ਧਰਮਕੋਟ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀ ਮੋਟਰ ਸਾਇਕਲ ਨੰਬਰੀ ਪੀ ਬੀ 12 ਕਿਊ 3203 ਸਮੇਤ ਗ੍ਰਿਫਤਾਰ ਕਰਕੇ ਉਸ ਪਾਸੋਂ 05 ਗ੍ਰਾਂਮ ਹੈਰੋਇਨ ਬ੍ਰਾਂਮਦ ਕੀਤੀ ਗਈ।ਸ:ਥ:ਕੁਲਦੀਪ ਸਿੰਘ ਨੇ ਬਲਦੇਵ ਸਿੰਘ ਉਰਫ ਦੇਬੂ ਪੁੱਤਰ ਬਗੀਚਾ ਸਿੰਘ ਵਾਸੀ ਪਿੰਡ ਗੱਟੀ ਜੱਟਾਂ ਤੇ 74/14-04-2022 ਅ/ਧ 21/61/85 ਐਨ ਡੀ ਪੀ ਐਸ ਐਕਟ ਮੁੱਕਦਮਾ ਦਰਜ ਕੀਤਾ।
ਧਰਮਕੋਟ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ੋਰ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 09 ਬੋਤਲਾਂ ਨਜਾਇਜ ਸ਼ਰਾਬ ਬ੍ਰਾਂਮਦ ਕੀਤੀ ਗਈ। ਹੋਲ:ਦਰਸ਼ਨ ਸਿੰਘ ਨੇ ਨਿਰਭੈਹ ਸਿੰਘ ਪੁੱਤਰ ਅਮਰੀਕ ਸਿੰਘ ਵਾਸੀ ਕ੍ਰਿਸ਼ਨਪੁਰਾ ਕਲਾਂ ਤੇ 75/14-03-2022 ਅ/ਧ 61/1/14 ਐਕਸਾਈਜ ਐਕਟ ਮੁੱਕਦਮਾ ਦਰਜ ਕੀਤਾ।