ਲੜੀ ਨੰ: | ਥਾਣਾ; | ਮੁਕੱਦਮਾਂ ਨੰ: ਮਿਤੀ ਅਤੇ ਜੁਰਮ | ਘਟਨਾ ਦੀ ਮਿਤੀ , ਸਮਾਂ ਅਤੇ ਸਥਾਨ | ਮੁਦਈ ਦਾ ਨਾਮ, ਪਤਾ ਅਤੇ ਮੋਬਾਇਲ ਨੰਬਰ | ਮੁਕੱਦਮਾਂ ਦੇ ਦੋਸ਼ੀ ਦਾ ਨਾਮ ਅਤੇ ਪਤਾ | ਦੋਸ਼ੀ ਗ੍ਰਿਫਤਾਰ ਹੈ ਜਾਂ ਨਹੀ | ਹਸਪਤਾਲ ਦਾ ਨਾਮਫ਼ਨਬਸਪ; ਜਿੱਥੇ ਜਖਮੀ ਵਿਅਕਤੀ ਦਾਖਲ ਹੈ | ਪੀੜਤ ਦੀ ਉਮਰ ਅਗਵਾ, ਬਲਾਤਕਾਰ, ਬਦਫੈਲੀ ਕੇਸਾਂ | ਸੰਖੇਪ ਹਾਲਾਤਫ਼ਨਬਸਪ; | ਬ੍ਰਾਂਮਦਗੀ | ਤਫਤੀਸ਼ ਅਫਸਰਫ਼ਨਬਸਪ;ਫ਼ਨਬਸਪ; ਦਾ ਨਾਮ ਅਤੇ ਮੋਬਾਇਲ ਨੰਬਰ |
1 | ਸਿਟੀ ਸਾਊਥ ਮੋਗਾ | 117/01-06-2022 ਅ/ਧ 306 ਭ:ਦ | 01-06-2022 ਵਕਤ 8.00 ਵਜੇ ਰਾਤ ਬਾਹੱਦ ਵਿਦਾਤ ਨਗਰ ਮੋਗਾ | ਲਵਲੀ ਸ਼ਰਮਾ ਪਤਨੀ ਅਮਿਤ ਸ਼ਰਮਾ ਵਾਸੀ ਵਿਦਾਂਤ ਨਗਰ ਮੋਗਾ | 1.ਰੋਹਿਤ 2.ਰਾਹੁਲ ਪੁੱਤਰਾਨ ਕ੍ਰਿਸ਼ਨ ਕੁਮਾਰ 3.ਕ੍ਰਿਸ਼ਨ ਕੁਮਾਰ ਵਾਸੀਆਨ ਨਿਹਾਲ ਸਿੰਘ ਵਾਲਾ 4.ਘੋਨਾ ਵਾਸੀ ਤਖਤੂਪੁਰਾ 5.ਕਪਿਲ ਵਾਸੀ ਦੋਧਰ 6.ਅਮਨਦੀਪ ਵਾਸੀ ਭਾਗੀਕੇ 7.ਵਿਨੋਦ ਕੁਮਾਰ ਵਾਸੀ ਰਾਮਗੰਜ ਮੰਡੀ ਮੋਗਾ | ਨਹੀ | — | 40 ਸਾਲ | ਮੁਦੈਲਾ ਨੇ ਦਰਜ ਰਜਿਸਟਰ ਕਰਾਇਆ ਕਿ ਉਸਦਾ ਪਤੀ ਅਮਿਤ ਸ਼ਰਮਾ ਜੋ ਆਲੂਆਂ ਦਾ ਕੰਮ ਕਰਦਾ ਸੀ ਜਿਸਦਾ ਕਾਰੋਬਾਰ ਉਕਤਾਨ ਦੋਸ਼ੀਆਂ ਨਾਲ ਸਾਝਾ ਸੀ ਜਿਨਾਂ ਨੇ ਉਸਦੇ ਪਤੀ ਤੋਂ ਖਾਲੀ ਚੈੱਕ ਕਿਸਾਨਾਂ ਨੂੰ ਦਵਾ ਦਿੱਤੇ ਅਤੇ ਬਾਅਦ ਵਿੱਚ ਉਸਤੋਂ ਪੈਸੇ ਮੰਗ ਕੇ ਦੋਸ਼ੀ ਉਸਦੇ ਪਤੀ ਅਮਿਤ ਸ਼ਰਮਾ ਨੰ ਤੌਗ ਪ੍ਰਸ਼ਾਨ ਕਰਨ ਲੱਗ ਪਏ ਜਿਨਾਂ ਤੋਂ ਤੰਗ ਆ ਕੇ ਅਮਿਤ ਸ਼ਰਮਾ ਨੇ ਫਾਹਾ ਲੈ ਕੇ ਆਤਮ ਹੱਤਿਆ ਕਰ ਲਈ ਜਿਸਤੇ ਦੋਸ਼ੀਆਂ ਖਿਲ਼ਾਫ ਮਕੁੱਦਮਾ ਦਰਜ ਰਜਿਸਟਰ ਕੀਤਾ ਗਿਆ। | — | ਐਸ ਆਈ ਬਲਵਿੰਦਰ ਸਿੰਘ 716 ਮੋਗਾ 97800-03210 |
