ਲੜੀ ਨੰ: | ਥਾਣਾਫ਼ਨਬਸਪ; | ਮੁਕੱਦਮਾਂ ਨੰ: ਮਿਤੀ ਅਤੇ ਜੁਰਮ | ਘਟਨਾ ਦੀ ਮਿਤੀ , ਸਮਾਂ ਅਤੇ ਸਥਾਨ | ਮੁਦਈ ਦਾ ਨਾਮ, ਪਤਾ ਅਤੇ ਮੋਬਾਇਲ ਨੰਬਰ | ਮੁਕੱਦਮਾਂ ਦੇ ਦੋਸ਼ੀ ਦਾ ਨਾਮ ਅਤੇ ਪਤਾ | ਦੋਸ਼ੀ ਗ੍ਰਿਫਤਾਰ ਹੈ ਜਾਂ ਨਹੀ | ਹਸਪਤਾਲ ਦਾ ਨਾਮਫ਼ਨਬਸਪ; ਜਿੱਥੇ ਜਖਮੀ ਵਿਅਕਤੀ ਦਾਖਲ ਹੈ | ਪੀੜਤ ਦੀ ਉਮਰ ਅਗਵਾ, ਬਲਾਤਕਾਰ, ਬਦਫੈਲੀ ਕੇਸਾਂ | ਸੰਖੇਪ ਹਾਲਾਤਫ਼ਨਬਸਪ; | ਬ੍ਰਾਂਮਦਗੀ | ਤਫਤੀਸ਼ ਅਫਸਰਫ਼ਨਬਸਪ;ਫ਼ਨਬਸਪ; ਦਾ ਨਾਮ ਅਤੇ ਮੋਬਾਇਲ ਨੰਬਰ |
1 | ਥਾਣਾ ਬਾਘਾਪੁਰਾਣਾ | 105/29-05-2022 ਅ/ਧ 420, 120(ਬੀ) ਭ:ਦ: | ਬਾਹੱਦ ਰਕਬਾ: ਮਾਹਲਾ ਕਲਾਂ | ਇੰਦਰਜੀਤ ਸਿੰਘ ਪੁੱਤਰ ਹਰਬੰਸ ਸਿੰਂਘ ਵਾਸੀ ਪਿੰਡ ਮਾਹਲਾ ਕਲਾਂ ਮੋਬਾ: 73409-57541 | 1.ਗੁਰਬਖਸ਼ ਸਿੰਘ ਪੁੱਤਰ ਗੁਰਮੇਲ ਸਿੰਘ ਵਾਸੀ ਨੂਰਪੁਰ ਹਕੀਮਾਂ2.ਕਰਮਜੀਤ ਸਿਂੰਘ ਪੁੱਤਰ ਸਵਰਨ ਸਿੰਘ3.ਜਸਵੰਤ ਸਿੰਘ ਪੁੱਤਰ ਗੁਰਨਾਮ ਸਿੰਘ ਵਾਸੀਆਨ ਬਸਤੀ ਮਾਛੀਆਂ, ਜੀਰਾ ਜਿਲ੍ਹਾ ਫਿਰੋਜਪੁਰ4.ਰਿਸ਼ਵ ਸੰਧੂ ਪੁੱਤਰ ਨਾਮਲੂਮ ਵਾਸੀ ਬੈਕ ਸਾਈਡ ਗੁਰੂਦੁਆਰਾ ਬੰਗਲਾ ਸਾਹਿਬ, ਦਿੱਲੀ5.ਸੁਰਿੰਦਰ ਸਿੰਘ ਪੁੱਤਰ ਨਾਮਲੂਮ ਵਾਸੀ ਫਗਵਾੜਾ | ਨਹੀ | – | – | ਇਹ ਮੁਕੱਦਮਾਂ ਦਰਖਾਸਤ ਨੰਬਰੀ 2156/ਪੀ.ਸੀ 7/21 ਮਿਤੀ 22-04-2022 ਬਾਅਦ ਪੜਤਾਲ ਉਪ ਕਪਤਾਨ ਪੁਲਿਸ ਬਾਘਾਪੁਰਾਣਾ ਬਾਹੁਕਮ ਐਸ.