ਥਾਣਾਫ਼ਨਬਸਪ; | ਮੁਕੱਦਮਾਂ ਨੰ: ਮਿਤੀ ਅਤੇ ਜੁਰਮ | ਘਟਨਾ ਦੀ ਮਿਤੀ , ਸਮਾਂ ਅਤੇ ਸਥਾਨ | ਮੁਦਈ ਦਾ ਨਾਮ, ਪਤਾ ਅਤੇ ਮੋਬਾਇਲ ਨੰਬਰ | ਮੁਕੱਦਮਾਂ ਦੇ ਦੋਸ਼ੀ ਦਾ ਨਾਮ ਅਤੇ ਪਤਾ | ਦੋਸ਼ੀ ਗ੍ਰਿਫਤਾਰ ਹੈ ਜਾਂ ਨਹੀ | ਹਸਪਤਾਲ ਦਾ ਨਾਮ ਫ਼ਨਬਸਪ;ਜਿੱਥੇ ਜਖਮੀ ਵਿਅਕਤੀ ਦਾਖਲ ਹੈ | ਪੀੜਤ ਦੀ ਉਮਰ ਅਗਵਾ, ਬਲਾਤਕਾਰ, ਬਦਫੈਲੀ ਕੇਸਾਂ | ਸੰਖੇਪ ਹਾਲਾਤਫ਼ਨਬਸਪ; | ਬ੍ਰਾਂਮਦਗੀ | ਤਫਤੀਸ਼ ਅਫਸਰ ਫ਼ਨਬਸਪ;ਫ਼ਨਬਸਪ;ਦਾ ਨਾਮ ਅਤੇ ਮੋਬਾਇਲ ਨੰਬਰ | |
1 | ਥਾਣਾ ਧਰਮਕੋਟ | 113/21-05-2022 ਅ/ਧ 304(ਏ), 279, 337, 427 ਭ:ਦ: | ਮਿਤੀ 20-05-2022 ਵਕਤ: 05:30 ਵਜੇ ਸ਼ਾਮ ਬਾਹੱਦ ਰਕਬਾ: ਪਿੰਡ ਜਲਾਲਾਬਾਦ ਪੂਰਬੀ | ਲਖਵੀਰ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਫਤਿਹਗੜ੍ਹ ਪੰਜਤੂਰ ਉਮਰ ਕ੍ਰੀਬ: 26 ਸਾਲ ਮੋਬਾ: 97818-66479 | ਡਾਕਟਰ ਰਕੇਸ਼ ਕੁਮਾਰ ਪੁੱਤਰ ਮੋਹਨ ਲਾਲ ਵਾਸੀ ਨਕੋਦਰ ਜਿਲ੍ਹਾ ਜਲੰਧਰ | ਗ੍ਰਿਫਤਾਰ | – | – | ਮੁਦਈ ਨੇ ਦਰਜ ਕਰਾਇਆ ਕਿ ਉਹ ਆਪਣੀ ਪਤਨੀ ਪ੍ਰੀਤ ਕੌਰ, ਲੜਕੀ ਮੁਸਕਾਰ ਉਰਫ ਪ੍ਰਿਆ ਅਤੇ ਜਸਪ੍ਰੀਤ ਕੌਰ ਨਾਲ ਮੋਟਰਸਾਈਕਲ ਪਰ ਸਵਾਰ ਹੋ ਕੇ ਪਿੰਡ ਦੋਲੇਵਾਲਾ ਕਲਾਂ ਤੋਂ ਫਤਿਹਗੜ੍ਹ ਪੰਜਤੂਰ ਨੂੰ ਜਾ ਰਿਹਾ ਸੀ ਤਾਂ ਰਸਤੇ ਵਿੱਚ ਦੋਸ਼ੀ ਨੇ ਆਪਣੀ ਸਫਾਰੀ ਗੱਡੀ ਤੇਜ ਰਫਤਾਰ ਅਤੇ ਲਾਪ੍ਰਵਾਹੀ ਨਾਲ ਚਲਾ ਕੇ, ਮੁਦਈ ਦੇ ਮੋਟਰਸਾਈਕਲ ਵਿੱਚ ਮਾਰੀ। ਜਿਸ ਨਾਲ ਮੁਦਈ ਦੀ ਲੜਕੀ ਮੁਸਕਾਨ ਉਰਫ ਪ੍ਰਿਆ ਦੀ ਮੋਕਾ ਪਰ ਮੌਤ ਹੋ ਗਈ, ਮੁਦਈ, ਮੁਦਈ ਦੀ ਪਤਨੀ ਪ੍ਰੀਤ ਕੌਰ ਅਤੇ ਲੜਕੀ ਜਸਪ੍ਰੀਤ ਕੌਰ ਗੰਭੀਰ ਜਖਮੀ ਹੋ ਗਏ। ਜਿਹਨਾ ਨੂੰ ਇਲਾਜ ਲਈ ਸਿਵਲ ਹਸਪਤਾਲ ਮੋਗਾ ਵਿਖੇ ਦਾਖਲ ਕਰਾਇਆ ਗਿਆ। ਜਿਥੋਂ ਉਹਨਾ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਫਰੀਦਕੋਟ ਵਿਖੇ ਰੈਫਰ ਕਰ ਦਿੱਤਾ ਗਿਆ। ਜਿਥੇ ਮਿਤੀ 20-05-2022 ਨੂੰ ਦੋਰਾਨ ਇਲਾਜ ਮੁਦਈ ਦੀ ਪਤਨੀ ਪ੍ਰੀਤ ਕੌਰ ਦੀ ਵੀ ਮੌਤ ਹੋ ਗਈ। ਜਿਸਤੇ ਮੁਕੱਦਮਾਂ ਉਕਤ ਦਰਜ ਰਜਿਸਟਰ ਕੀਤਾ ਗਿਆ। | – | ਸ:ਥ: ਦਵਿੰਦਰਜੀਤ ਸਿੰਘ 634/ਮੋਗਾ 97800-01799ਫ਼ਨਬਸਪ; |
2 | ਥਾਣਾ ਅਜੀਤਵਾਲ | 42/21-05-2022 ਅ/ਧ 324, 323, 148, 149 ਭ:ਦ: | ਮਿਤੀ 10-05-2022 ਵਕਤ: 07:00 ਵਜੇ ਸ਼ਾਮ ਬਾਹੱਦ ਰਕਬਾ: ਪਿੰਡ ਤਖਾਣਵੱਧ | ਬਹਾਦਰ ਸਿੰਘ ਪੁੱਤਰ ਕਪਤਾਨ ਸਿੰਘ ਵਾਸੀ ਤਖਾਣਵੱਧ ਜਿਲ੍ਹਾ ਮੋਗਾ ਉਮਰ ਕ੍ਰੀਬ: 30 ਸਾਲ ਮੋਬਾ: 98148-20631 | 1.ਸੰਤੋਖ ਸਿੰਘ ਪੁੱਤਰ ਨੱਥਾ ਸਿੰਘ2.ਗੁਰਦਿਆਲ ਸਿੰਘ ਪੁੱਤਰ ਨੱਥਾ ਸਿੰਘ 3.ਬਿੰਦਰ ਕੌਰ ਪਤਨੀ ਸੰਤੋਖ ਸਿੰਘ ਪੁੱਤਰ ਨੱਥਾ ਸਿੰਘ ਵਾਸੀਆਨ ਲੋਪੋਂ ਹਾਲ ਅਬਾਦ ਪਿੰਡ ਤਖਾਣਵੱਧ ਅਤੇ ਦੋ ਨਾਮਲੂਮ ਵਿਅਕਤੀਫ਼ਨਬਸਪ; | ਨਹੀ | – | – | ਮੁਦਈ ਨੇ ਦਰਜ ਕਰਾਇਆ ਕਿ ਦੋਸ਼ੀਆਂ ਨੇ ਮੁਦਈ ਦੀ ਕੁੱਟਮਾਰ ਕੀਤੀ ਅਤੇ ਸੱਟਾਂ ਮਾਰੀਆਂ।ਫ਼ਨਬਸਪ; ਰੋਲਾ ਪਾਉਣ ਤੇ ਦੋਸ਼ੀਆਨ ਮੋਕਾ ਤੋਂ ਫਰਾਰ ਹੋ ਗਏ। ਮੁਦਈ ਨੂੰ ਇਲਾਜ ਲਈ ਸਿਵਲ ਹਸਪਤਾਲ ਢੁੱਡੀਕੇ ਵਿਖੇ ਦਾਖਲ ਕਰਾਇਆ ਗਿਆ। ਹੁਣ ਤੱਕ ਮੁਦਈ ਦੀ ਦੋਸ਼ੀਆਂ ਨਾਲ ਰਾਜੀਨਾਮੇਂ ਦੀ ਗੱਲ ਚਲਦੀ ਰਹੀ ਜੋ ਸਿਰੇ ਨਹੀ ਚੜ੍ਹ ਸਕੀ। ਜਿਸਤੇ ਮੁਕੱਦਮਾਂ ਉਕਤ ਦਰਜ ਰਜਿਸਟਰ ਕੀਤਾ ਗਿਆ।ਵਜ੍ਹਾ ਰੰਜਿਸ਼:- ਜਮੀਨ ਸਬੰਧੀ ਝਗੜਾ। | – | ਸ:ਥ: ਮੁਖਵਿੰਦਰ ਸਿੰਘ 384/ਮੋਗਾ 97800-03212 |