2 | ਫਤਿਹਗੜ੍ਹ ਪੰਜਤੂਰ | 24/01-06-2022 ਅ/ਧ 452/506/34 ਭ:ਦ | 29-05-2022 ਵਕਤ 8.00 ਵਜੇ ਰਾਤ ਬਾਹੱਦ ਰਕਬਾ ਪਿੰਡ ਧਰਮ ਸਿੰਘ ਵਾਲਾ | ਸੀਤੋ ਪਤਨੀ ਪਿਆਰਾ ਸਿੰਘ ਵਾਸੀ ਧਰਮ ਸਿੰਘ ਵਾਲਾ 88722-32672 | 1.ਸਰਬਜੀਤ ਸਿੰਘ ਪੁੱਤਰ ਗੁਰਦੇਵ ਸਿੰਘ 2.ਗੁਰਸਾਹਿਬ ਸਿੰਘ ਪੁੱਤਰ ਅਜੀਤ ਸਿੰਘ 3.ਬਲਵਿੰਦਰ ਸਿੰਘ ਪੁੱਤਰ ਪ੍ਰਿਥੀ ਸਿੰਘ ਵਾਸੀਆਨ ਧਰਮ ਸਿੰਘ ਵਾਲਾ | ਨਹੀ | — | — | ਮੁਦੈਲਾ ਨੇ ਦਰਜ ਰਜਿਸਟਰ ਕਰਾਇਆ ਦੋਸ਼ੀਆਂ ਨੇ ਹਮ ਮਸ਼ਵਰਾ ਹੋ ਕੇ ਉਸਦੇ ਘਰ ਅੰਦਰ ਆ ਕੇ ਗਾਲੀ ਗਲੋਚ ਕੀਤਾ ਅਤੇ ਧਮਕੀਆਂ ਦਿੱਤੀਆਂ ਵਜ੍ਹਾ ਰੰਜਿਸ਼ ਆਪਸੀ ਝਗੜਾ।ਜਿਸਤੇ ਦੋਸ਼ੀਆਂ ਖਿਲ਼ਾਫ ਮਕੁੱਦਮਾ ਦਰਜ ਰਜਿਸਟਰ ਕੀਤਾ ਗਿਆ। | — | ਸ਼:ਥ:ਅਜੀਤ ਸਿੰਘ 790 ਮੋਗਾ 94640-01309 |
3 | ਬਾਘਾਪੁਰਾਣਾ | 110/01-06-2022 ਅ/ਧ 341/323/506/149 ਭ:ਦ | 09-05-2022 ਵਕਤ 12.00 ਵਜੇ ਦਿਨ ਬਾਹੱਦ ਰਕਬਾ ਪਿੰਡ ਘੋਲੀਆਂ ਕਲਾਂ | ਨਿਰਮਲ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਘੋਲੀਆਂ ਕਲਾਂ 95922-46608 | 1.ਗੁਰਮੱਖ ਸਿੰਘ ਪੁੱਤਰ ਮੁਖਤਿਆਰ ਸਿੰਘ 2.ਠਾਣਾ ਸਿੰਘ ਪੁੱਤਰ ਨਿਰਮਲ ਸਿੰਘ 3.ਰਣਜੋਧ ਸਿੰਘ ਪੁੱਤਰ ਨਿਰਮਲ ਸਿੰਘ ਵਾਸੀਆਨ ਦੁਨੇਕੇ ਮੋਗਾ | ਨਹੀ | — | 31 ਸਾਲ | ਮੁਦਈ ਨੇ ਦਰਜ ਰਜਿਸਟਰ ਕਰਾਇਆ ਕਿ ਦੋਸ਼ੀਆਂ ਨੇ ਹਮ ਮਸ਼ਵਰਾ ਹੋ ਕੇ ਰਸਤੇ ਵਿੱਚ ਘੇਰ ਕੇ ਘਸੁੰਨ ਮੁੱਕੀ ਕਰਕੇ ਜਖਮੀ ਕਰ ਦਿੱਤਾ ਅਤੇ ਜਾਨੋ ਮਾਰਨ ਦੀਆਂ ਧਮਕੀਆਂ ਦਿੱਤੀਆਂ ਵਜ੍ਹਾ ਰੰਜਿਸ਼ ਪੁਰਾਣਾ ਝਗੜਾ।