ਥਾਣਾ ਧਰਮਕੋਟ
ਮੁਦਈ ਨੇ ਦਰਜ ਕਰਾਇਆ ਕਿ ਉਹ ਆਪਣੇ ਦੋਸਤ ਬੰਤ ਸਿੰਘ ਪੁੱਤਰ ਮੋਠਾ ਸਿੰਘ ਵਾਸੀ ਫਤਿਹਗੜ੍ਹ ਕੋਰੋਟਾਣਾ ਨਾਲ ਮੋਟਰਸਾਈਕਲ ਨੰਬਰੀ ਪੀ.ਬੀ 76-ਬੀ-1507 ਮਾਰਕਾ ਸੀ.ਡੀ ਡੀਲੈਕਸ ਪਰ ਸਵਾਰ ਹੋ ਕੇ ਫਤਿਹਗੜ੍ਹ ਕੌਰੋਟਾਣਾ ਤੋਂ ਕੋਟ ਈਸੇ ਖਾਂ ਵੱਲ ਨੂੰ ਜਾ ਰਿਹਾ ਸੀ ਤਾਂ ਰਸਤੇ ਵਿੱਚ 8/9 ਨੋਜਵਾਨ ਵਿਅਕਤੀ ਦੋ ਮੋਟਰਸਾਈਕਲਾਂ ਸਮੇਤ ਖੜੇ ਸਨ। ਜੋ ਮੁਦਈ ਅਤੇ ਉਸਦੇ ਦੋਸਤ ਨੂੰ ਘੇਰ ਕੇ, ਉਹਨਾ ਦੀ ਕੁੱਟਮਾਰ ਕਰਕੇ, ਮੁਦਈ ਪਾਸੋਂ ਉਸਦਾ ਮੋਟਰਸਾਈਕਲ ਖੋਹ ਕੇ ਮੋਕਾ ਤੋਂ ਫਰਾਰ ਹੋ ਗਏ। ਕੁੱਲ ਮਲੀਤੀ:45000/- ਰੁਪਏ। ਸ:ਥ: ਸੰਤੋਖ ਸਿੰਘ ਨੇ 8/9 ਨਾਮਲੂਮ ਵਿਅਕਤੀ ਤੇ 50/08-03-2022 ਅ/ਧ 379(ਬੀ),341 ਭ:ਦ:ਮੁਕਦਮਾ ਦਰਜ ਕੀਤਾ।
ਥਾਣਾ ਬਾਘਾਪੁਰਾਣਾ
ਮੁਦਈ ਨੇ ਦਰਜ ਕਰਾਇਆ ਕਿ ਉਸਦੀ ਲੜਕੀ ਸੁਖਜੀਤ ਕੌਰ (40 ਸਾਲ) ਦੀ ਸ਼ਾਦੀ ਕ੍ਰੀਬ 17/18 ਸਾਲ ਪਹਿਲਾਂ ਦੋਸੀ ਭਿੰਦਾ ਸਿੰਘ ਨਾਲ ਹੋਈ ਸੀ ਅਤੇ ਮਿਤੀ 07-03-2022 ਨੂੰ ਮੁਦਈ ਦੀ ਲੜਕੀ ਸੁਖਜੀਤ ਕੌਰ ਅਤੇ ਉਸਦਾ ਪਤੀ ਦੋਸ਼ੀ ਭਿੰਦਾ ਸਿੰਘ ਇੱਟਾਂ ਵਾਲੇ ਭੱਠੇ ਪਰ ਕੱਚੀਆਂ ਇੱਟਾਂ ਪੱਥ ਰਹੇ (ਬਣਾ ਰਹੇ) ਸੀ ਤਾਂ ਕਿਸੇ ਕਾਰਨ ਕਰਕੇ ਉਹਨਾ ਵਿੱਚ ਝਗੜਾ ਹੋ ਗਿਆ ਤਾਂ ਦੋਸ਼ੀ ਨੇ ਮਾਰ ਦੇਣ ਦੀ ਨੀਯਤ ਨਾਲ ਸਿਧੀ ਕਹੀ ਸੁਖਜੀਤ ਕੌਰ ਦੇ ਸਿਰ ਵਿੱਚ ਮਾਰੀ। ਜਿਸ ਨਾਲ ਉਹ ਬੇਹੋਸ਼ ਹੋ ਕੇ ਡਿੱਗ ਗਈ। ਸੁਖਜੀਤ ਕੌਰ ਨੂੰ ਇਲਾਜ ਲਈ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਫਰੀਦਕੋਟ ਵਿਖੇ ਦਾਖਲ ਕਰਾਇਆ ਗਿਆ। ਜਿਥੇ ਦੋਰਾਨੇ ਇਲਾਜ ਮੁਦਈ ਦੀ ਲੜਕੀ ਸੁਖਜੀਤ ਕੌਰ ਦੀ ਮੌਤ ਹੋ ਗਈ। ਵਜਾ੍ਹ ਰੰਜਿਸ਼:- ਘਰੇਲੂ ਝਗੜਾ। ਇੰਸ: ਕੁਲਵਿੰਦਰ ਸਿੰਘ ਨੇ ਭਿੰਦਾ ਸਿੰਘ ਪੁੱਤਰ ਭਜਨ ਸਿੰਘ ਵਾਸੀ ਸਮਾਧਭਾਈ ਜਿਲ੍ਹਾ ਮੋਗਾ ਤੇ 35/08-03-2022 ਅ/ਧ 302 ਭ:ਦ: ਮੁਕਦਮਾ ਦਰਜ ਕੀਤਾ।
ਥਾਣਾ ਨਿਹਾਲ ਸਿੰਘ ਵਾਲਾ
ਮੁਦਈ ਨੇ ਦਰਜ ਕਰਾਇਆ ਕਿ ਉਸਦੀ ਲੜਕੀ ਸੁਖਜੀਤ ਕੌਰ (40 ਸਾਲ) ਦੀ ਸ਼ਾਦੀ ਕ੍ਰੀਬ 17/18 ਸਾਲ ਪਹਿਲਾਂ ਦੋਸੀ ਭਿੰਦਾ ਸਿੰਘ ਨਾਲ ਹੋਈ ਸੀ ਅਤੇ ਮਿਤੀ 07-03-2022 ਨੂੰ ਮੁਦਈ ਦੀ ਲੜਕੀ ਸੁਖਜੀਤ ਕੌਰ ਅਤੇ ਉਸਦਾ ਪਤੀ ਦੋਸ਼ੀ ਭਿੰਦਾ ਸਿੰਘ ਇੱਟਾਂ ਵਾਲੇ ਭੱਠੇ ਪਰ ਕੱਚੀਆਂ ਇੱਟਾਂ ਪੱਥ ਰਹੇ (ਬਣਾ ਰਹੇ) ਸੀ ਤਾਂ ਕਿਸੇ ਕਾਰਨ ਕਰਕੇ ਉਹਨਾ ਵਿੱਚ ਝਗੜਾ ਹੋ ਗਿਆ ਤਾਂ ਦੋਸ਼ੀ ਨੇ ਮਾਰ ਦੇਣ ਦੀ ਨੀਯਤ ਨਾਲ ਸਿਧੀ ਕਹੀ ਸੁਖਜੀਤ ਕੌਰ ਦੇ ਸਿਰ ਵਿੱਚ ਮਾਰੀ। ਜਿਸ ਨਾਲ ਉਹ ਬੇਹੋਸ਼ ਹੋ ਕੇ ਡਿੱਗ ਗਈ। ਸੁਖਜੀਤ ਕੌਰ ਨੂੰ ਇਲਾਜ ਲਈ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਫਰੀਦਕੋਟ ਵਿਖੇ ਦਾਖਲ ਕਰਾਇਆ ਗਿਆ। ਜਿਥੇ ਦੋਰਾਨੇ ਇਲਾਜ ਮੁਦਈ ਦੀ ਲੜਕੀ ਸੁਖਜੀਤ ਕੌਰ ਦੀ ਮੌਤ ਹੋ ਗਈ। ਵਜਾ੍ਹ ਰੰਜਿਸ਼:- ਘਰੇਲੂ ਝਗੜਾ। ਹੋਲ ਰਾਜਾ ਸਿੰਘ ਨੇ ਜਸਪ੍ਰੀਤ ਸਿੰਘ ਉਰਫ ਜੱਸਾ ਪੁੱਤਰ ਦਰਸ਼ਨ ਸਿੰਘ ਵਾਸੀ ਪਿੰਡ ਖੋਟੇ ਜਿਲ੍ਹਾ ਮੋਗਾ ਤੇ 35/08-03-2022 ਅ/ਧ 379,411 ਭ:ਦ: ਮੁਕਦਮਾ ਦਰਜ ਕੀਤਾ।
PUNJAB




INDIA








WORLD