ਐਸ.ਪੀ ਸਾਹਿਬ ਮੋਗਾ ਜੀ ਦੇ ਦਰਜ ਰਜਿਸਟਰ ਕੀਤਾ ਗਿਆ ਕਿ ਦੋਸ਼ੀਆਂ ਨੇ ਦਰਖਾਸਤੀ ਨੂੰ ਵਿਦੇਸ਼ ਕਨੇਡਾ ਭੇਜਣ ਦਾ ਝਾਂਸਾ ਦੇ ਕੇ ਦਰਖਾਸਤੀ ਨਾਲ 11,06,000/- ਰੁਪਏ ਦੀ ਠੱਗੀ ਮਾਰ ਲਈ। | – | ਸ:ਥ: ਸੁਖਵਿੰਦਰ ਸਿੰਘ 791/ਮੋਗਾ 97800-01656 |
ਫ਼ਨਬਸਪ;(2) ਐਨ. ਡੀ. ਪੀ. ਐਸ. ਐਕਟ ਤਹਿਤ ਦਰਜ ਮੁਕੱਦਮੇ
ਲੜੀ ਨੰ: | ਥਾਣਾਫ਼ਨਬਸਪ; | ਮੁਕੱਦਮਾਂ ਨੰ: ਮਿਤੀ ਅਤੇ ਜੁਰਮ | ਘਟਨਾ ਦੀ ਮਿਤੀ , ਸਮਾਂ ਅਤੇ ਸਥਾਨ | ਮੁਦਈ ਦਾ ਨਾਮ, ਪਤਾ ਅਤੇ ਮੋਬਾਇਲ ਨੰਬਰ | ਮੁਕੱਦਮਾਂ ਦੇ ਦੋਸ਼ੀ ਦਾ ਨਾਮ ਅਤੇ ਪਤਾ | ਦੋਸ਼ੀ ਗ੍ਰਿਫਤਾਰ ਹੈ ਜਾਂ ਨਹੀ | ਸੰਖੇਪ ਹਲਾਤਫ਼ਨਬਸਪ; | ਬ੍ਰਾਂਮਦਗੀ | ਤਫਤੀਸ਼ ਅਫਸਰਫ਼ਨਬਸਪ;ਫ਼ਨਬਸਪ; ਦਾ ਨਾਮ ਅਤੇ ਮੋਬਾਇਲ ਨੰਬਰ |
1 | – | – | – | – | – | – | – | – | – |
(3)ਫ਼ਨਬਸਪ; ਸਥਾਨਿਕ ਅਤੇ ਵਿਸ਼ੇਸ਼ ਕਨੂੰਨ ਤਹਿਤ ਦਰਜ ਮੁਕੱਦਮੇ
ਲੜੀ ਨੰ: | ਥਾਣਾਫ਼ਨਬਸਪ; | ਮੁਕੱਦਮਾਂ ਨੰ: ਮਿਤੀ ਅਤੇ ਜੁਰਮ | ਘਟਨਾ ਦੀ ਮਿਤੀ , ਸਮਾਂ ਅਤੇ ਸਥਾਨ | ਮੁਦਈ ਦਾ ਨਾਮ, ਪਤਾ ਅਤੇ ਮੋਬਾਇਲ ਨੰਬਰ | ਮੁਕੱਦਮਾਂ ਦੇ ਦੋਸ਼ੀ ਦਾ ਨਾਮ ਅਤੇ ਪਤਾ | ਦੋਸ਼ੀ ਗ੍ਰਿਫਤਾਰ ਹੈ ਜਾਂ ਨਹੀ | ਸੰਖੇਪ ਹਾਲਾਤਫ਼ਨਬਸਪ; | ਬ੍ਰਾਂਮਦਗੀ | ਤਫਤੀਸ਼ ਅਫਸਰਫ਼ਨਬਸਪ;ਫ਼ਨਬਸਪ; ਦਾ ਨਾਮ ਅਤੇ ਮੋਬਾਇਲ ਨੰਬਰ |