ਜਿਸਤੇ ਦੋਸ਼ੀਆਂ ਖਿਲ਼ਾਫ ਮਕੁੱਦਮਾ ਦਰਜ ਰਜਿਸਟਰ ਕੀਤਾ ਗਿਆ। | — | ਸ਼:ਥ:ਬੂਟਾ ਸਿੰਘ 590 ਮੋਗਾ 97800-03115 |
4 | ਬਾਘਾਪੁਰਾਣਾ | 111/01-06-2022 ਅ/ਧ 420/406 ਭ:ਦ | 2019ਬਾਹੱਦ ਰਕਬਾ ਬਾਘਾਪੁਰਾਣਾ | ਆਤਮਾ ਸਿੰਘ ਪੁੱਤਰ ਨੱਥਾ ਸਿੰਘ ਵਾਸੀ ਨੱਥੋਕੇ 98032-44000 | ਕਿਰਨਦੀਪ ਕੌਰ ਪੁੱਤਰੀ ਸੁਖਦੇਵ ਸਿੰਘ ਵਾਸੀ ਕੋਕਰੀ ਕਲਾਂ | ਨਹੀ | — | — | ਇਹ ਮਕੁੱਦਮਾ ਦ/ਨੰਬਰੀ 504 ਪੀ ਸੀ 4/21 ਮਿਤੀ 03-08-2021 ਬਾਅਦ ਪੜਤਾਲ ਬਾਅਦ ਡੀ ਐਸ ਪੀ ਬਾਘਾਪੁਰਾਣਾ ਬਾਅਦ ਰਾਇ ਡੀਏ ਲੀਗਲ ਮੋਗਾ ਬਾਹੁਕਮ ਐਸ ਐਸ ਪੀ ਸਾਹਿਬ ਦਰਜ ਰਜਿਸਟਰ ਕੀਤਾ ਗਿਆ ਕਿ ਦੋਸ਼ਣ ਕਿਰਨਦੀਪ ਕੌਰ ਜਿਸਦਾ ਅਡਵਾਨਸ ਇੰਸੀਚਿਉਟ ਸੈਟਰ ਬਾਘਾਪੁਰਾਣਾ ਹੈ ਜਿਸਨੇ ਦਰਖਾਸਤੀ ਦੀ ਭਤੀਜੀ ਰੁਪਿੰਦਰ ਕੌਰ ਨੂੰ ਵਿਦੇਸ਼ ਕਨੈਡਾ ਭੇਜਣ ਦਾ ਝੰਸਾ ਦੇ ਕੇ 14 ਲੱਖ 35 ਹਜਾਰ ਰੁਪਏ ਦੀ ਠੱਗੀ ਮਾਰੀ ਜਿਸਤੇ ਦੋਸ਼ਣ ਖਿਲ਼ਾਫ ਮਕੁੱਦਮਾ ਦਰਜ ਰਜਿਸਟਰ ਕੀਤਾ ਗਿਆ। | — | ਹੋਲ:ਹਰਜੀਤ ਸਿੰਘ 737 ਮੋਗਾ 97800-15198 |
(2) ;ਐਨ. ਡੀ. ਪੀ. ਐਸ. ਐਕਟ ਤਹਿਤ ਦਰਜ ਮੁਕੱਦਮੇ
ਲੜੀ ਨੰ: | ਥਾਣਾ; | ਮੁਕੱਦਮਾਂ ਨੰ: ਮਿਤੀ ਅਤੇ ਜੁਰਮ | ਘਟਨਾ ਦੀ ਮਿਤੀ , ਸਮਾਂ ਅਤੇ ਸਥਾਨ | ਮੁਦਈ ਦਾ ਨਾਮ, ਪਤਾ ਅਤੇ ਮੋਬਾਇਲ ਨੰਬਰ | ਮੁਕੱਦਮਾਂ ਦੇ ਦੋਸ਼ੀ ਦਾ ਨਾਮ ਅਤੇ ਪਤਾ | ਦੋਸ਼ੀ ਗ੍ਰਿਫਤਾਰ ਹੈ ਜਾਂ ਨਹੀ | ਸੰਖੇਪ ਹਲਾਤ; | ਬ੍ਰਾਂਮਦਗੀ | ਤਫਤੀਸ਼ ਅਫਸਰਫ਼ਨਬਸਪ;ਫ਼ਨਬਸਪ; ਦਾ ਨਾਮ ਅਤੇ ਮੋਬਾਇਲ ਨੰਬਰ |