ਫ਼ਨਬਸਪ;
4 | ਥਾਣਾ ਮਹਿਣਾ | 47/21-05-2022 ਅ/ਧ 174(ਏ) ਭ:ਦ: | ਮਿਤੀ 21-05-2022 ਵਕਤ: 07:40 ਵਜੇ ਸ਼ਾਮ ਬਾਹੱਦ ਰਕਬਾ: ਧੂੜਕੋਟ ਚੜ੍ਹਤ ਸਿੰਘ ਵਾਲਾ | ਮਾਨਯੋਗ ਅਦਾਲਤ ਮਿਸ ਪੂਨਮ ਕਸ਼ਪ ਜੇ.ਐਮ.ਆਈ.ਸੀ ਮੋਗਾ | ਜਸਵਿੰਦਰ ਸਿੰਘ ਉਰਫ ਛਿੰਦਰ ਪੁੱਤਰ ਦਲੀਪ ਸਿੰਘ ਵਾਸੀ ਧੂੜਕੋਟ ਚੜ੍ਹਤ ਸਿੰਘ ਵਾਲਾ | ਗ੍ਰਿਫਤਾਰ | – | – | ਦੋਸ਼ੀ ਨੂੰ ਮੁਕੱਦਮਾਂ ਨੰਬਰ 111 ਮਿਤੀ 29-12-2020 ਅ/ਧ 61-1-14 ਐਕਸਾਈਜ ਐਕਟ ਥਾਣਾ ਮਹਿਣਾ ਵਿੱਚ ਮਾਨਯੋਗ ਅਦਾਲਤ ਮਿਸ ਪੂਨਮ ਕਸ਼ਪ ਜੇ.ਐਮ.ਆਈ.ਸੀ ਮੋਗਾ ਜੀ ਵੱਲੋਂ ਮਿਤੀ 09-05-2022 ਨੂੰ 299 ਜ:ਫ: ਦਾ ਪੀ.ਓ ਘੋਸ਼ਿਤ ਕੀਤਾ ਗਿਆ ਸੀ। ਜਿਸਤੇ ਮਾਨਯੋਗ ਅਦਾਲਤ ਦੇ ਹੁਕਮਾਂ ਅਨੁਸਾਰ ਮੁਕੱਦਮਾਂ ਉਕਤ ਦਰਜ ਰਜਿਸਟਰ ਕਰਕੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ। | – | ਸ:ਥ: ਨਾਇਬ ਸਿੰਘ 15/ਮੋਗਾ 97800-60967 |
5 | ਥਾਣਾ ਬਾਘਾਪੁਰਾਣਾ | 97/21-05-2022 ਅ/ਧ 174(ਏ) ਭ:ਦ: | ਮਿਤੀ 21-05-2022 ਵਕਤ: 08:50 ਵਜੇ ਸ਼ਾਮ ਬਾਹੱਦ ਰਕਬਾ: ਬਾਘਾਪੁਰਾਣਾ | ਸ:ਥ: ਬੂਟਾ ਸਿੰਘ 590/ਮੋਗਾ 97800-03115 | ਸੋਨੀ ਉਰਫ ਤਰਸੇਮ ਸਿੰਘ ਪੁੱਤਰ ਹਰਬੰਸ ਸਿੰਘ ਵਾਸੀ ਘੋਲੀਆ ਕਲਾਂ ਜਿਲਾ ਮੋਗਾ | ਗ੍ਰਿਫਤਾਰ | – | – | ਦੋਸ਼ੀ ਨੂੰਫ਼ਨਬਸਪ; ਮੁਕੱਦਮਾਂ ਨੰਬਰ 161/21-08-2018 ਅ/ਧ 353,186,149 ਭ:ਦ: ਥਾਣਾ ਬਾਘਾਪੁਰਾਣਾ ਵਿੱਚ ਮਾਨਯੋਗ ਅਦਾਲਤ ਸ਼੍ਰੀ ਰਵਨੀਤ ਸਿੰਘ ਐਸ.ਡੀ.ਜੇ.ਐਮ ਬਾਘਾਪੁਰਾਣਾ ਜੀ ਵੱਲੋਂ ਮਿਤੀ 06-05-2022 ਨੂੰ 299 ਜ:ਫ: ਦਾ ਪੀ.