦਰ ਆਏ ਅਤੇ ਉਸਦੀ ਮਾਤਾ ਰਾਜ ਰਾਣੀ ਦੀਆਂ ਬਾਂਹਾਂ ਅਤੇ ਮੰੂਹ ਬੰਨ੍ਹ ਕੇ ਕਮਰੇ ਵਿੱਚ ਬੰਦ ਕਰਕੇ ਘਰ ਵਿੱਚੋਂ 50,000 ਰੁਪਏ ਨਗਦੀ ਅਤੇ 500 ਗ੍ਰਾਂਮ ਸੋਨੇ ਦੇ ਗਿਹਣੇ ਚੋਰੀ ਕਰਕੇ ਲੈ ਗਏ।ਮਲੀਤੀ 25 ਲੱਖ 50,000 ਹਜਾਰ ਦੇ ਕਰੀਬ।ਜਿਸਤੇ ਨਾਮਾਲੂਮ ਦੋਸ਼ੀਆਂ ਖਿਲ਼ਾਫ ਮਕੁੱਦਮਾ ਦਰਜ ਰਜਿਸਟਰ ਕੀਤਾ ਗਿਆ।ਸ:ਥ:ਹਰਜਿੰਦਰ ਸਿੰਘ ਨੇ 2 ਨਾਮਾਲੂਮ ਆਦਮੀ ਤੇ 46/07-03-2022 ਅ/ਧ 454/380/342 ਭ:ਦ ਤਹਿਤ ਮੁਕਦਮਾ ਦਰਜ ਕੀਤਾ।
ਕੋਟ ਈਸੇ ਖਾਂ
ਮੁਦਈ ਨੇ ਦਰਜ ਰਜਿਸਟਰ ਕਰਾਇਆ ਕਿ ਉਹ ਪਿੰਡ ਖੋਸਾ ਰਣਧੀਰ ਵਿਖੇ ਸ਼ਰਾਬ ਦੇ ਠੇਕੇ ਪਰ ਕਰਿੰਦੇ ਦਾ ਕੰਮ ਕਰਦਾ ਹੈ ਮਿਤੀ 04-03-2022 ਨੂੰ ਵਕਤ ਕਰੀਬ 9.15 ਵਜੇ ਰਾਤ ਨੂੰ 3 ਨਾਮਾਲੂਮ ਆਦਮੀ ਮੋਟਰ ਸਾਇਕਲ ਪਲਸਰ ਪਰ ਆਏ ਸ਼ਰਾਬ ਦੀ ਬੋਤਲ ਮੰਗੀ ਜਦ ਮੁਦਈ ਨੇ ਉਹਨਾਂ ਤੋਂ ਪੈਸੇ ਮੰਗੇ ਤਾਂ ਉਸ ਨਾਲ ਗਾਲੀ ਗਲੋਚ ਕੀਤਾ ਅਤੇ ਕੁੱਟਮਾਰ ਕੀਤੀ ਅਤੇ ਗੱਲੇ ਵਿੱਚੋ 4,000 ਰੁਪਏ ਕੱਢ ਕੇ ਲੈ ਗਏ।ਜਿਸਤੇ ਨਾਮਾਲੂਮ ਦੋਸ਼ੀਆਂ ਖਿਲ਼ਾਫ ਮਕੁੱਦਮਾ ਦਰਜ ਰਜਿਸਟਰ ਕੀਤਾ ਗਿਆ। ਸ:ਥ:ਦਿਲਜੀਤ ਸਿੰਘ ਨੇ 3 ਨਾਮਾਲੂਮ ਆਦਮੀ ਤੇ 23/07-03-2022 ਅ/ਧ 379/323/34 ਭ:ਦ ਤਹਿਤ ਮੁਕਦਮਾ ਦਰਜ ਕੀਤਾ।
PUNJAB




INDIA








WORLD