1 | ਨਿਹਾਲ ਸਿੰਘ ਵਾਲਾ- | -94/01-06-2022 ਅ/ਧ 22/61/85 ਅੇਨ ਡੀ ਪੀ ਐਸ ਐਕਟ | 01-06-2022 ਵਕਤ 4.25 ਵਜੇ ਦਿਨ ਬਾਹੱਦ ਰਕਬਾ ਪਿੰਡ ਬੁਰਜ ਹਮੀਰਾ | ਸ਼:ਥ:ਸੁਰਜੀਤ ਸਿੰਘ 231 ਮੋਗਾ 97800-01839- | ਜਗਤਾਰ ਸਿੰਘ ਉਰਫ ਰੂਪੀ ਪੁੱਤਰ ਰਾਜ ਸਿੰਘ ਵਾਸੀ ਪਿੰਡ ਦੀਨਾ ਸਾਹਿਬ- | -ਗ੍ਰਿਫਤਾਰ | ਦਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 90 ਗੋਲੀਆਂ ਨਸ਼ੀਲੀਆਂ ਮਾਰਕਾ ਈਟਾਜੋਲਮ 0.5 ਬ੍ਰਾਂਮਦ ਕੀਤੀਆਂ ਗਈਆਂ। | 90 ਨਸ਼ੀਲ਼ੀਆਂ ਗੋਲੀਆਂ – | ਸ਼:ਥ:ਕੁਲਵੰਤ ਸਿੰਘ 836 ਮੋਗਾ 97800-14479ਫ਼ਨਬਸਪ;ਫ਼ਨਬਸਪ;ਫ਼ਨਬਸਪ;- |
ਫ਼ਨਬਸਪ;
ਫ਼ਨਬਸਪ;
ਫ਼ਨਬਸਪ;
2 | ਧਰਮਕੋਟ | 120/01-06-2022 ਅ/ਧ 22/61/85 ਐਨ ਡੀ ਪੀ ਐਸ ਐਕਟ | 01-06-2022 ਵਕਤ 12.25 ਵਜੇ ਦਿਨ ਬਾਹੱਦ ਰਕਬਾ ਪਿੰਡ ਰੇੜਵਾਂ | ਸ਼:ਥ:ਕੁਲਦੀਪ ਸਿੰਘ 09 ਮੋਗਾ 97800-03059 | ਹਰਬੰਸ ਸਿੰਘ ਉਰਫ ਸੱਤੂ ਪੁੱਤਰ ਬਲਵੀਰ ਸਿੰਘ ਵਾਸੀ ਪਿੰਡ ਰੇੜਵਾਂ | ਗ੍ਰਿਫਤਾਰ | ਦਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 200 ਗੋਲੀਆਂ ਨਸ਼ੀਲੀਆਂ ਮਾਰਕਾ ਟਰਮਾਡੋ ਬ੍ਰਾਂਮਦ ਕੀਤੀਆਂ ਗਈਆਂ। | 200 ਨਸ਼ੀਲ਼ੀਆਂ ਗੋਲੀਆਂ – | ਐਸ ਆਈ ਜੈਪਾਲ ਸਿੰਘ 256 ਮੋਗਾ 97800-41227 |
3 | ਸਿਟੀ ਮੋਗਾ | 115/01-06-2022 ਅ/ਧ 22/61/85 ਐਨ ਡੀ ਪੀ ਐਸ ਐਕਟ | 01-06-2022 ਵਕਤ 5.55 ਵਜੇ ਸ਼ਾਮ ਬਾਹੱਦ ਰਕਬਾਫ਼ਨਬਸਪ; ਜੀਰਾ ਰੋਡ ਮੋਗਾ | ਸ਼:ਥ:ਗੁਰਦੀਪ ਸਿੰਘ 25 ਮੋਗਾ 97800-02044 | ਪ੍ਰਦੀਪ ਸਿੰਘ ਉਰਫ ਹੈਪੀ ਪੁੱਤਰ ਸਤਨਾਮ ਸਿੰਘ ਵਾਸੀ ਧੱਲੇਕੇ | ਗ੍ਰਿਫਤਾਰ | ਦਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 300 ਗੋਲੀਆਂ ਨਸ਼ੀਲੀਆਂ ਮਾਰਕਾ ਅਲਪਰਾਜੋਲਮ 0.5 ਬ੍ਰਾਂਮਦ ਕੀਤੀਆਂ ਗਈਆਂ। | 300 ਨਸ਼ੀਲੀਆਂ ਗੋਲੀਆਂ | ਐਸ ਆਈ ਜਸਵੀਰ ਸਿੰਘ 76 ਮੋਗਾ |
4 | ਸਿਟੀ ਮੋਗਾ | 116/01-06-2022 ਅ/ਧ 21/61/85 ਐਨ ਡੀ ਪੀ ਐਸ ਐਕਟ | 01-06-2022 ਵਕਤ 7.00 ਵਜੇ ਸ਼ਾਮ ਬਾਹੱਦ ਰਕਬਾ ਦਿੱਲੀ ਕਲੋਨੀ ਮੋਗਾ | ਸ਼:ਥ:ਹਰਬੰਸ ਸਿੰਘ 823 ਮੋਗਾ 97800-03141 | 1.ਅਮਨਦੀਪ ਸਿੰਘ ਉਰਫ ਅਮਨਾ ਪੁੱਤਰ ਸੁਖਵਿੰਦਰ ਸਿੰਘ ਵਾਸੀ ਤਲਵੰਡੀ ਭਾਈ (ਫਿਰੋਜਪੁਰ) 2.ਸੁਖਚੈਨ ਦਾਸ ਉਰਫ ਦੀਪੂ ਪੁੱਤਰ ਜੰਗੀਰ ਦਾਸਫ਼ਨਬਸਪ; ਸੂਰਜ ਨਗਰ ਮੋਗਾ | ਗ੍ਰਿਫਤਾਰ | ਦਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀਆਂ ਨੂੰ ਮੋਟਰ ਸਾਇਕਲ ਡੀਲਕਸ ਨੰਬਰੀ ਪੀ ਬੀ 29 ਏ ਸੀ 9373 ਸਮੇਤ ਗ੍ਰਿਫਤਾਰ ਕਰਕੇ ਉਹਨਾਂ ਪਾਸੋਂ 12 ਗ੍ਰਾਂਮ ਹੈਰੋਇਨ ਬ੍ਰਾਂਮਦ ਕੀਤੀ ਗਈ। ਜਿਸਤੇ ਦੋਸ਼ੀਆਂ ਖਿਲ਼ਾਫ ਮਕੁੱਦਮਾ ਦਰਜ ਰਜਿਸਟਰ ਕੀਤਾ ਗਿਆ। | 12 ਗ੍ਰਾਂਮ ਹੈਰੋਇਨ | ਸ਼:ਥ:ਹਰਬੰਸ ਸਿੰਘ 823 ਮੋਗਾ ਡਰੱਗ ਸੈਲ ਮੋਗਾ 97800-03141 |
(3)ਸਥਾਨਿਕ ਅਤੇ ਵਿਸ਼ੇਸ਼ ਕਨੂੰਨ ਤਹਿਤ ਦਰਜ ਮੁਕੱਦਮੇ
