ਬੱਧਨੀ ਕਲਾਂ
ਮੁਦੈਲਾ ਨੇ ਦਰਜ ਰਜਿਸਟਰ ਕਰਾਇਆ ਕਿ ਉਸਦੀ ਲੜਕੀ ਜੈਸਮੀਨ ਖਤੂਨ ਉਮਰ ਸਾਢੇ 15 ਸਾਲ ਘਰੋਂ ਚਲੀ ਗਈ ਸੀ ਮੁਦੈਲਾ ਵੱਲੋ ਭਾਲ ਕਰਨ ਤੇ ਪਤਾ ਲੱਗਾ ਹੈ ਕਿ ਦੋਸ਼ੀ ਕ੍ਰਿਸ਼ਨ ਕੁਮਾਰ ਨੇ ਉਸਦੀ ਲੜਕੀ ਨੂੰ ਵਿਆਹ ਦਾ ਝੰਸਾ ਦੇ ਕੇ ਵਗਲਾ ਕੇ ਲੈ ਗਿਆ ਸੀ ਜਿਸਨੇ ਉਸਦੀ ਲੜਕੀ ਨੂੰ ਆਪਣੇ ਘਰ ਵਿੱਚ ਬੰਦੀ ਬਣਾ ਕੇ ਰੱਖਿਆ ਸੀ ਅਤੇ ਦੋਸ਼ੀ ਨੇ ਉਸਦੀ ਲੜਕੀ ਜੈਸਮੀਨ ਖਤੂਨ ਦੀ ਮਰਜੀ ਦੇ ਖਿਲਾਫ ਜਬਰਦਸਤੀ ਸਰੀਰਕ ਸਬੰਧ ਬਣਾਉਦਾ ਰਿਹਾ ਸੀ।ਜਿਸਤੇ ਦੋਸ਼ੀ ਖਿਲ਼ਾਫ ਮਕੁੱਦਮਾ ਦਰਜ ਰਜਿਸਟਰ ਕੀਤਾ ਗਿਆ।ਐਸ ਆਈ ਅਮਨਜੋਤ ਕੌਰ ਨੇ ਕ੍ਰਿਸ਼ਨ ਕੁਮਾਰ ਪੁੱਤਰ ਭਰਤ ਕੁਮਾਰ ਵਾਸੀ ਮੁਗਲੂ ਪੱਤੀ ਬਾਘਾਪੁਰਾਣਾ ਤੇ 27/14-03-2022 ਅ/ਧ 363/366ਏ/
368/376 ਭ:ਦ, 3 ਪੋਸਕੋ ਐਕਟ ਮੱਕਦਮਾ ਦਰਜ ਰਜਿਸਟਰ ਕੀਤਾ।
ਸਿਟੀ ਸਾਊਥ ਮੋਗਾ
ਦੋਸ਼ੀ ਜੋ ਮੁੱਕਦਮਾ ਨੰਬਰ 130 ਮਿਤੀ 23-06-2021 ਅ/ਧ 61/1/14 ਐਕਸਾਈਜ ਐਕਟ ਥਾਣਾ ਸਿਟੀ ਸਾਊਥ ਮੋਗਾ ਦਾ ਪੀ.ਓ ਸੀ ਜਿਸਨੂੰ ਗ੍ਰਿਫਤਾਰ ਕਰਕੇ 174ਏ ਦਾ ਮੁੱਕਦਮਾ ਦਰਜ ਰਜਿਸਟਰ ਕੀਤਾ ਗਿਆ। ਸ:ਥ:ਜਸਵੀਰ ਸਿੰਘ ਨੇ ਧਨਿੰਦਰ ਖਾਨ ਉਰਫ ਧੰਨਾ ਪੁੱਤਰ ਬੂਟਾ ਖਾਨ ਵਾਸੀ ਪੱਤੀ ਜੰਗੀਰ ਚੜਿੱਕ ਤੇ 48/14-03-2022 ਅ/ਧ 174ਏ ਭ:ਦ ਮੱਕਦਮਾ ਦਰਜ ਰਜਿਸਟਰ ਕੀਤਾ।
ਸਮਾਲਸਰ
ਮੁਦਈ ਨੇ ਦਰਜ ਰਜਿਸਟਰ ਕਰਾਇਆ ਕਿ ਦੋਸ਼ੀਆਂ ਨੇ ਹਮ ਮਸ਼ਵਰਾ ਹੋ ਕੇ ਮੁਦਈ ਦੇ ਬੇਸਬਾਲ ਨਾਲ ਸੱਟਾਂ ਮਾਰ ਕੇ ਜਖਮੀ ਕਰ ਦਿੱਤਾ ਅਤੇ ਧਮਕੀਆਂ ਦਿੱਤੀਆਂ ਵਜ੍ਹਾ ਰੰਜਿਸ਼ ਪੁਰਾਣਾ ਝਗੜਾ ਜਿਸਤੇ ਦੋਸ਼ੀਆਂ ਖਿਲ਼ਾਫ ਮਕੁੱਦਮਾ ਦਰਜ ਰਜਿਸਟਰ ਕੀਤਾ ਗਿਆ। ਸ:ਥ:ਸਤਵਿੰਦਰ ਸਿੰਘ ਨੇ 1.ਵਿੱਕੀ ਪੁੱਤਰ ਮਿੱਠੂ ਸਿੰਘ 2.ਭੱਲਾ ਸਿੰਘ ਪੁੱਤਰ ਪ੍ਰੀਤਮ ਸਿੰਘ 3.ਦੀਪੂ ਪੁੱਤਰ ਪੱਪੀ ਵਾਸੀਆਨ ਸਮਲਾਸਰ ਅਤੇ 2 ਨਾਮਾਲੂਮ ਆਦਮੀ ਤੇ 20/14-03-2022 ਅ/ਧ 325/323/506 /148/149 ਭ:ਦ ਮੱਕਦਮਾ ਦਰਜ ਰਜਿਸਟਰ ਕੀਤਾ।
