ਬਾਘਾਪੁਰਾਣਾ
ਮੁਦੇਲਾ ਨੇ ਦਰਜ ਰਜਿਸਟਰ ਕਰਾਇਆ ਕਿ ਉਸਦੀ ਲੜਕੀ ਲਵਪ੍ਰੀਤ ਕੌਰ ਉਮਰ ਕਰੀਬ ਸਾਢੇ 9 ਸਾਲ ਜੋ ਪੰਜਵੀ ਕਲਾਸ ਵਿੱਚ ਪੜਦੀ ਹੈ ਜਿਸਦੇ ਪੇਟ ਵਿੱਚ ਬੁਹਤ ਜਿਆਦਾ ਦਰਦ ਹੋ ਰਿਹਾ ਸੀ ਅਤੇ ਉਸਦੇ ਪੇਟ ਦੇ ਨੀਚੇ ਪ੍ਰਈਵੇਟ ਪਾਰਟ ਤੇ ਕਾਫੀ ਸੋਜ ਆਈ ਹੋਈ ਸੀ।ਉਸਨੇ ਅਤੇ ਉਸਦੀ ਸੱਸ ਨੇ ਲੜਕੀ ਨੂੰ ਪੱੁਛਿਆ ਤਾਂ ਲੜਕੀ ਨੇ ਕਿਹਾ ਕੇ ਜੇ ਮੈ ਤੈਂੂੰ ਦੱਸ ਦਿੱਤਾ ਤਾਂ ਤੁਸੀ ਮੈਨੂੰ ਮਾਰੋਗੇ ਪਰ ਲੜਕੀ ਤੋਂ ਪੁੱਛਣ ਤੇ ਉਸਨੇ ਦੱਸਿਆ ਕਿ ਮਿਤੀ 11-03-2022 ਨੂੰ ਜਦ ਉਹ ਸਕੂਲ ਤੋਂ ਆਈ ਤਾਂ ਘਰ ਵਿੱਚ ਕੋਈ ਨਹੀ ਸੀ ਤਾਂ ਆਪਣੇ ਘਰਾਂ ਚੋਂ ਲਗਦਾ ਚਾਚਾ ਦੋਸ਼ੀ ਕਸ਼ਮੀਰ ਸਿੰਘ ਆਪਣੇ ਘਰ ਆਇਆ ਸੀ ਤੇ ਮੈਨੂੰ ਟੋਫੀਆਂ ਦਾ ਕਹਿ ਕੇ ਆਪਣੇ ਘਰ ਲੈ ਗਿਆ ਅਤੇ ਮੈਨੂੰ ਆਪਣੇ ਕਮਰੇ ਵਿੱਚ ਬੈੱਡ ਉੱਪਰ ਸੁੱਟ ਕੇ ਮੇਰੇ ਪਾਏ ਹੋਏ ਕੱਪੜੇ ਉਤਾਰ ਕੇ ਮੇਰੀ ਬਾਥਰੂਮ ਵਾਲੀ ਜਗ੍ਹਾ ਵਿੱਚ ਉੱਗਲ ਪਾ ਕੇ ਘਮਾਉਣ ਲੱਗ ਪਿਆ ਅਤੇ ਆਪਣੇ ਕੱਪੜੇ ਉਤਾਰ ਕੇ ਆਪਣਾ ਗੁਪਤ ਅੰਗ ਮੇਰੀ ਬਾਥਰੂਮ ਵਾਲੀ ਜਗ੍ਹਾ ਵਿੱਚ ਜੋਰ ਨਾਲ ਧੱਕਣ ਲੱਗ ਗਿਆ ਜਦ ਮੇਰੈ ਦਰਦ ਹੋਣ ਲੱਗਾ ਤਾਂ ਮੈ ਰੋਣ ਲੱਗ ਗਈ ਅਤੇ ਉਸਨੇ ਮੈਂੂੰ ਛੱਡ ਦਿੱਤਾ ਅਤੇ ਕਿਹਾ ਕੇ ਜੇਕਰ ਤੁੰ ਕਿਸੇ ਨੂੰ ਦੱਸਿਆ ਤਾਂ ਮੈ ਜਾਨੋ ਮਾਰ ਦਿਆਗਾਂ ।