ਲੜੀ ਨੰ: | ਥਾਣਾਫ਼ਨਬਸਪ; | ਮੁਕੱਦਮਾਂ ਨੰ: ਮਿਤੀ ਅਤੇ ਜੁਰਮ | ਘਟਨਾ ਦੀ ਮਿਤੀ , ਸਮਾਂ ਅਤੇ ਸਥਾਨ | ਮੁਦਈ ਦਾ ਨਾਮ, ਪਤਾ ਅਤੇ ਮੋਬਾਇਲ ਨੰਬਰ | ਮੁਕੱਦਮਾਂ ਦੇ ਦੋਸ਼ੀ ਦਾ ਨਾਮ ਅਤੇ ਪਤਾ | ਦੋਸ਼ੀ ਗ੍ਰਿਫਤਾਰ ਹੈ ਜਾਂ ਨਹੀ | ਸੰਖੇਪ ਹਾਲਾਤਫ਼ਨਬਸਪ; | ਬ੍ਰਾਂਮਦਗੀ | ਤਫਤੀਸ਼ ਅਫਸਰਫ਼ਨਬਸਪ;ਫ਼ਨਬਸਪ; ਦਾ ਨਾਮ ਅਤੇ ਮੋਬਾਇਲ ਨੰਬਰ |
1 | -ਸਿਟੀ ਮੋਗਾ | 114/01-06-2022 ਅ/ਧ 67ਏ ਆਈ ਟੀ ਐਕਟ 2000- | 01-06-2022 ਵਕਤ 1.00 ਵਜੇ ਦਿਨ ਬਾਹੱਦ ਰਕਬਾ ਬੇਦੀ ਨਗਰ ਮੋਗਾ- | ਸ਼ਹਾਇਕ ਇੰਸਪੈਕਟਰ ਪੁਲਿਸ ਸਟੇਟ ਸਾਇਬਰ ਕਰਾਇਮ ਸੈਲ ਪੰਜਾਬ- | ਸ਼ਿਵ ਸ਼ੰਕਰ ਉਰਫ ਭੋਲਾ ਪੁੱਤਰ ਭੱਲਾ ਲਾਲ ਵਾਸੀ ਬੇਦੀ ਨਗਰ ਬੰਦ ਫਾਟਕ ਮੋਗਾ- | ਨਹੀ- | ਇਹ ਮਕੁੱਦਮਾ ਦ/ਨੰਬਰੀ 189 ਪੀ ਸੀ 6/21 ਮਿਤੀ 25-04-2022ਫ਼ਨਬਸਪ; ਬਾਹ ਹੁਕਮ ਐਸ ਐਸ ਪੀ ਸਾਹਿਬ ਦਰਜ ਰਜਿਸਟਰ ਕੀਤਾ ਗਿਆ ਕਿ ਦੋਸ਼ੀ ਦੀ ਭੋਲਾ ਸਿੰਘ ਨਾਮ ਦੀ ਫੇਸਬੁੱਕ ਆਈ ਡੀ ਮਸੈਜਰ ਤੋਂ ਚਾਇਲਡ ਪੋਰਨਗ੍ਰਾਂਫੀ ਵੀਡੀਓ ਫਾਰਵਡ ਹੋਈ ਹੈ ਇਹ ਫੇਸਬੁਕ ਆਈ ਡੀ ਨੂੰ ਬਣਾਉਣ ਲਈ ਮੋਬਾਇਲ ਨੰਬਰੀ 91155-60741 ਦੀ ਵਰਤੋਂ ਕੀਤੀ ਗਈ ਜੋ ਦੋਸ਼ੀ ਦੇ ਨਾਮ ਪਰ ਜਿਸਤੇ ਦੋਸ਼ੀ ਖਿਲ਼ਾਫ ਮੁਕੱਦਮਾ ਦਰਜ ਰਜਿਸਟਰ ਕੀਤਾ ਗਿਆ।— | — | ਇੰਸ:ਕਿਰਪਾਲ ਸਿੰਘ 924 ਬੀ ਆਰ 97800-03271- |
2 | ਸਿਟੀ ਸਾਊਥ ਮੋਗਾ | 118/01-06-2022 ਅ/ਧ 13/3/67 ਜੂਆ ਐਕਟ | 01-06-2022 ਵਕਤ 10.30 ਵਜੇ ਰਾਤ ਬਾਹੱਦ ਰਕਬਾ ਪਹਾੜ ਸਿੰਘ ਚੌਕ ਮੋਗਾ | ਹੋਲ:ਦਿਲਦਾਰ ਸਿੰਘ 475 ਮੋਗਾ 97800-08735 | 1.ਗੌਰਵ ਕੁਮਾਰ ਪੁੱਤਰ ਬਲਵਿੰਦਰ ਕੁਮਾਰ 2.