1 | ਥਾਣਾ ਸਿਟੀ ਮੋਗਾ | 113/29-05-2022 ਅ/ਧ 25(6)-54-59 ਅਸਲਾ ਐਕਟ | ਮਿਤੀ 29-05-2022 ਵਕਤ: 06:50 ਵਜੇ ਸ਼ਾਮ ਬਾਹੱਦ ਰਕਬਾ: ਪਿੰਡ ਲੰਡੇਕੇ | ਸ:ਥ: ਚਰਨਜੀਤ ਸਿੰਘ 07/ਮੋਗਾ 97800-03102 ਸੀ.ਆਈ.ਏ ਸਟਾਫ ਮਹਿਣਾ | 1.ਸੁਖਵਿੰਦਰ ਸਿੰਘ ਉਰਫ ਹੈਪੀ ਪੁੱਤਰ ਜਸਮੇਲ ਸਿੰਘ ਵਾਸੀ ਭਿੰਡਰ ਖੁਰਦ ਥਾਣਾ ਧਰਮਕੋਟ ਜਿਲ੍ਹਾ ਮੋਗਾ2.ਦੀਪਕ ਪੁੱਤਰ ਬੂਟਾ ਵਾਸੀ ਪਿੰਡ ਬੁੱਢਣਵਾਲਾ ਜਿਲ੍ਹਾ ਜਲੰਧਰ | ਗ੍ਰਿਫਤਾਰ | ਦੋਰਾਨੇ ਗਸ਼ਤ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਦੋਸ਼ੀਆਨ ਪਾਸ ਨਜਾਇਜ ਅਸਲਾ ਹੈ। ਦੋਸ਼ੀਆਂ ਦੇ ਗੈਗਸਟਰਾਂ ਨਾਲ ਸਬੰਧ ਹਨ। ਜੋ ਗੈਗਸਟਰਾਂ ਦੇ ਕਹਿਣ ਤੇ ਗੈਂਗ ਦੇ ਵਿਅਕਤੀਆਂ ਨੂੰ ਅਸਲਾ ਸਪਲਾਈ ਕਰਦੇ ਹਨ। ਅੱਜ ਵੀ ਦੋਸ਼ੀਆਨ ਨਜਾਇਜ ਅਸਲੇ ਸਮੇਤ ਕਾਬੂ ਆ ਸਕਦੇ ਹਨ। ਜਿਸਤੇ ਦੋਸ਼ੀਆਂ ਨੂੰ ਇਕ ਸਕਾਰਪਿਓ ਗੱਡੀ ਨੰਬਰੀ ਪੀ.ਬੀ 65-ਈ-0222 ਸਮੇਤ ਗ੍ਰਿਫਤਾਰ ਕਰਕੇ ਦੋਸ਼ੀਆਂ ਪਾਸੋਂ 3 ਪਿਸਟਲ 32 ਬੌਰ ਸਮੇਤ 06 ਰੋਂਦ ਜਿੰਦਾ 32 ਬੌਰ ਬ੍ਰਾਂਮਦ ਕਰ ਲਏ ਗਏ। | 3 ਪਿਸਟਲ 32 ਬੌਰ ਸਮੇਤ 06 ਰੋਂਦ ਜਿੰਦਾ 32 ਬੌਰ ਅਤੇ ਇਕ ਸਕਾਰਪਿਓ ਗੱਡੀ | ਸ:ਥ: ਚਰਨਜੀਤ ਸਿੰਘ 07/ਮੋਗਾ 97800-03102 ਸੀ.ਆਈ.ਏ ਸਟਾਫ ਮਹਿਣਾ |