ਮੈ ਡਰਦੀ ਚੁੱਪ ਚਾਪ ਘਰ ਆ ਗਈ। ਜਿਸਤੇ ਦੋਸ਼ੀ ਖਿਲਾਫ ਉਕੱਤ ਮੁਕੱਦਮਾ ਦਰਜ ਰਜਿਸਟਰ ਕੀਤਾ ਗਿਆ। ਐਸ ਆਈ ਅਮਨਜੋਤ ਕੌਰ ਨੇ ਕਸ਼ਮੀਰ ਸਿੰਘ ਉਰਫ ਗੱਗੂ ਪੁੱਤਰ ਸੁਰਜੀਤ ਸਿੰਘ ਵਾਸੀ ਸਮਾਧ ਭਾਈ ਤੇ 40/17-03-2022 ਅ/ਧ 376ਅਭ/506 ੀਫਛ, 6 ਠਹੲ ਪਰੋਟੲਚਟੋਿਨ ੋਡ ਚਹਲਿਦਰੲਨ ਡਰੋਮ ਸੲਣੁੳਲ ੲਡਡੲਨਚੲ ੳਚਟ 2012/2019 ਅਧੀਨ ਮੁਕਦਮਾ ਦਰਜ ਰਜਿਸਟਰ ਕੀਤਾ।
ਸਦਰ ਮੋਗਾ
ਮੁਦਈ ਨੇ ਦਰਜ ਰਜਿਸਟਰ ਕਰਾਇਆ ਕਿ ਉਹ ਦੋਸ਼ੀ ਅਮਿੰਤਪਾਲ ਸਿੰਘ ਦਾ ਮਾਮਾ ਹੈ ਅੱਜ ਅਮ੍ਰਿੰਤਪਾਲ ਸਿੰਘ ਨੇ ਉਸਨੂੰ ਦੱਸਿਆ ਕਿ ਅਮ੍ਰਿੰਤਪਾਲ ਸਿੰਘ ਅਤੇ ਉਸਦੀ ਭੈਣ ਸੰਦੀਪ ਕੌਰ ਉਮਰ 22 ਸਾਲ ਜੋ ਆਪਸ ਵਿੱਚ ਖੇਡਦੇ ਖੇੜਦੇ ਲੜ ਪਏ ਜਿਸ ਕਰਕੇ ਲੜਕੀ ਸੰਦੀਪ ਕੌਰ ਦੇ ਸੱਟ ਵੱਜਣ ਕਰਕੇ ਬੇਹੋਸ਼ ਹੋ ਗਈ ਮੁਦਈ ਨੇ ਉਹਨਾਂ ਦੇ ਘਰ ਆ ਕੇ ਦੇਖਿਆ ਤਾਂ ਲੜਕੀ ਦੀ ਮੌਤ ਹੋ ਚੁੱਕੀ ਜੀ ਜਿਸਤੇ ਦੋਸ਼ੀ ਅਮ੍ਰਿੰਤਪਾਲ ਸਿੰਘ ਦੇ ਖਿਾਲ਼ਫ ਮਕੁੱਦਮਾ ਦਰਜ ਰਜਿਸਟਰ ਕੀਤਾ ਗਿਆ। ਇਸ:ਸੁਖਦੇਵ ਸਿੰਘ ਨੇ ਅਮ੍ਰਿੰਤਪਾਲ ਸਿੰਘ ਪੁੱਤਰ ਦਲੀਪ ਸਿੰਘ ਵਾਸੀ ਘੱਲ ਕਲਾਂ ਤੇ 24/17-03-2022 ਅ/ਧ 302 ਭ:ਦ ਅਧੀਨ ਮੁਕਦਮਾ ਦਰਜ ਰਜਿਸਟਰ ਕੀਤਾ।