ਸੁਬੇਗ ਪੁੱਤਰ ਬੱਲੀ ਸਿੰਘ ਵਾਸੀਆਨ ਪ੍ਰੀਤ ਨਗਰ ਮੋਗਾ | ਗ੍ਰਿਫਤਾਰ | ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀਆਂ ਨੂੰ ਦੜਾ ਸੱਟਾ ਲਗਾਉਦੇ ਸਮੇ ਗ੍ਰਿਫਤਾਰ ਕਰਕੇ ਉਹਨਾਂ ਪਾਸੋਂ 4040 ਰੁਪਏ ਦੜਾ ਸੱਟਾ ਦੇ ਬ੍ਰਾਂਮਦ ਕੀਤੇ ਗਏ। | 4040 ਰੁਪਏ | ਹੋਲ:ਦਿਲਦਾਰ ਸਿੰਘ 475 ਮੋਗਾ 97800-08735 |
3 | ਬਾਘਾਪੁਰਾਣਾ | 109/01-06-2022 ਅ/ਧ 61/1/14 ਐਕਸਾਈਜ ਐਕਟ | 01-06-2022 ਵਕਤ 9.30 ਵਜੇ ਸਵੇਰ ਬਾਹੱਦ ਰਕਬਾ ਪਿੰਡ ਵੱਡਾਘਰ | ਸ਼:ਥ:ਬੂਟਾ ਸਿੰਘ 516 ਮੋਗਾ 97800-01944 | 1.ਰਾਜ ਕੁਮਾਰ ਪੁੱਤਰ ਮਾਧੋ ਰਾਮ 2.ਕਮਲਦੀਪ ਸਿੰਘ ਪੁੱਤਰ ਜੀਤਪਾਲ ਵਾਸੀ ਵੱਡਾਘਰ | ਦੋਸ਼ੀ ਨੰਬਰ 2 ਗ੍ਰਿਫਤਾਰ | ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀ ਕਮਲਦੀਪ ਸਿੰਘ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 100 ਲੀਟਰ ਲਾਹਣ ਬ੍ਰਾਂਮਦ ਕੀਤੀ ਗਈ।ਦੋਸ਼ੀ ਰਾਜ ਕੁਮਾਰ ਮੋਕਾ ਤੋਂ ਫਰਾਰ ਹੋ ਗਿਆ। | 100 ਲੀਟਰ ਲਾਹਣ | ਸ਼:ਥ:ਬੂਟਾ ਸਿੰਘ 516 ਮੋਗਾ 97800-01944 |
4 | ਬਾਘਾਪੁਰਾਣਾ | 112/01-06-2022 ਅ/ਧ 61/1/14 ਐਕਸਾਈਜ ਐਕਟ | 01-06-2022 ਵਕਤ 10.30 ਵਜੇ ਰਾਤ ਬਾਹੱਦ ਰਕਬਾ ਘੋਲੀਆਂ ਕਲਾਂ | ਸ਼:ਥ:ਕਮਲਜੀਤ ਸਿੰਘ 442 ਮੋਗਾ 97800-03041 | ਸੁਖਦੀਪ ਸਿੰਘ ਪੁੱਤਰ ਮੋਹਨ ਸਿੰਘ ਵਾਸੀ ਘੋਲੀਆਂ ਕਲਾਂ | ਗ੍ਰਿਫਤਾਰ | ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 15 ਬੋਤਲਾਂ ਨਜਾਇਜ ਸ਼ਰਾਬ ਬ੍ਰਾਂਮਦ ਕੀਤੀ ਗਈ। | 15 ਬੋਤਲਾਂ ਨਜਾਇਜ ਸ਼ਰਾਬ | ਸ਼:ਥ:ਕਮਲਜੀਤ ਸਿੰਘ 442 ਮੋਗਾ 97800-03041 |