ਪੰਜਾਬ ਤੋਂ ਪੁਲਿਸ ਫੜਨ ਗਈ ਸੀ ਤਜਿੰਦਰਪਾਲ ਸਿੰਘ ਬੱਗਾ ਨੂੰ ਤੇ ਫੜ ਵੀ ਲਿਆ ਪਰ ਪੰਗਾ ਹੋਰ ਪੈ ਗਿਆ ਹੁਣ ਕਿਉਂਕਿ ਹਰਿਆਣਾ ਪੁਲਿਸ ਨੇ ਬੱਗਾ ਨੂੰ ਦਿੱਲੀ ਤੋਂ ਪੰਜਾਬ ਲਿਆ ਰਹੀ ਪੰਜਾਬ ਪੁਲਿਸ ਨੂੰ ਕੁਰੂਕਸ਼ੇਤਰ ਵਿੱਚ ਰੋਕਿਆ ਤੇ ਕੀਤਾ ਕਿਡਨੈਪਿੰਗਾਂ ਦਾ ਕੇਸ ਦਰਜ । ਉਸ ਤੋਂ ਬਾਅਦ ਹਰਿਆਣਾ ਪੁਲਿਸ ਨੇ ਬੱਗਾ ਨੂੰ ਕੀਤਾ ਦਿੱਲੀ ਪੁਲਿਸ ਹਵਾਲੇ । ਇਸ ਸਾਰੇ ਕੁੱਝ ਨੂੰ ਲੈ ਕੇ ਪੰਜਾਬ ਪੁਲਿਸ ਪਹੁੰਚੀ ਹਾਈਕੋਰਟ ਤੇ ਸੁਣਵਾਈ ਚੱਲ ਰਹੀ ਹੈ, ਫੈਸਲਾ ਕਿਹੜੀ ਪੁਲਿਸ ਦੇ ਹੱਕ ਵਿੱਚ ਆਉਂਦਾ ਹੈ ਇਹ ਸਮਾਂ ਦੱਸੇਗਾ।
PUNJAB




INDIA








WORLD










