ਪੰਜਾਬ ਦੇ ਮੋਗਾ ਜ਼ਿਲ੍ਹੇ ਵਿੱਚ ਬੀਤੀ ਸ਼ਾਮ ਨੂੰ ਪੁਲਿਸ ਨੇ ਗੈਂਗਸਟਰਾਂ ਨਾਲ ਜੁੜੇ 2 ਵਿਅਕਤੀਆਂ ਨੂੰ 3 ਪਿਸਤੌਲ 32 ਬੋਰ ਅਤੇ ਸਕਾਰਪੀਓ ਗੱਡੀ ਸਮੇਤ ਕਾਬੂ ਕੀਤਾ ਹੈ । ਮਿਲੀ ਜਾਣਕਾਰੀ ਮੁਤਾਬਕ ਬੀਤੀ ਸ਼ਾਮ ਮੋਹਾਲੀ ਨੰਬਰ ਸਕਾਰਪੀਓ ਗੱਡੀ 0PB 65 E 0222 ਤੇ ਆ ਰਹੇ 2 ਗੈਂਗਸਟਰ ਨਾਲ ਜੁੜੇ 2 ਵਿਅਕਤੀਆਂ ਤੋਂ 3 ਪਿਸਤੌਲ 32 ਬੋਰ ਅਤੇ 5 ਕਾਰਤੂਸ ਬਰਮਾਦ ਕੀਤੇ ਹੈ । ਇਹ ਵਿਅਕਤੀ ਮੋਗਾ ਸੀਆਈਏ ਸਟਾਫ਼ ਨੇ ਸ਼ਾਮ ਸਾਢੇ ਵਜੇ ਤੋਂ ਸੱਤ ਵਜੇ ਦੇ ਵਿੱਚ ਇਹ ਗ੍ਰਿਫਤਾਰ ਕੀਤੇ ਹੈ । ਪੁਲਿਸ ਇੰਨਾ ਤੋਂ ਪੁੱਛਗਿੱਛ ਕਰ ਰਹੀ ਹੈ
PUNJAB




INDIA








WORLD