ਓ ਘੋਸ਼ਿਤ ਕੀਤਾ ਗਿਆ ਸੀ। ਜਿਸਤੇ ਮਾਨਯੋਗ ਅਦਾਲਤ ਦੇ ਹੁਕਮਾਂ ਅਨੁਸਾਰ ਮੁਕੱਦਮਾਂ ਉਕਤ ਦਰਜ ਰਜਿਸਟਰ ਕਰਕੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ। | – | ਸ:ਥ: ਬੂਟਾ ਸਿੰਘ 590/ਮੋਗਾ 97800-03115 |
6 | ਥਾਣਾ ਸਿਟੀ ਮੋਗਾ | 101/21-05-2022 ਅ/ਧ 379 ਭ:ਦ: | ਮਿਤੀ 21-05-2022 ਵਕਤ: 12:30 ਵਜੇ ਦਿਨ ਤੋਂ 03:00 ਵਜੇ ਦਿਨ ਤੱਕ ਬਾਹੱਦ ਰਕਬਾ: ਵਿੰਡਸਟਰ ਗਾਰਡਨ ਦੇ ਸਾਹਮਣੇ | ਹਰਜੀਤ ਸਿੰਘ ਪੁੱਤਰ ਗੁਰਬਚਨ ਸਿੰਘ ਵਾਸੀ ਝਾੜੀਵਾਲਾ ਜਿਲ੍ਹਾ ਫਰੀਦਕੋਟ ਮੋਬਾ: 97812-85808 | ਨਾਮਲੂਮ ਵਿਅਕਤੀ | ਨਹੀ | – | – | ਮੁਦਈ ਨੇ ਦਰਜ ਕਰਾਇਆ ਕਿ ਉਹ ਆਪਣੀ ਬਲੈਰੋ ਗੱਡੀ ਨੰਬਰੀ ਪੀ.ਬੀ-05-ਪੀ-7778 ਵਿੰਡਸਟਰ ਗਾਰਡਨ ਦੇ ਸਾਹਮਣੇ ਖੜੀ ਕਰਕੇ ਆਪ ਵਿੰਡਸਟਰ ਗਾਰਡਨ ਦੇ ਅੰਦਰ ਚਲਾ ਗਿਆ ਤਾਂ ਪਿਛੋਂ ਕੋਈ ਨਾਮਲੂਮ ਵਿਅਕਤੀ ਮੁਦਈ ਦੀ ਗੱਡੀ ਚੋਰੀ ਕਰਕੇ ਲੈ ਗਏ। | – | ਸ:ਥ: ਹਰਮੇਸ਼ ਲਾਲ 525/ਮੋਗਾ 97800-07410 |
(2) ਐਨ. ਡੀ. ਪੀ. ਐਸ. ਐਕਟ ਤਹਿਤ ਦਰਜ ਮੁਕੱਦਮੇ
ਲੜੀ ਨੰ: | ਥਾਣਾਫ਼ਨਬਸਪ; | ਮੁਕੱਦਮਾਂ ਨੰ: ਮਿਤੀ ਅਤੇ ਜੁਰਮ | ਘਟਨਾ ਦੀ ਮਿਤੀ , ਸਮਾਂ ਅਤੇ ਸਥਾਨ | ਮੁਦਈ ਦਾ ਨਾਮ, ਪਤਾ ਅਤੇ ਮੋਬਾਇਲ ਨੰਬਰ | ਮੁਕੱਦਮਾਂ ਦੇ ਦੋਸ਼ੀ ਦਾ ਨਾਮ ਅਤੇ ਪਤਾ | ਦੋਸ਼ੀ ਗ੍ਰਿਫਤਾਰ ਹੈ ਜਾਂ ਨਹੀ | ਸੰਖੇਪ ਹਲਾਤਫ਼ਨਬਸਪ; | ਬ੍ਰਾਂਮਦਗੀ | ਤਫਤੀਸ਼ ਅਫਸਰਫ਼ਨਬਸਪ;ਫ਼ਨਬਸਪ; ਦਾ ਨਾਮ ਅਤੇ ਮੋਬਾਇਲ ਨੰਬਰ |
