ਪੰਜਾਬ ਸਰਕਾਰ ਨੇ ਝੋਨੇ ਦੀ ਲਵਾਈ ਦੀਆਂ ਤਰੀਕਾਂ ਵੱਖ ਵੱਖ ਜ਼ਿਲ੍ਹਿਆਂ ਦੇ ਮੁਤਾਬਕ ਐਲਾਨ ਦਿੱਤੀਆਂ ਹਨਸਰਕਾਰ ਨੇ ਐਲਾਨ ਕੀਤਾ ਹੈ ਕਿ ਪੰਜਾਬ ਵਿੱਚ ਝੋਨੇ ਦੀ ਲਵਾਈ ਲਈ ਚਾਰ ਤਰੀਕਾਂ ਤੈਅ ਕੀਤੀਆਂ ਹਨ ।ਸਿੱਧੀ ਬਿਜਾਈ ਲਈ 20 ਮਈ ਦੀ ਤਰੀਕ ਦਿੱਤੀ ਹੈਜਿੰਨਾ ਕਿਸਾਨਾਂ ਨੇ ਝੋਨਾ ਕੱਦੂ ਕਰਕੇ ਲਾਉਣਾ ਹੈ ਉਨ੍ਹਾਂ ਦੀਆਂ ਤਰੀਕਾਂ ਜ਼ਿਲਿਆਂ ਦੇ ਹਿਸਾਬ ਨਾਲ ਸਮਾਂ ਦਿੱਤਾ ਹੈ
ਜਿਵੇਂ ਕਿ
18 ਜੂਨ ਤੋਂ ਸੰਗਰੂਰ, ਬਰਨਾਲਾ, ਮਲੇਰਕਟਲਾ, ਲੁਧਿਆਣਾ, ਪਟਿਆਲਾ, ਫ਼ਤਹਿਗੜ੍ਹ ਸਾਹਿਬ,
22 ਜੂਨ ਤੋਂ ਬਠਿੰਡਾ, ਮਾਨਸਾ, ਮੋਗਾ, ਫਰੀਦਕੋਟ, ਫਿਰੋਜ਼ਪੁਰ, ਫਾਜ਼ਿਲਕਾ
24 ਜੂਨ ਮੋਹਾਲੀ, ਰੋਪੜ,ਨਵਾ ਸ਼ਹਿਰ, ਜਲੰਧਰ, ਕਪੂਰਥਲਾ, ਮੁਕਤਸਰ ਸਾਹਿਬ,
26 ਜੂਨ ਗੁਰਦਾਸਪੁਰ ,ਪਠਾਨਕੋਟ, ਹੁਸ਼ਿਆਰਪੁਰ, ਅੰਮ੍ਰਿਤਸਰ, ਤਰਨਤਾਰਨ

PUNJAB




INDIA








WORLD