ਸਿਟੀ ਸਾਊਥ ਮੋਗਾ
ਮੁਦਈ ਨੇ ਦਰਜ ਰਜਿਸਟਰ ਕਰਾਇਆ ਕਿ ਦੋਸ਼ੀਆਂ ਨੇ ਹਮ ਮਸ਼ਵਰਾ ਹੋ ਕੇ ਮੁਦਈ ਨੂੰ ਘੇਰ ਕੇ ਅੰਦਰ ਲਜਾ ਕੇ ਕੁੱਟਮਾਰ ਕੀਤੀ ਵਜ੍ਹਾ ਰੰਜਿਸ਼ ਦੋਸ਼ੀ ਪ੍ਰਭਜੋਤ ਸਿੰਘ ਨੂੰ ਸ਼ੱਕ ਸੀ ਕਿ ਮੁਦਈ ਰਾਜਵੀਰ ਸਿੰਘ ਦੀ ਉਸਦੀ ਭੈਣ ਨਾਲ ਗੱਲਬਾਤ ਕਰਦਾ ਹੈ।ਜਿਸਤੇ ਦੋਸ਼ੀਆਂ ਖਿਲਾਫ ਮਕੁੱਦਮਾ ਦਰਜ ਰਜਿਸਟਰ ਕੀਤਾ ਗਿਆ। ਸ:ਥ:ਬਸੰਤ ਸਿੰਘ ਨੇ 1.ਪ੍ਰਭਜੋਤ ਸਿੰਘ 2.ਪ੍ਰੇਮ ਚੱਕੀ ਵਾਲਾ 3.ਵੰਸ਼ 4.ਹੈਪੀ 5.ਮਲਕੀਤ ਸਿੰਘ 6.ਗੁਰਜੰਟ ਸਿੰਘ 7.ਲਖਵਿੰਦਰ ਸਿੰਘ 8.ਰਣਜੀਤ ਸਿੰਘ 9.ਗੁਰਵਿੰਦਰ ਕੌਰ ਪਤਨੀ ਪ੍ਰੇਮ ਸਿੰਘ 10.ਗੁਰਵਿੰਦਰ ਸਿੰਘ 11.ਦੀਪ ਸਿੰਘ ਵਾਸੀਆਨ ਮੋਗਾ ਤੇ 49/14-03-2022 ਅ/ਧ 323/342/148/149/506 ਭ:ਦ ਮੱਕਦਮਾ ਦਰਜ ਰਜਿਸਟਰ ਕੀਤਾ।
ਧਰਮਕੋਟ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀਆਂ ਨੂੰ ਮੋਟਰ ਸਾਇਕਲ ਪਲਟੀਨਾ ਨੰਬਰੀ ਪੀ ਬੀ 29 ਐਲ 6190 ਸਮੇਤ ਗ੍ਰਿਫਤਾਰ ਕਰਕੇ ਉਹਨਾਂ ਪਾਸੋਂ 15 ਗ੍ਰਾਂਮ ਹੈਰੋਇਨ ਬ੍ਰਾਂਮਦ ਕੀਤੀ ਗਈ। ਸ:ਥ:ਮਲਕੀਤ ਸਿੰਘ ਨੇ 1.ਸ਼ਿਵ ਕਮਲ ਦੀਪਕ ਪੁੱਤਰ ਤਰਸੇਮ ਸਿੰਘ ਵਾਸੀ ਨਿਹਾਲ ਗੜ੍ਹ ਥਾਣਾ ਕੋਟ ਈਸੇ ਖਾਂ 2.ਗੁਰਦੇਵ ਸਿੰਘ ਉਰਫ ਗੋਰਾ ਪੁੱਤਰ ਲੱਖਾ ਸਿੰਘ ਵਾਸੀ ਬਾਜੇਕੇ ਤੇ 51/14-03-2022 ਅਧ 21/61/85 ਐਨ ਡੀ ਪੀ ਐਸ ਐਕਟ ਮੱਕਦਮਾ ਦਰਜ ਰਜਿਸਟਰ ਕੀਤਾ।
ਬਾਘਾਪੁਰਾਣਾ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਪਾਸੋਂ 20 ½ ਬੋਤਲਾਂ ਨਜਾਇਜ ਸ਼ਰਾਬ ਬ੍ਰਾਂਮਦ ਕੀਤੀ ਗਈ। ਸ:ਥ:ਕੁਲਵੰਤ ਸਿੰਘ ਨੇ 1.ਲਖਵੀਰ ਸਿੰਘ ਪੁੱਤਰ ਗੁਰਦੇਵ ਸਿੰਘ ਵਾਸੀ ਚੜਿੱਕ 2.ਜਸਵੰਤ ਸਿੰਘ ਪੁੱਤਰ ਚਰਨ ਸਿੰਘ ਵਾਸੀ ਪਿੰਡ ਚੜਿੱਕ ਤੇ 38/14-03-2022 ਅ/ਧ 61/1/14 ਐਕਸਾਈਜ ਐਕਟ ਮੱਕਦਮਾ ਦਰਜ ਰਜਿਸਟਰ ਕੀਤਾ।
PUNJAB




INDIA








WORLD