ਸਮਾਲਸਰ
ਇਹ ਮਕੁੱਦਮਾ ਦ/ਨੰਬਰੀ 484 ਪੀ ਸੀ 4/21 ਮਿਤੀ 02-08-2021 ਬਾਅਦ ਪੜਤਾਲ ਡੀ ਐਸ ਪੀ ਬਾਘਾਪੁਰਾਣਾ ਬਾਹੁਕਮ ਐਸ ਐਸ ਪੀ ਸਾਹਿਬ ਦਰਜ ਰਜਿਸਟਰ ਕੀਤਾ ਗਿਆ ਕਿ ਦਰਖਾਸਤੀ ਦਾ ਪਤੀ ਹਰਪਾਲ ਸਿੰਘ ਦੋਸ਼ੀ ਦਲਜੀਤ ਸਿੰਘ ਦੇ ਘਰ 3 ਮਹੀਨੇ ਲਈ ਕੰਮ ਪਰ ਲੱਗਾ ਸੀ ਜਦ ਉਸਦਾ ਪਤੀ ਨੇ ਦੋਸ਼ੀ ਦਲਜੀਤ ਸਿੰਘ ਦੇ ਘਰ ਕੰਮ ਤੇ ਜਾਣਾ ਬੰਦ ਕਰ ਦਿਤਾ ਤਾਂ ਦੋਸ਼ੀ ਦਲਜੀਤ ਸਿੰਘ ਉਸਦੇ ਘਰ ਆਇਆ ਅਤੇ ਘਰ ਲੱਗਾ ਇੰਨਵੈਟਰ ਲਾਉਣ ਲੱਗ ਪਿਆ ਜਦ ਦਰਖਾਸਤਨ ਨੇ ਉਸਨੂੰ ਰੋਕਿਆ ਤਾਂ ਉਸਨੇ ਦਰਖਾਸਤਨ ਗੁਰਪ੍ਰੀਤ ਕੌਰ ਦੀ ਕੁੱਟਮਾਰ ਕੀਤੀ ਅਤੇ ਉਸਦੇ ਕੱਪੜੇ ਪਾੜ ਦਿੱਤੇ ਜਿਸਤੇ ਦੋਸ਼ੀ ਖਿਲਾਫ ਮਕੁੱਦਮਾ ਦਰਜ ਰਜਿਸਟਰ ਕੀਤਾ ਗਿਆ। ਸ:ਥ:ਜਸਵੰਤ ਸਿੰਘ ਨੇ ਦਲਜੀਤ ਸਿੰਘ ਪੁੱਤਰ ਮਹਿਮਾ ਸਿੰਘ ਵਾਸੀ ਪਿੰਡ ਰੋਡੇ ਤੇ 21/17-03-2022 ਅ/ਧ 354ਬੀ/323 ਭ:ਦ ਅਧੀਨ ਮੁਕਦਮਾ ਦਰਜ ਰਜਿਸਟਰ ਕੀਤਾ।
ਬੱਧਨੀ ਕਲ਼ਾਂ
ਮੁਦਈ ਨੇ ਦਰਜ ਰਜਿਸਟਰ ਕਰਾਇਆ ਕਿ ਉਸਦੀ ਲੋਹੇ ਦੀ ਦੁਕਾਨ ਰਵੀ ਮਦਨ ਗਿੱਲ ਪੁਰਾਣਾ ਬਜਾਰ ਬੱਧਨੀ ਕਲਾਂ ਵਿਖੇ ਹੈ ਤਾਂ ਦੋਸ਼ੀਆਂ ਨੇ ਦੁਕਾਨ ਦੇ ਚੁਬਾਰੇ ਦੀ ਗਰੈਲ ਤੋੜ ਕੇ ਦੁਕਾਨ ਦੇ ਗੱਲੇ ਵਿੱਚੋ 8,000 ਰੁਪਏ ਨਗਦੀ ਚੋਰੀ ਕਰਕੇ ਲੈ ਗਏ।