ਪੰਜਾਬ ਵਿੱਚ ਦੋ ਰਾਜ ਸਭਾ ਸੀਟਾਂ ਲਈ ਉਮੀਦਵਾਰ ਦੇ ਨਾਮ ਅੱਜ ਆਮ ਆਦਮੀ ਪਾਰਟੀ ਤੈਅ ਕਰ ਦਿੱਤੇ ਹਨ । ਇਹ ਜਾਣਕਾਰੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਆਪਣੇ ਆਪਣੇ ਟਵਿੱਟਰ ਹੈਂਡਲ ਤੋਂ ਪੋਸਟ ਪਾਈ ਕੇ ਰਾਜ ਸਭਾ ਲਈ ਬਣਾਏ ਗਏ ਉਮੀਦਵਾਰਾਂ ਬਾਬਾ ਬਲਬੀਰ ਸਿੰਘ ਸੀਚੇਵਾਲ ਅਤੇ ਪੰਜਾਬੀ ਕਲਚਰ ਨਾਲ਼ ਸਬੰਧਤ ਵਿਕਰਮਜੀਤ ਸਿੰਘ ਸਾਹਨੀ ਨੂੰ ਵਧਾਈ ਦਿੱਤੀ । ਪੰਜਾਬ ਵਿੱਚ ਰਾਜ ਸਭਾ ਸੀਟਾਂ ਲਈ 10 ਜੂਨ ਨੂੰ ਵੋਟਾਂ ਪੈਣੀਆਂ ਹਨ । ਇਹ ਤੈਅ ਹੈ ਪੰਜਾਬ ਦੀ ਦੋਨੇ ਸੀਟਾਂ ਤੇ ਆਮ ਆਦਮੀ ਪਾਰਟੀ ਦੇ ਖਾਤੇ ਹੀ ਜਾਣੀਆਂ ਹਨ।
PUNJAB




INDIA








WORLD










