ਬਾਘਾਪੁਰਾਣਾ
ਮੁਦਈ ਨੇ ਦਰਜ ਰਜਿਸਟਰ ਕਰਾਇਆ ਕਿ ਦੋਸ਼ੀਆਂ ਨੇ ਹਮ ਮਸ਼ਵਰਾ ਹੋ ਕੇ ਕੁਹਾੜੀ ਨਾਲ ਸੱਟਾਂ ਮਾਰ ਕੇ ਜਖਮੀ ਕਰ ਦਿੱਤਾ ਵਜ੍ਹਾ ਰੰਜਿਸ਼ ਪੁਰਾਣਾ ਝਗੜਾ ਜਿਸਤੇ ਦੋਸ਼ੀਆਂ ਖਿਲ਼ਾਫ ਮਕੁੱਦਮਾ ਦਰਜ ਰਜਿਸਟਰ ਕੀਤਾ ਗਿਆ।ਹੋਲ:ਹਰਜੀਤ ਸਿੰਘ ਨੇ 1.ਸੁਖਦੀਪ ਸਿੰਘ ਪੁੱਤਰ ਚਰਨਜੀਤ ਸਿੰਘ 2.ਅਰਸ਼ਦੀਪ ਸਿੰਘ ਪੁੱਤਰ ਚਰਨਜੀਤ ਸਿੰਘ 3.ਚਰਨਜੀਤ ਸਿੰਘ ਪੁੱਤਰ ਨਾਮਾਲੂਮ 4.ਪ੍ਰਭਦੀਪ ਸਿੰਘ ਪੁੱਤਰ ਨਾਮਾਲੂਮ 5.ਗੁਰਦੀਪ ਸਿੰਘ ਵਾਸੀਆਨ ਫੂਲੇਵਾਲਾ ਤੇ 41/22-03-2022 ਅ/ਧ 323/325/148 /149 ਭ:ਦ ਮੁੱਕਦਮਾ ਦਰਜ ਰਜਿਸਟਰ ਕੀਤਾ ਗਿਆ।
ਧਰਮਕੋਟ
ਮਨ:ਸ:ਥ:ਸਮੇਤ ਸਾਥੀ ਕਰਮਚਾਰੀਆਂ ਸ਼ੱਕੀ ਪੁਰਸ਼ਾ ਦੀ ਤਲਾਸ਼ ਵਿੱਚ ਇਲਾਕਾ ਗਸ਼ਤ ਕਰ ਰਹੇ ਸਨ ਤਾਂ ਮੁਖਬਰ ਨੇ ਇਤਲਾਹ ਦਿੱਤੀ ਕਿ ਉਕਤਾਨ ਦੋਸ਼ੀਆਂਨ ਦਰਿਆ ਵਿੱਚੋ ਚੋਰੇ ਰੇਤਾ ਕੱਢ ਕੇ ਅੱਗੇ ਮਹਿੰਗੇ ਭਾਹ ਵੇਚਦੇ ਹਨ ਜੇਕਰ ਰੇਡ ਕੀਤਾ ਜਾਵੇ ਤਾਂ ਕਾਬੂ ਆ ਸਕਦੇ ਹਨ ਰੇਡ ਕਰਕੇ 2 ਅਰਜਣ ਟਰੈਕਟਰ ਸਮੇਤ ਰੇਤਾ ਦਾ ਭਰੇ ਟਰਾਲੇ ਬ੍ਰਾਂਮਦ ਕੀਤੇ ਗਿਆ। ਸ:ਥ:ਕੁਲਦੀਪ ਸਿੰਘ ਨੇ 1.ਪ੍ਰੀਤਮ ਸਿੰਘ ਪੁੱਤਰ ਅਜੀਤ ਸਿੰਘ 2.ਹਰਪ੍ਰੀਤ ਸਿੰਘ ਪੁੱਤਰ ਪ੍ਰੀਤਮ ਸਿੰਘ 3.ਕਰਮਜੀਤ ਸਿੰਘ ਪੁੱਤਰ ਪ੍ਰੀਤਮ ਸਿੰਘ ਵਾਸੀਆਨ ਚੱਜ ਭੌਰੇ ਤੇ 59/22-03-2022 ਅ/ਧ 413/379/411 ਭ:ਦ, 21 ਮਾਇਨਿੰਗ ਐਕਟ 1957 ਮੁੱਕਦਮਾ ਦਰਜ ਰਜਿਸਟਰ ਕੀਤਾ ਗਿਆ।
ਬਾਘਾਪੁਰਾਣਾ
ਇਹ ਮਕੁੱਦਮਾ ਦ/ਨੰਬਰ 130 ਪੀ ਸੀ 04/22 ਮਿਤੀ 04-03-2022 ਬਾਅਦ ਪੜਤਾਲ ਡੀ ਐਸ ਪੀ ਸਥਾਨਿਕ ਮੋਗਾ ਬਾਅਦ ਰਾਇ ਡੀ ਏ ਲੀਗਰ ਮੋਗਾ ਬਾਹੁਕਮ ਐਸ ਐਸ ਪੀ ਸਾਿਹਬ ਦਰਜ ਰਜਿਸਟਰ ਕੀਤਾ ਗਿਆ ਕਿ ਦੋਸ਼ੀਆਂ ਨੇ ਦਰਖਾਸਤੀ ਦੀ ਫੈਮਲੀ ਨੂੰ ਵਿਦੇਸ਼ ਕਨੈਡਾ ਪੀ.ਆਰ ਦਾ ਝੰਸਾ ਦੇ ਕੇ 1 ਕਰੋੜ 11 ਲੱਖ 6,000 ਰੁਪਏ ਦੀ ਠੱਗੀ ਮਾਰੀ ਜਿਸਤੇ ਦੋਸ਼ੀਆਂ ਖਿਲ਼ਾਫ ਮਕੁੱਦਮਾ ਦਰਜ ਰਜਿਸਟਰ ਕੀਤਾ ਗਿਆ। ਸ:ਥ:ਹਰਵਿੰਦਰ ਸਿੰਘ ਨੇ 1.ਅਮਨਦੀਪ ਸਿੰਘ ਪੁੱਤਰ ਰਾਮ ਕੁਮਾਰ 2.ਰਿੰਕੂ ਪੁੱਤਰ ਰਾਮ ਕੁਮਾਰ 3.ਰੋਸ਼ਨੀ ਰਾਣੀ ਪਤਨੀ ਧਰਮਵੀਰ ਵਰਮਾ 4.ਅਮਰਜੀਤ ਕੌਰ ਪਤਨੀ ਰਾਮ ਕੁਮਾਰ 5.ਗੀਤਾ ਰਾਣੀ ਪਤਨੀ ਰੈਂਕੂ 6.ਰਾਮ ਕੁਮਾਰ ਪੁੱਤਰ ਬਾਲੂ ਰਾਮ ਵਾਸੀਆਨ ਪਿੰਡ ਰਾਜੇਆਣਾ ਤੇ 42/22-03-2022 ਅ/ਧ 420/120ਬੀ ਬ:ਦ ਮੁੱਕਦਮਾ ਦਰਜ ਰਜਿਸਟਰ ਕੀਤਾ ਗਿਆ।
PUNJAB




INDIA








WORLD