1 | ਥਾਣਾ ਸਦਰ ਮੋਗਾ | 50/21-05-2022 ਅ/ਧ 15-61-85 ਐਨ.ਡੀ.ਪੀ.ਐਸ ਐਕਟ | ਮਿਤੀ 21-05-2022 ਵਕਤ; 07:40 ਵਜੇ ਸ਼ਾਮ ਬਾਹੱਦ ਰਕਬਾ:ਪਿੰਡ ਦੋਲਤਪੁਰਾ ਉੱਚਾ | ਸ:ਥ: ਜਸਵਿੰਦਰ ਸਿੰਘ 1298/ਮੋਗਾ 97800-01623 | ਕੋਮਲ ਸਿੰਘ ਪੁੱਤਰ ਛਿੰਦਾ ਸਿੰਘ ਵਾਸੀ ਭਿੱਖੀਵਿੰਡ ਹਾਲ ਅਬਾਦ ਪਿੰਡ ਬੂਟੇਵਾਲਾ ਜਿਲ੍ਹਾ ਫਿਰੋਜਪੁਰ | ਗ੍ਰਿਫਤਾਰ | ਦੋਰਾਨੇ ਗਸ਼ਤ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 05 ਕਿਲੋਗ੍ਰਾਂਮ ਡੋਡੇ ਪੋਸਤ ਬ੍ਰਾਂਮਦ ਕਰ ਲਏ ਗਏ। | 05 ਕਿਲੋਗ੍ਰਾਂਮ ਡੋਡੇ ਪੋਸਤ | ਥਾਣੇਦਾਰ ਬਲਵਿੰਦਰ ਸਿੰਘ 736/ਮੋਗਾ 97800-02052 |
2 | ਥਾਣਾ ਧਰਮਕੋਟ | 114/21-05-2022 ਅ/ਧ 21-61-85 ਐਨ.ਡੀ.ਪੀ.ਐਸ ਐਕਟ | ਮਿਤੀ 21-05-2022 ਵਕਤ: 03:50 ਵਜੇ ਦਿਨ ਬਾਹੱਦ ਰਕਬਾ: ਪਿੰਡ ਗੱਟੀ ਜੱਟਾਂ | ਸ:ਥ: ਸੁਖਵਿੰਦਰ ਸਿੰਘ 770/ਮੋਗਾ 97800-81571 | ਮਹਿੰਦਰ ਕੌਰ ਪਤਨੀ ਬਲਵੀਰ ਸਿੰਘ ਵਾਸੀ ਗੱਟੀਜੱਟਾਂ ਜਿਲ੍ਹਾ ਮੋਗਾ | ਗ੍ਰਿਫਤਾਰ | ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ਣ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 05 ਗ੍ਰਾਂਮ ਹੈਰੋਇਨ ਬ੍ਰਾਂਮਦ ਕਰ ਲਈ ਗਈ। | 05 ਗ੍ਰਾਂਮ ਹੈਰੋਇਨ | ਥਾਣੇਦਾਰ ਜੈਪਾਲ ਸਿੰਘ 256/ਮੋਗਾ 97800-41227 |
3 | ਥਾਣਾ ਬੱਧਨੀ ਕਲਾਂ | 57/21-05-2022 ਅ/ਧ 21,29-61-85 ਐਨ.ਡੀ.ਪੀ.ਐਸ ਐਕਟ | ਮਿਤੀ 21-05-2022 ਵਕਤ: 05:04 ਵਜੇ ਸ਼ਾਮ ਬਾਹੱਦ ਰਕਬਾ: ਬੱਧਨੀ ਕਲਾਂ | ਸ:ਥ: ਜਗਸੀਰ ਸਿੰਘ 991/ਮੋਗਾ 97800-01831 | 1. ਸੁਖਦੇਵ ਸਿੰਘ ਉਰਫ ਸੁੱਖਾ ਧੰਜਲ ਪੁੱਤਰ ਕੁਲਵੰਤ ਸਿੰਘ ਵਾਸੀ ਬੱਧਨੀ ਕਲਾਂ2.