ਲੜੀ ਨੰ: | ਥਾਣਾ; | ਮੁਕੱਦਮਾਂ ਨੰ: ਮਿਤੀ ਅਤੇ ਜੁਰਮ | ਘਟਨਾ ਦੀ ਮਿਤੀ , ਸਮਾਂ ਅਤੇ ਸਥਾਨ | ਮੁਦਈ ਦਾ ਨਾਮ, ਪਤਾ ਅਤੇ ਮੋਬਾਇਲ ਨੰਬਰ | ਮੁਕੱਦਮਾਂ ਦੇ ਦੋਸ਼ੀ ਦਾ ਨਾਮ ਅਤੇ ਪਤਾ | ਦੋਸ਼ੀ ਗ੍ਰਿਫਤਾਰ ਹੈ ਜਾਂ ਨਹੀ | ਹਸਪਤਾਲ ਦਾ ਨਾਮਫ਼ਨਬਸਪ; ਜਿੱਥੇ ਜਖਮੀ ਵਿਅਕਤੀ ਦਾਖਲ ਹੈ | ਪੀੜਤ ਦੀ ਉਮਰ ਅਗਵਾ, ਬਲਾਤਕਾਰ, ਬਦਫੈਲੀ ਕੇਸਾਂ | ਸੰਖੇਪ ਹਾਲਾਤਫ਼ਨਬਸਪ; | ਬ੍ਰਾਂਮਦਗੀ | ਤਫਤੀਸ਼ ਅਫਸਰਫ਼ਨਬਸਪ;ਫ਼ਨਬਸਪ; ਦਾ ਨਾਮ ਅਤੇ ਮੋਬਾਇਲ ਨੰਬਰ |
1 | ਮੈਹਿਣਾ | 55/30-05-2022 ਅ/ਧ 387/506 ਭ:ਦ | 16-04-2022 ਤੋਂ 28-05-2022 ਤੱਕ ਬਾਹੱਦ ਰਕਬਾ ਪਿੰਡ ਡਾਲਾ | ਸੁਖਵੀਰ ਸਿੰਘ ਪੁੱਤਰ ਗੁਰਤੇਜ ਸਿੰਘ ਵਾਸੀ ਪਿੰਡ ਡਾਲਾ 98145-00648 | 1.ਸੁਖਾ ਵਾਸੀ ਦੁਨੇਕੇ 2.ਜੰਟਾ ਜੈਪਾਲ ਗੁਰੱਪ ਜੱਸੀ ਖਰੜ ਦਾ ਭਰਾ | ਨਹੀ | — | — | ਮੁਦਈ ਨੇ ਦਰਜ ਰਜਿਸਟਰ ਕਰਾਇਆ ਕਿ ਉਸਦਾ ਆੜਤ ਦਾ ਕੰਮ ਹੈ ਮਿਤੀ 16-04-2022 ਅਤੇ ਮਿਤੀ 28-05-2022 ਨੂੰ ਉਸਦੇ ਵੱਟਸਐਪ ਨੰਬਰ 62864-14014 ਅਤੇ 98145-00648 ਪਰ ਦੋਸ਼ੀਆਂ ਨੇ ਕੋਲ ਕਰਕੇ ਉਸਤੋਂ 15 ਲੱਖ ਰੁਪਏ ਦੀ ਫਰੋਤੀ ਦੀ ਮੰਗ ਕੀਤੀ ਨਾਂ ਦੇਣ ਪਰ ਜਾਨੋ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਿਸਤੇ ਫ਼ਨਬਸਪ;ਮਕੁੱਦਮਾ ਦਰਜ ਰਜਿਸਟਰ ਕੀਤਾ ਗਿਆ। | — | ਸ਼:ਥ:ਨੈਬ ਸਿੰਘ 15 ਮੋਗਾ 97800-60967 |
2 | ਬਾਘਾਪੁਰਾਣਾ | 106/30-05-2022 ਅ/ਧ 379 ਭ:ਦ | 30-05-2022 ਵਕਤ 10.00 ਵਜੇ ਸਵੇਰ ਬਾਹੱਦ ਰਕਬਾ ਬਾਘਾਪੁਰਾਣਾ | ਵੀਰ ਭੱਦਰ ਸਿੰਘ ਪੁੱਤਰ ਬਿੱਕਰ ਸਿੰਘ ਵਾਸੀ ਦਾਰਾਪੁਰ 94176-29708 | ਨਾਮਾਲੂਮ ਆਦਮੀ | ਨਹੀ | — | — | ਮੁਦਈ ਨੇ ਦਰਜ ਰਜਿਸਟਰ ਕਰਾਇਆ ਕਿ ਨਾਮਾਲੂਮ ਦੋਸ਼ੀ ਕੋਰਟ ਕੰਪਲੈਕਸ ਬਾਘਾਪੁਰਾਣਾ ਤੋਂ ਉਸਦਾ ਮੋਟਰ ਸਾਇਕਲ ਡੀ ਲਕਸ ਨੰਬਰੀ ਪੀ ਬੀ 29 ਟੀ 0208 ਚੋਰੀ ਕਰਕੇ ਲੈ ਗਏ।ਮਲਤੀ 25,000 ਰੁਪਏ | — | ਸ਼:ਥ:ਸੁਰਜੀਤ ਸਿੰਘ 30 ਮੋਗਾ 80541-00523 |
