ਲੜੀ ਨੰ: | ਥਾਣਾਫ਼ਨਬਸਪ; | ਮੁਕੱਦਮਾਂ ਨੰ: ਮਿਤੀ ਅਤੇ ਜੁਰਮ | ਘਟਨਾ ਦੀ ਮਿਤੀ , ਸਮਾਂ ਅਤੇ ਸਥਾਨ | ਮੁਦਈ ਦਾ ਨਾਮ, ਪਤਾ ਅਤੇ ਮੋਬਾਇਲ ਨੰਬਰ | ਮੁਕੱਦਮਾਂ ਦੇ ਦੋਸ਼ੀ ਦਾ ਨਾਮ ਅਤੇ ਪਤਾ | ਦੋਸ਼ੀ ਗ੍ਰਿਫਤਾਰ ਹੈ ਜਾਂ ਨਹੀ | ਹਸਪਤਾਲ ਦਾ ਨਾਮਫ਼ਨਬਸਪ; ਜਿੱਥੇ ਜਖਮੀ ਵਿਅਕਤੀ ਦਾਖਲ ਹੈ | ਪੀੜਤ ਦੀ ਉਮਰ ਅਗਵਾ, ਬਲਾਤਕਾਰ, ਬਦਫੈਲੀ ਕੇਸਾਂ | ਸੰਖੇਪ ਹਾਲਾਤਫ਼ਨਬਸਪ; | ਬ੍ਰਾਂਮਦਗੀ | ਤਫਤੀਸ਼ ਅਫਸਰਫ਼ਨਬਸਪ;ਫ਼ਨਬਸਪ; ਦਾ ਨਾਮ ਅਤੇ ਮੋਬਾਇਲ ਨੰਬਰ |
1. | ਥਾਣਾ ਅਜੀਤਵਾਲ | 45/02-06-2022 ਅ/ਧ 379, 411 ਭ:ਦ: | ਮਿਤੀ 02-06-2022 ਵਕਤ: 06:10 ਵਜੇ ਸ਼ਾਮ ਬਾਹੱਦ ਰਕਬਾ: ਅਜੀਤਵਾਲ | ਹੋਲ: ਗੁਰਦੇਵ ਸਿੰਘ 362/ਮੋਗਾ 97800-04362 | ਸੁਖਦਰਸ਼ਨ ਸਿੰਘ ਪੁੱਤਰ ਜੱਗਾ ਸਿੰਘ ਵਾਸੀ ਸੰਧੂ ਪੱਤੀ, ਅਜੀਤਵਾਲ | ਗ੍ਰਿਫਤਾਰ | – | – | ਦੋਰਾਨੇ ਗਸ਼ਤ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਦੋਸ਼ੀ ਆਪਣੀ ਮਹਿੰਦਰਾ ਯੁਟੀਲਿਟੀ ਗੱਡੀ ਨੰਬਰੀ ਪੀ.ਬੀ 11-ਐਕਸ-9886 ਪਰ ਚੋਰੀ ਦੇ ਚੋਲ ਲੱਦ ਕੇ,ਵੇਚਣ ਲਈ ਅਜੀਤਵਾਲ ਤੋਂ ਮੋਗਾ ਨੂੰ ਜਾ ਰਿਹਾ ਹੈ। ਜਿਸਤੇ ਦੋਸ਼ੀ ਨੂੰ ਮਹਿੰਦਰਾ ਯੁਟੀਲਿਟੀ ਗੱਡੀ ਸਮੇਤ ਕਾਬੂ ਕਰਕੇ ਉਸਦੀ ਗੱਡੀ ਵਿੱਚੋਂ 50 ਬੋਰੀਆਂ ਚੋਲ (ਹਰੇਕ ਵਜਨੀ 60 ਕਿਲੋਗ੍ਰਾਂਮ, ਕੁੱਲ 30 ਕੁਵਿੰਟਲ) ਬ੍ਰਾਂਮਦ ਕਰ ਲਏ ਗਏ। | 30 ਕੁਵਿੰਟਲ ਚੋਲ ਅਤੇ ਇਕ ਮਹਿੰਦਰਾ ਯੁਟੀਲਿਟੀ ਗੱਡੀ | ਹੋਲ: ਗੁਰਦੇਵ ਸਿੰਘ 362/ਮੋਗਾ 97800-04362 |
2. | ਥਾਣਾ ਬਾਘਾਪੁਰਾਣਾ | 113/02-06-2022 ਅ/ਧ 452, 323, 427, 336, 506 ਭ:ਦ: | ਮਿਤੀ 01-06-2022 ਵਕਤ: 10:00 ਵਜੇ ਰਾਤ ਬਾਹੱਦ ਰਕਬਾ: ਆਰਬਿੱਟ ਸਨੇਮਾ ਹੋਟਲ, ਪਿੰਡ ਰਾਜੇਆਣਾ | ਭੁਪਿੰਦਰ ਸ਼ਾਹੀ ਪੁੱਤਰ ਤੇਜ ਸ਼ਾਹੀ ਵਾਸੀ ਸੀ.ਆਰ.ਪੀ ਕਲੋਨੀ, ਦੁਗਰੀ, ਲੁਧਿਆਣਾ ਹਾਲ ਵਾਸੀ ਆਰਬਿੱਟ ਸਨੇਮਾ ਹੋਟਲ, ਪਿੰਡ ਰਾਜੇਆਣਾ ਉਮਰ ਕ੍ਰੀਬ: 39 ਸਾਲ ਮੋਬਾ: 97381-07373 | 1.