ਮਨਪ੍ਰੀਤ ਸਿੰਘ ਉਰਫ ਖੀਰੀ ਪੁੱਤਰ ਝੰਡਾ ਸਿੰਘ ਵਾਸੀ ਵਾਰਡ ਨੰ:11, ਬੱਧਨੀ ਕਲਾਂ | ਦੋਸ਼ੀ ਨੰ:1 ਗ੍ਰਿਫਤਾਰ | ਦੋਰਾਨੇ ਗਸ਼ਤ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 10 ਗ੍ਰਾਂਮ ਹੈਰੋਇਨ ਬ੍ਰਾਂਮਦ ਕਰ ਲਈ ਗਈ ਅਤੇ ਦੋਰਾਨ ਪੁੱਛਗਿੱਛ ਦੋਸ਼ੀ ਮਨਪ੍ਰੀਤ ਸਿਘ ਉਰਫ ਖੀਰੀ ਨੂੰ ਮੁਕੱਦਮਾਂ ਵਿੱਚ ਬਤੌਰ ਦੋਸ਼ੀ ਨਾਮਜਦ ਕਰ ਲਿਆ ਗਿਆ।ਫ਼ਨਬਸਪ; | 10 ਗ੍ਰਾਂਮ ਹੈਰੋਇਨ | ਸ:ਥ: ਰਘਵਿੰਦਰ ਪ੍ਰਸ਼ਾਦ 683/ਮੋਗਾ 98722-00746 |
4 | ਥਾਣਾ ਸਮਾਲਸਰ | 44/21-05-2022 ਅ/ਧ 22,29-61-85 ਐਨ. ਡੀ. ਪੀ. ਐਸ ਐਕਟ | ਮਿਤੀ 21-05-2022 ਵਕਤ: ਕ੍ਰੀਬ: 03:00 ਵਜੇ ਦਿਨ ਬਾਹੱਦ ਰਕਬਾ: ਸਮਾਲਸਰ | ਸ:ਥ: ਗੁਰਬਖਸ਼ ਸਿੰਘ 380/ਮੋਗਾ 97800-03276 | 1.ਗੁਰਸੇਵਕ ਸਿੰਘ ਪੁੱਤਰ ਬੇਅੰਤ ਸਿੰਘ ਵਾਸੀ ਪਿੰਡ ਵਾਂਦਰ ਜਿਲ੍ਹਾ ਮੋਗਾ2.ਜਲੰਧਰ ਸਿੰਘ ਪੁੱਤਰ ਬੇਅੰਤ ਸਿੰਘ ਵਾਸੀ ਪਿੰਡ ਵਾਂਦਰ ਜਿਲ੍ਹਾ ਮੋਗਾ | ਦੋਸ਼ੀ ਨੰ:1 ਗ੍ਰਿਫਤਾਰ | ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀ ਗੁਰਸੇਵਕ ਸਿੰਘ ਨੂੰ ਇਕ ਸਵਿੱਫਟ ਡਜਾਇਰ ਕਾਰ ਨੰਬਰੀ ਐਚ.ਆਰ-26-ਏ.ਯੂ-0690 ਸਮੇਤ ਗ੍ਰਿਫਤਾਰ ਕਰਕੇ ਉਸ ਪਾਸੋਂ 370 ਨਸ਼ੀਲੀਆਂ ਗੋਲੀਆਂ ਮਾਰਕਾ ਅਲਪਰਾਜੋਲਮ ਅਤੇ 30 ਨਸ਼ੀਲੀਆਂ ਗੋਲੀਆਂ ਮਾਰਕਾ ਏਟੀਜੋਲਮ (ਕੁੱਲ 400 ਨਸ਼ੀਲੀਆਂ ਗੋਲੀਆਂ) ਬ੍ਰਾਂਮਦ ਕਰ ਲਈਆਂ ਗਈਆਂ। ਅਤੇ ਦੋਰਾਨੇ ਪੁੱਛਗਿੱਛ ਦੋਸ਼ੀ ਜਲੰਧਰ ਸਿੰਘ ਨੂੰ ਮੁਕੱਦਮਾਂ ਵਿੱਚ ਬਤੌਰ ਦੋਸ਼ੀ ਨਾਮਜਦ ਕਰ ਲਿਆ ਗਿਆ। | 400 ਨਸ਼ੀਲੀਆਂ ਗੋਲੀਆਂ ਅਤੇ ਇਕ ਸਵਿੱਫਟ ਡਜਾਇਰ ਕਾਰ | ਥਾਣੇਦਾਰ ਗੁਰਤੇਜ ਸਿੰਘ 160/ਮੋਗਾ 97800 |