ਥਾਣਾ ਸਮਾਲਸਰ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀਆਂ ਨੂੰ ਮੋਟਰ ਸਾਇਕਲ ਨੰਬਰੀ ਪੀ ਬੀ 10 ਏ ਯੂ 4979 ਸਮੇਤ ਗ੍ਰਿਫਤਾਰ ਕਰਕੇ ਉਹਨਾਂ ਪਾਸੋਂ 20 ਗ੍ਰਾਂਮ ਹੈਰੋਇਨ ਬ੍ਰਾਂਮਦ ਕੀਤੀ ਗਈ। ਸ਼:ਥ: ਮਲਕੀਤ ਸਿੰਘ ਨੇ 1.ਸੰਜੀਵ ਸਿੰਘ ਉਰਫ ਗਿਆਨ ਪੁੱਤਰ ਹਰਜਿੰਦਰ ਸਿੰਘ ਵਾਸੀ ਸਮਾਲਸਰ 2.ਲਖਵਿੰਦਰ ਸਿੰਘ ਉਰਫ ਬੋਬੀ ਪੁੱਤਰ ਸ਼ਿੰਦਾ ਸਿੰਘ ਵਾਸੀ ਸਮਾਲਸਰ ਤੇ 40/15-05-2022 ਅ/ਧ 21/61/85 ਐਨ ਡੀ ਪੀ ਐਸ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਸਿਟੀ ਸਾਊਥ ਮੋਗਾ
ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਉਕਤਾਨ ਦੋਸ਼ੀਆਂਨ ਭੁੱਕੀ ਚੂਰਾ ਪੋਸਤ,ਨਸ਼ੀਲੀਆਂ ਗੋਲੀਆਂ,ਸਮੈਕ,ਹੈਰੋਇਨ ਦੀ ਤਸਕਰੀ ਕਰਦੇ ਹਨ ਜੇਕਰ ਰੇਡ ਕੀਤਾ ਜਾਵੇ ਤਾਂ ਇਹਨਾਂ ਪਾਸੋਂ ਭਾਰੀ ਮਾਤਰਾ ਵਿੱਚ ਨਸ਼ੀਲਾ ਪਦਾਰਥ ਬ੍ਰਾਂਮਦ ਕੀਤਾ ਜਾ ਸਕਦਾ ਹੈ।ਇਤਲਾਹ ਭਰੋਸੇਯੌਗ ਹੋਣ ਤੇ ਦੋਸ਼ੀਆਂ ਖਿਲ਼ਾਫ ਮਕੁੱਦਮਾ ਦਰਜ ਰਜਿਸਟਰ ਕੀਤਾ ਗਿਆ। ਸ਼:ਥ:ਬਸੰਤ ਸਿੰਘ ਨੇ 1.ਜੰਟਾ ਕਬਾੜੀਆਂ ਪੁੱਤਰ ਨਾਮਾਲੂਮ 2.ਗੋਰਾ ਕਬਾੜੀਆ ਪੁੱਤਰ ਨਾਮਾਲੂਮ 3.ਰਾਣੀ 4.ਬਬਲੀ 5.ਮੀਤੀ ਰਾਮ ਪੁੱਤਰ ਧੰਨਾ 6.ਸ਼ੀਤਲ 7.ਜੀਤ 8.ਰਕੇਸ਼ ਮੰਗਲਾ ਸੋਨੀ ਵਾਸੀਆਨ ਮੋਗਾ ਤੇ 99/15-05-2022 ਅ/ਧ 15/18/21/ 22/61/85 ਐਨ ਡੀ ਪੀ ਐਸ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਸਦਰ ਮੋਗਾ
ਦੋਰਾਨੇ ਗਸ਼ਤ ਸ਼ੱਕੀ ਪੁਰਸ਼ਾ ਦੀ ਤਲਾਸ਼ ਵਿੱਚ ਨਾਕਾਬੰਦੀ ਦੋਰਾਨ ਇੱਕ ਵਰਨਾ ਗੱਡੀ ਐਚ ਆਰ 26 ਬੀ ਕਿਊ 3355 ਜਿਸ ਵਿੱਚ ਉਕਤਾਨ ਦੋਸ਼ੀ ਸਵਾਰ ਸਨ ਨੂੰ ਗ੍ਰਿਫਤਾਰ ਕਰਕੇ ਉਹਨਾਂ ਪਾਸੋਂ 52 ਗ੍ਰਾਂਮ ਹੈਰੋਇਨ ਬ੍ਰਾਂਮਦ ਕੀਤੀ ਗਈ। ਡਰੱਗ ਮਨੀ 26,000 ਰੁਪਏ ਬ੍ਰਾਂਮਦ ਕੀਤੇ। ਐਸ ਆਈ ਲਖਵਿੰਦਰ ਸਿੰਘ ਨੇ 1.ਸੁਖਪ੍ਰੀਤ ਸਿੰਘ ਸੁੱਖਾ ਪੁੱਤਰ ਦਿਦਾਰ ਸਿੰਘ ਵਾਸੀ ਲੰਡੇਕੇ 2.ਜਗਮੀਤ ਸਿੰਘ ਉਰਫ ਬੁੱਲਾ ਪੁੱਤਰ ਕੁਲਦੀਪ ਸਿੰਘ ਵਾਸੀ ਧੱਲੇਕੇ 3.ਦਵਿੰਦਰ ਸਿੰਘ ਉਰਫ ਗੰੂਗਾ ਪੁੱਤਰ ਆਤਮਾ ਸਿੰਘ ਵਾਸੀ ਜੈਮਲਵਾਲਾ 4. ਗੁਰਲਾਲ ਸਿੰਘ ਉਰਫ ਗਿਆਨੀ ਪੁੱਤਰ ਗੁਰਚਰਨ ਸਿੰਘ ਵਾਸੀ ਗੱਟਾ ਬਾਦਸ਼ਾਹ (ਫਿਰੋਜਪੁਰ) ਤੇ 44/15-05-2022 ਅ/ਧ 21/61/85 ਐਨ ਡੀ ਪੀ ਐਸ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