3 | ਨਿਹਾਲਸਿੰਘ ਵਾਲਾ | 92/30-05-2022 ਅ/ਧ 457/380 ਭ:ਦ | 9/10-02-2022 ਦੀ ਦਰਮਿਆਨੀ ਰਾਤ ਬਾਹੱਦ ਰਕਬਾ ਪੱਤੋ ਹੀਰਾ ਸਿੰਘ ਵਾਲਾ | ਸੁਪਰੈਡਟ ਆਫ ਪੋਸਟ ਆਫਿਸ ਫਰੀਦਕੋਟ ਡਵੀਜਨ | ਨਾਮਾਲੂਮ ਆਦਮੀ | ਨਹੀ | — | — | ਇਹ ਮਕੁੱਦਮਾ ਦ/ਨੰਬਰੀ 131 ਪੀ ਸੀ 6/22 ਮਿਤੀ 20-05-2022 ਬਾਅਦ ਪੜਤਾਲ ਸ:ਥ:ਰਛਪਾਲ ਸਿੰਘ ਬਾਹੁਕਮ ਐਸ ਪੀ ਸਾਹਿਬ ਦਰਜ ਰਜਿਸਟਰ ਕੀਤਾ ਗਿਆ ਕਿ ਨਾਮਾਲੂਮ ਦੋਸ਼ੀਆਂ ਨੇ ਪਿੰਡ ਪੱਤੋ ਹੀਰਾ ਸਿੰਘ ਵਿਖੇ ਪੋਸਟ ਆਫਿਸ ਵਿੱਚੋ ਇੱਕ ਐਲ ਈ ਡੀ ਚੋਰੀ ਕਰਕੇ ਲੈ ਗਏ।ਮਲੀਤੀ 5500 ਰੁਪਏ। | — | ਸ਼:ਥ:ਰਛਪਾਲ ਸਿੰਘ 712 ਮੋਗਾ 97800-08049 |
4 | ਨਿਹਾਲਸਿੰਘ ਵਾਲਾ | 93/30-05-2022 ਅ/ਧ 307/323/34 ਭ:ਦ | 13-05-2022 ਵਕਤ 7.00 ਵਜੇ ਸਵੇਰ ਬਾਹੱਦ ਰਕਬਾ ਪਿੰਡ ਘੋਲੀਆਂ ਖੁਰਦ | ਕਸ਼ੱਲਿਆ ਰਾਣੀ ਪੁੱਤਰੀ ਵੀਰ ਭਾਣ ਵਾਸੀ ਘਲਿੀਆਂ ਖੁਰਦ 32 ਸਾਲ | 1.ਮਨਜੀਤ ਕੁਮਾਰ ਪੁੱਤਰ ਵੀਰ ਭਾਣ 2.ਜਸਪ੍ਰੀਤ ਕੌਰ ਪਤਨੀ ਮਨਜੀਤ ਕੁਮਾਰ ਵਾਸੀਆਨ ਘੋਲੀਆ ਖੁਰਦ | ਨਹੀ | — | 32 ਸਾਲ | ਮੁਦੈਲਾ ਨੇ ਦਰਜ ਰਜਿਸਟਰ ਕਰਾਇਆ ਕਿ ਉਸਦਾ ਭਰਾ ਜੋ ਨਸ਼ੇ ਕਰਨ ਦਾ ਆਦੀ ਸੀ ਜੋ ਮਿਤੀ 13-05-2022 ਨੂੰ ਵਕਤ 7.00 ਵਜੇ ਉਹ ਅਤੇ ਜਸਪ੍ਰੀਤ ਕੌਰ ਨਾਲ ਘਰ ਆਏ ਅਤੇ ਮਾਰ ਦੀ ਨੀਅਤ ਨਾਲ ਉਸਦੇ ਗਲ ਵਿੱਚ ਚੁੰਨੀ ਪਾਰ ਕੇ ਖਿੱਚ ਧੁਹ ਕੀਤੀ ਅਤੇ ਕੁੱਟਮਾਰ ਕਰਕੇ ਜਖਮੀ ਕਰ ਦਿੱਤਾ ਵਜ੍ਹਾ ਰੰਜਿਸ਼ ਘਰੇਲੂ ਝਗੜਾ ਜਿਸਤੇ ਦੋਸ਼ੀਆਂ ਖਿਲ਼ਾਫ ਮਕੁੱਦਮਾ ਦਰਜ ਰਜਿਸਟਰ ਕੀਤਾ ਗਿਆ। | — | ਇੰਸ:ਮੁਖਤਿਆਰ ਸਿੰਘ 87 ਐਫ ਆਰ 80547-58300 |