ਲੜੀ ਨੰ: | ਥਾਣਾਫ਼ਨਬਸਪ; | ਮੁਕੱਦਮਾਂ ਨੰ: ਮਿਤੀ ਅਤੇ ਜੁਰਮ | ਘਟਨਾ ਦੀ ਮਿਤੀ , ਸਮਾਂ ਅਤੇ ਸਥਾਨ | ਮੁਦਈ ਦਾ ਨਾਮ, ਪਤਾ ਅਤੇ ਮੋਬਾਇਲ ਨੰਬਰ | ਮੁਕੱਦਮਾਂ ਦੇ ਦੋਸ਼ੀ ਦਾ ਨਾਮ ਅਤੇ ਪਤਾ | ਦੋਸ਼ੀ ਗ੍ਰਿਫਤਾਰ ਹੈ ਜਾਂ ਨਹੀ | ਹਸਪਤਾਲ ਦਾ ਨਾਮਫ਼ਨਬਸਪ; ਜਿੱਥੇ ਜਖਮੀ ਵਿਅਕਤੀ ਦਾਖਲ ਹੈ | ਪੀੜਤ ਦੀ ਉਮਰ ਅਗਵਾ, ਬਲਾਤਕਾਰ, ਬਦਫੈਲੀ ਕੇਸਾਂ | ਸੰਖੇਪ ਹਾਲਾਤਫ਼ਨਬਸਪ; | ਬ੍ਰਾਂਮਦਗੀ | ਤਫਤੀਸ਼ ਅਫਸਰਫ਼ਨਬਸਪ;ਫ਼ਨਬਸਪ; ਦਾ ਨਾਮ ਅਤੇ ਮੋਬਾਇਲ ਨੰਬਰ |
1 | ਥਾਣਾ ਸਿਟੀ ਸਾਊਥ ਮੋਗਾ | 116/31-05-2022 ਅ/ਧ 458, 323, 324, 427, 148, 149 ਭ:ਦ: | ਮਿਤੀ 29-05-2022 ਵਕਤ: 11:00 ਵਜੇ ਰਾਤ ਬਾਹੱਦ ਰਕਬਾ: ਚੜਿੱਕ | ਅਰਸ਼ਦੀਪ ਸਿੰਘ ਪੁੱਤਰ ਗੁਰਮੀਤ ਸਿੰਘ ਪੁੱਤਰ ਭੱਜਣ ਸਿੰਘ ਵਾਸੀ ਡੋਗਰ ਬਸਤੀ ਚੜਿੱਕ ਉਮਰ ਕ੍ਰੀਬ: 20 ਸਾਲ ਮੋਬਾ: 98157-14658 | 1.ਕਰਮ ਸਿੰਘ ਪੁੱਤਰ ਮੱਖਣ ਸਿੰਘ2.ਵਿੱਕੀ ਸਿੰਘ ਉਰਫ ਗੋਰਾ ਪੁੱਤਰ ਨਾਮਲੂਮ ਵਾਸੀਆਨ ਮੋਗਾਫ਼ਨਬਸਪ; ਅਤੇ 5/6 ਨਾਮਲੂਮ ਵਿਅਕਤੀ | ਨਹੀ | ਸਿਵਲ ਹਸਪਤਾਲ ਮੋਗਾ | – | ਮੁਦਈ ਨੇ ਦਰਜ ਕਰਾਇਆ ਕਿ ਉਸਦੇ ਤਾਏ ਪੂਰਨ ਸਿੰਘ ਦੇ ਲੜਕੇ ਰਾਜੂ ਸਿੰਘ ਦਾ ਉਸਦੀ ਪਤਨੀ ਨਿਰਮਲਾ ਨਾਲ ਮਾਮੂਲੀ ਤਕਰਾਰ ਹੋ ਗਿਆ ਸੀ। ਤਾਂ ਰਾਜੂ ਸਿੰਘ ਦੀ ਪਤਨੀ ਨੇ ਫੋਨ ਕਰਕੇ ਆਪਣੇ ਭਰਾ ਕਰਮ ਸਿੰਘ ਨੂੰ ਬੁਲਾ ਲਿਆ। ਜਿਸਤੇ ਦੋਸ਼ੀਆਨ ਹਥਿਆਰਾਂ ਨਾਲ ਲੈਸ ਹੋ ਕੇ ਮੋਟਰਸਾਈਕਲਾ ਪਰ ਸਵਾਰ ਹੋ ਕੇ ਆਏ। ਜਿਹਨਾ ਤੋਂ ਡਰਦਾ ਰਾਜੂ ਸਿੰਘ ਘਰ ਛੱਡ ਕੇ ਭੱਜ ਗਿਆ ਤਾਂ ਦੋਸ਼ੀਆਂ ਨੇ ਮੁਦਈ ਦੇ ਘਰ ਅੰਦਰ ਦਾਖਲ ਹੋ ਕੇ ਮੁਦਈ, ਮੁਦਈ ਦੇ ਤਾਏ ਜੱਗਾ ਸਿੰਘ, ਮਾਤਾ ਗੁਰਮੀਤ ਕੌਰ, ਭੈਣ ਸੁਖਵਿੰਦਰ ਕੌਰ ਦੀ ਕੁੱਟਮਾਰ ਕੀਤੀ, ਸੱਟਾਂ ਮਾਰੀਆਂ ਅਤੇ ਘਰ ਦਾ ਨੁਕਸਾਨ ਕੀਤਾ। ਰੋਲਾ ਪਾਉਣ ਤੇ ਦੋਸ਼ੀਆਨ ਹਥਿਆਰਾਂ ਸਮੇਤ ਮੋਕਾ ਤੋਂ ਫਰਾਰ ਹੋ ਗਏ। ਜਖਮੀਆਂ ਨੂੰ ਇਲਾਜ ਲਈ ਸਿਵਲ ਹਸਪਤਾਲ ਮੋਗਾ ਵਿਖੇ ਦਾਖਲ ਕਰਾਇਆ ਗਿਆ। | – | ਸ:ਥ: ਬਲਵੀਰ ਸਿੰਘ 347/ਮੋਗਾ 97800-01684 |
2 | ਥਾਣਾ ਬਾਘਾਪੁਰਾਣਾ | 107/31-05-2022 ਅ/ਧ 304(ਏ), 279, 337, 338 ਭ:ਦ: | ਮਿਤੀ 30-05-2022 ਵਕਤ: 09:30 ਵਜੇ ਰਾਤ ਬਾਹੱਦ ਰਕਬਾ: ਰਾਜੇਆਣਾ | ਜਗਰੂਪ ਸਿੰਘ ਪੁੱਤਰ ਕੌਰ ਸਿੰਘ ਵਾਸੀ ਸੇਖਾਂ ਕਲਾਂ ਜਿਲ੍ਹਾ ਮੋਗਾ ਉਮਰ ਕ੍ਰੀਬ: 52 ਸਾਲ ਮੋਬਾ: 62846-57782 | ਨਾਮਲੂਮ ਵਹੀਕਲ ਚਾਲਕ | ਨਹੀ | – | – | ਮੁਦਈ ਨੇ ਦਰਜ ਕਰਾਇਆ ਕਿ ਉਸਦਾ ਲੜਕਾ ਮਨਪ੍ਰੀਤ ਸਿੰਘ (25/26 ਸਾਲ) ਆਪਣੇ ਪਲਟੀਨਾ ਮੋਟਰਸਾਈਕਲ ਨੰਬਰੀ ਪੀ.ਬੀ 10-ਸੀ.ਬੀ-9396 ਪਰ ਸਵਾਰ ਹੋ ਕੇ, ਮੋਗਾ ਤੋਂ ਪਿੰਡ ਸੇਖਾਂ ਕਲਾਂ ਨੂੰ ਜਾ ਰਿਹਾ ਸੀ ਤਾਂ ਰਸਤੇ ਵਿੱਚ ਕਿਸੇ ਨਾਮਲੂਮ ਵਹੀਕਲ ਚਾਲਕ ਨੇ ਮੁਦਈ ਦੇ ਲੜਕੇ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ।ਜਿਸ ਨਾਲ ਮੁਦਈ ਦਾ ਲੜਕਾ ਗੰਭੀਰ ਜਖਮੀ ਹੋ ਗਿਆ ਅਤੇ ਉਸਦੀ ਮੋਕਾ ਪਰ ਹੀ ਮੌਤ ਹੋ ਗਈ। ਦੋਸ਼ੀ ਆਪਣੇ ਵਹੀਕਲ ਸਮੇਤ ਮੋਕਾ ਤੋਂ ਫਰਾਰ ਹੋ ਗਿਆ। | – | ਸ:ਥ: ਸੁਰਜੀਤ ਸਿੰਘ 30/ਮੋਗਾ 80541-00523 |
4 | ਥਾਣਾ ਧਰਮਕੋਟ | 119/31-05-2022 ਅ/ਧ 379,411 ਭ:ਦ: 21 ਮਾਈਨਿੰਗ ਐਕਟ | ਮਿਤੀ 31-05-2022 ਵਕਤ: 06:50 ਵਜੇ ਸ਼ਾਮ ਬਾਹੱਦ ਰਕਬਾ: ਚੱਕ ਸਿੰਘਪੁਰਾ | ਸ:ਥ: ਚਰਨ ਸਿੰਘ 875/ਮੋਗਾ 97800-02031 | 1.ਗੁਰਪ੍ਰੀਤ ਸਿੰਘ ਪੁੱਤਰ ਗੁਰਚਰਨ ਸਿੰਘ ਵਾਸੀ ਧੰਮੂਵਾਲ ਥਾਣਾ ਸ਼ਾਹਕੋਟ ਜਿਲ੍ਹਾ ਜਲੰਧਰ ਦਿਹਾਤੀ2.ਲਵਪ੍ਰੀਤ ਸਿੰਘ ਪੁੱਤਰ ਜਸਪਾਲ ਸਿੰਘ ਵਾਸੀ ਧੰਮੂਵਾਲ ਥਾਣਾ ਸ਼ਾਹਕੋਟ ਜਿਲ੍ਹਾ ਜਲੰਧਰ ਦਿਹਾਤੀ | ਨਹੀ | – | – | ਦੋਰਾਨੇ ਗਸ਼ਤ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਦੋਸ਼ੀਆਨ ਸਤਲੁਜ ਦਰਿਆਂ ਵਿਚੋਂ ਟਰੈਕਟਰ ਟਰਾਲਿਆ ਪਰ ਚੋਰੀ ਰੇਤਾ ਭਰ ਕੇ ਵੇਚਣ ਦੇ ਆਦੀ ਹਨ। ਜੋ ਅੱਜ ਵੀ ਚੋਰੀ ਦੀ ਰੇਤਾ ਸਮੇਤ ਕਾਬੂ ਆ ਸਕਦੇ ਹਨ। ਜਿਸਤੇ ਦੋਸ਼ੀਆਂ ਪਾਸੋਂ ਦੋ ਟਰੈਕਟਰ ਟਰਾਲੇ (ਲੋਡ ਰੇਤਾ) ਬ੍ਰਾਂਮਦ ਕਰ ਲਈ ਗਈ। ਦੋਸ਼ੀਆਨ ਮੋਕਾ ਤੋਂ ਭੱਜਣ ਵਿੱਚ ਸਫਲ ਹੋ ਗਏ। | ਦੋ ਟਰੈਕਟਰ ਟਰਾਲੇ (ਲੋਡ ਰੇਤਾ) | ਸ:ਥ: ਚਰਨ ਸਿੰਘ 875/ਮੋਗਾ 97800-02031 |