ਫਤਿਹਗੜ੍ਹ ਪੰਜਤੂਰ
ਇਹ ਮਕੁੱਦਮਾ ਦ/ਨੰਬਰੀ 119 ਪੀ ਸੀ 03-22 ਮਿਤੀ 19-03-2022 ਬਾਅਦ ਪੜਤਾਲ ਡੀ ਐਸ ਪੀ ਧਰਮਕੋਟ ਬਾਅਦ ਰਇ ਡੀ ਐਸ ਪੀ ਡੀ.ਏ ਲੀਗਲ ਮੋਗਾ ਬਾਹੱਕਮ ਐਸ ਐਸ ਪੀ ਸਾਹਿਬ ਦਰਜ ਰਜਿਸਟਰ ਕਰਾਇਆ ਕਿ ਦੋਸ਼ੀਆਂ ਨੇ ਆਪਸੀ ਸਾਜਬਾਜ ਹੋ ਕੇ ਜਿਆਲੀ ਕਾਗਜਾਤ ਤਿਆਰ ਕਰਕੇ ਦਖਾਸਤਨ ਦੀ 16 ਕਨਾਲ ਜਮੀਨ ਦੀ ਰਜਿਸਟਰੀ ਆਪਣੇ ਨਾਮ ਕਰਵਾ ਕੇ ਦਰਖਾਸਤੀ ਨਾਲ ਠੱਗੀ ਮਾਰੀ ਜਿਸਤੇ ਦੋਸ਼ੀ ਖਿਲ਼ਾਫ ਮਕੁੱਦਮਾ ਦਰਜ ਰਜਿਸਟਰ ਕੀਤਾ ਗਿਆ। ਸ:ਥ:ਨਰੇਸ਼ ਕੁਮਾਰ ਨੇ 1.ਦਵਿੰਦਰ ਸਿੰਘ ਪੁੱਤਰ ਰਛਪਾਲ ਸਿੰਘ ਵਾਸੀ ਫਤਿਹਗੜ੍ਹ ਪੰਜਤੂਰ 2.ਬਲਜਿੰਦਰ ਸਿੰਘ ਪੁੱਤਰ ਕਸ਼ਮੀਰ ਸਿੰਘ ਵਾਸੀ ਫਤਿਹਗੜ੍ਹ ਪੰਜਤੂਰ 3.ਹਰਦੀਪ ਸਿੰਘ ਪੁੱਤਰ ਨਾਮਾਲੂਮ ਵਾਸੀ ਫਤਿਹਗੜ੍ਹ ਪੰਜਤੂਰ 4.ਨਾਮਾਲੂਮ ਔਰਤ ਤੇ 12/23-03-2022 ਅ/ਧ 419/420/120 ਭ:ਦ ਮੁੱਕਦਮਾ ਦਰਜ ਰਜਿਸਟਰ ਕੀਤਾ ਗਿਆ।
ਬਾਘਾਪੁਰਾਣਾ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 200 ਲੀਟਰ ਲਾਹਣ ਬ੍ਰਾਂਮਦ ਕੀਤੀ ਗਈ। ਸ:ਥ:ਹਰਵਿੰਦਰ ਸਿੰਘ ਨੇ ਗੁਰਜੰਟ ਸਿੰਘ ਪੁੱਤਰ ਮੇਜਰ ਸਿੰਘ ਵਾਸੀ ਚੜਿੱਕ ਢਿਲਵਾਂ ਤੇ 43/23-03-2022 ਅ/ਧ 61/1/14 ਐਕਸਾਈਜ ਐਕਟ ਮੁੱਕਦਮਾ ਦਰਜ ਰਜਿਸਟਰ ਕੀਤਾ ਗਿਆ।
PUNJAB




INDIA








WORLD