ਥਾਣਾ ਸਦਰ ਮੋਗਾ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀ ਹਰਮੇਲ ਸਿੰਘ ਪਾਸੋਂ 550 ਨਸ਼ੀਲੀਆਂ ਗੋਲੀਆਂ ਮਾਰਕਾ ਅਲਪਰਾਸੇਫ 0.5 ਦੋਸ਼ੀ ਨਿਰਮਲ ਸਿੰਘ ਪਾਸੋਂ 470 ਨਸ਼ੀਲੀਆਂ ਗੋਲੀਆਂ ਮਾਰਕਾ ਅਲਪਰਾਸੇਫ 0.5 ਅਤੇ ਦੋਸ਼ੀ ਸ਼ਿੰਦਾ ਸਿੰਘ ਪਾਸੋਂ 430 ਨਸ਼ੀਲੀਆਂ ਗੋਲੀਆਂ ਮਾਰਕਾ ਅਲਪਰਾ ਸੇਫ 0.5 ਕੁੱਲ ਦੋਸ਼ੀਆਂ ਪਾਸੋਂ 1450 ਨਸ਼ੀਲੀਆਂ ਗੋਲੀਆਂ ਬ੍ਰਾਂਮਦ ਕੀਤੀਆਂ ਗਈਆਂ। ਐਸ ਆਈ ਬਲਵਿੰਦਰ ਸਿੰਘ ਨੇ 1.ਹਰਮੇਲ ਸਿੰਘ ਉਰਫ ਮੇਲਾ 2.ਨਿਰਮਲ ਸਿੰਘ ਉਰਫ ਬਿੱਟੂ ਪੁੱਤਰਾਨ ਬੂਟਾ ਸਿੰਘ 3.ਸ਼ਿੰਦਾ ਸਿੰਘ ਪੁੱਤਰ ਅਜਾਇਬ ਸਿੰਘ ਵਾਸੀਆਨ ਬੁੱਕਣਵਾਲਾ ਤੇ 45/15-05-2022 ਅ/ਧ 22/61/85 ਐਨ ਡੀ ਪੀ ਐਸ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਸਿਟੀ ਮੋਗਾ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਨਾਕਾਬੰਦੀ ਕਰਕੇ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 10 ਗ੍ਰਾਂਮ ਹੈਰੋਇਨ ਬ੍ਰਾਂਮਦ ਕੀਤੀ ਗਈ।ਜਿਸਤੇ ਦੋਸ਼ੀ ਖਿਲ਼ਾਫ ਮਕੁੱਦਮਾ ਦਰਜ ਰਜਿਸਟਰ ਕੀਤਾ ਗਿਆ। ਸ਼:ਥ: ਵੀਰਪਾਲ ਕੌਰ ਨੇ ਹਰਮੇਸ਼ ਸਿੰਘ ਉਰਫ ਰੇਸ਼ਮ ਪੁੱਤਰ ਮੱਖਣ ਸਿੰਘ ਵਾਸੀ ਗੁਰਨਾਨਕ ਮਹੱਲਾ ਦੁਨੇਕੇ ਤੇ 92/15-05-2022 ਅ/ਧ 21/61/85 ਐਨ ਡੀ ਪੀ ਐਸ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਸਿਟੀ ਸਾਊਥ ਮੋਗਾ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 15 ਬੋਤਲਾਂ ਨਜਾਇਜ ਸ਼ਰਾਬ ਬ੍ਰਾਂਮਦ ਕੀਤੀ ਗਈ। ਸ਼:ਥ: ਜਸਵੀਰ ਸਿੰਘ ਨੇ ਕ੍ਰਿਸ਼ਨ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਪਿੰਡ ਚੜਿੱਕ ਤੇ 98/15-05-2022 ਅ/ਧ 61/1/14 ਐਕਸਾਈਜ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
ਥਾਣਾ ਅਜੀਤਵਾਲ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 07 ਬੋਤਲਾਂ ਨਜਾਇਜ ਸ਼ਰਾਬ, 50 ਲੀਟਰ ਲਾਹਣ ਸਮੇਤ ਚਾਲੀ ਭੱਠੀ ਬ੍ਰਾਂਮਦ ਕੀਤੀ ਗਈ। ਹੋਲ: ਸੰਦੀਪ ਕੁਮਾਰ ਨੇ ਰਤਨ ਸਿੰਘ ਉਰਫ ਬਿੱਟੂ ਪੁੱਤਰ ਅਮਰ ਸਿੰਘ ਵਾਸੀ ਝੰਡਾ ਪੱਤੀ ਢੁੱਡੀਕੇ ਤੇ 37/15-05-2022 ਅ/ਧ 61/1/14 ਐਕਸਾਈਜ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।