ਜਿਸਤੇ ਦੋਸ਼ੀਆਂ ਖਿਲ਼ਾਫ ਮਕੁੱਦਮਾ ਦਰਜ ਰਜਿਸਟਰ ਕੀਤਾ ਗਿਆ। ਸ:ਥ:ਰੁਘਵਿੰਦਰ ਸਿੰਘ ਨੇ 1.ਸਤਨਾਮ ਸਿੰਘ ਪੁੱਤਰ ਰੂਪ ਸਿੰਘ ਵਾਸੀ ਬੱਧਨੀ ਕਲਾਂ
2.ਰਿੱਕੀ ਪੁੱਤਰ ਬੱਬੀ ਸਿੰਘ ਵਾਸੀ ਬੱਧਨੀ ਕਲ਼ਾਂ ਤੇ 28/17-03-2022 ਅ/ਧ 457/380 ਭ:ਦ ਅਧੀਨ ਮੁਕਦਮਾ ਦਰਜ ਰਜਿਸਟਰ ਕੀਤਾ।
ਸਿਟੀ ਸਾੳੈਥ ਮੋਗਾ
ਮੁਦਈ ਨੇ ਦਰਜ ਰਜਿਸਟਰ ਕਰਾਇਆ ਕਿ ਦੋਸ਼ੀਆਂ ਨੇ ਹਮ ਮਸ਼ਵਰਾ ਹੋ ਕੇ ਮੁਦਈ ਦੇ ਘਰ ਅੰਦਰ ਦਾਖਿਲ ਹੋ ਕੇ ਉਸਦੀ ਅਤੇ ਉਸਦੇ ਭਰਾ ਮਨੀਸ਼ ਕੁਮਾਰ ਅਤੇ ਉਸਦੀ ਮਾਤਾ ਦੀ ਡੰਡੇ ਨਾਲ ਕੁੱਟ ਮਾਰ ਕਰਕੇ ਜਖਮੀ ਕਰ ਦਿੱਤਾ ਵਜ੍ਹਾ ਰੰਜਿਸ਼ ਦੋਸ਼ੀ ਰੋਹਿਤ ਕੁਮਾਰ ਨਸ਼ਾ ਕਰਨ ਦਾ ਆਦੀ ਹੈ ਜਿਸਨੇ ਬੇਵਜ੍ਹਾ ਉਨਾਂ ਦੀ ਕੁੱਟਮਾਰ ਕੀਤੀ।ਜਿਸਤੇ ਦੋਸ਼ੀਆਂ ਖਿਲ਼ਾਫ ਮਕੁੱਦਮਾ ਦਰਜ ਰਜਿਸਟਰ ਕੀਤਾ ਗਿਆ। ਸ:ਥ:ਹਰਜਿੰਦਰ ਸਿੰਘ ਨੇ 1.ਰੋਹਿਤ ਕੁਮਾਰ ਸ਼ਰਮਾ 2.ਵਿਸ਼ਾਲ ਕੁਮਾਰ ਸ਼ਰਮਾ ਪੁੱਤਰਾਨ ਯੋਗਰਾਜ ਸ਼ਰਮਾ 3.ਸੰਗੀਤਾ ਰਾਣੀ ਪਤਨੀ ਯੋਗਰਾਜ ਸ਼ਰਮਾ ਵਾਸੀਆਨ ਪਹਾੜਾ ਸਿੰਘ ਚੌਕ ਮੋਗਾ ਤੇ 52/17-03-2022 ਅ/ਧ 452/323/34 ਭ:ਦਅਧੀਨ ਮੁਕਦਮਾ ਦਰਜ ਰਜਿਸਟਰ ਕੀਤਾ।
PUNJAB




INDIA








WORLD