ਬੂਟਾ ਸਿੰਘ ਪੁੱਤਰ ਨਛੱਤਰ ਸਿੰਘ2.ਗੁਰਨੇਕ ਸਿੰਘ ਪੁੱਤਰ ਭਜਨ ਸਿੰਘ3.ਜੀਵਨ ਸਿੰਘ ਪੁੱਤਰ ਕੁਲਵੰਤ ਸਿੰਘ ਵਾਸੀਆਨ ਰੋਂਤਾ ਜਿਲ੍ਹਾ ਮੋਗਾ | ਗ੍ਰਿਫਤਾਰ | ਫ਼ਨਬਸਪ; | ਫ਼ਨਬਸਪ; | ਮੁਦਈ ਨੇ ਦਰਜ ਕਰਾਇਆ ਕਿ ਉਹ ਆਰਬਿੱਟ ਸਨੇਮਾ ਹੋਟਲ, ਪਿੰਡ ਰਾਜੇਆਣਾ ਵਿਖੇ ਬਤੌਰ ਮੈਨੇਜਰ ਕੰਮ ਕਰਦਾ ਹੈ। ਮਿਤੀ 01-06-2022 ਨੂੰ ਦੋਸ਼ੀਆਨ ਹੋਟਲ ਦੀ ਪਾਰਕਿੰਗ ਵਿੱਚ ਸ਼ਰਾਬੀ ਹਾਲਤ ਵਿੱਚ ਹੋਟਲ ਦੇ ਸਟਾਫ ਨਾਲ ਗਾਲੀ ਗਲੋਚ ਕਰ ਰਹੇ ਸੀ। ਜਦ ਮੁਦਈ ਦੋਸ਼ੀਆਂ ਪਾਸ ਗਿਆ ਤਾਂ ਦੋਸ਼ੀਆਂ ਨੇ ਮੁਦਈ ਅਤੇ ਬਾਂਉਸਰ ਗੋਗਾ ਦੀ ਕੁੱਟਮਾਰ ਕੀਤੀ, ਹੋਟਲ ਦੇ ਸਮਾਨ ਨੂੰ ਨੁਕਸਾਨ ਪਹੁੰਚਾਇਆ ਅਤੇ ਦੋਸ਼ੀ ਜੀਵਨ ਸਿੰਘ ਆਪਣੇ ਡੱਬ ਵਿੱਚੋਂ ਪਿਸਟਲ ਕੱਢ ਕੇ ਫਾਇਰ ਕਰਨ ਲੱਗਾ ਤਾਂ ਮੁਦਈ ਨੇ ਉਸਨੂੰ ਧੱਕਾ ਮਾਰਿਆ। ਜਿਸ ਨਾਲ ਜੀਵਨ ਸਿੰਘ ਦਾ ਪਿਸਟਲ ਹੇਠਾਂ ਡਿੱਗ ਗਿਆ।ਜਿਸਤੋਂ ਬਾਅਦ ਮੁਦਈ ਭੱਜ ਕੇ ਹੋਟਲ ਅੰਦਰ ਆ ਗਿਆ ਤਾਂ ਦੋਸ਼ੀਆਂ ਨੇ ਹੋਟਲ ਅੰਦਰ ਆ ਕੇ ਮੁਦਈ ਦੀ ਕੁੱਟਮਾਰ ਕੀਤੀ।ਫ਼ਨਬਸਪ; | – | ਸ:ਥ: ਕੰਵਲਜੀਤ ਸਿੰਘ 442/ਮੋਗਾ 97800-03041ਫ਼ਨਬਸਪ; |
3. | ਥਾਣਾ ਸਿਟੀ ਮੋਗਾ | 117/02-06-2022 ਅ/ਧ 325, 323, 149 ਭ:ਦ: | ਮਿਤੀ 21-05-2022 ਵਕਤ: 08:30 ਵਜੇ ਸਵੇਰੇ ਬਾਹੱਦ ਰਕਬਾ: ਫਿਰੋਜਪੁਰ ਰੋਡ, ਜੋਗਿੰਦਰ ਚੋਂਕ ਮੋਗਾ | ਪਲਵਿੰਦਰ ਸਿੰਘ ਪੁੱਤਰ ਸੁਖਵਿੰਦਰ ਸਿੰਘ ਵਾਸੀ ਸਕੂਲ ਵਾਲੀ ਗਲੀ, ਪਿੰਡ ਸਲੀਣਾ ਜਿਲ੍ਹਾ ਮੋਗਾ ਉਮਰ ਕ੍ਰੀਬ: 32 ਸਾਲ | 1.ਕੰਡਕਟਰ ਗੋਨਾ ਪੁੱਤਰ ਪੱਪੂ ਵਾਸੀ ਨਾਮਲੂਮ2.ਹਰੀ ਪੁੱਤਰ ਪੱਪੂ ਵਾਸੀ ਚੋਟੀਆਂ ਕਲਾਂ3.ਜੰਟਾ ਪੁੱਤਰ ਨਾਮਲੂਮ4.ਭੇਜ ਪੁੱਤਰ ਨਾਮਲੂਮ ਅਤੇ 2/3 ਨਾਮਲੂਮ ਵਿਅਕਤੀ | ਨਹੀ | ਸਿਵਲ ਹਸਪਤਾਲ ਮੋਗਾ ਤੋਂ ਰੈਫਰ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਫਰੀਦਕੋਟ | – | ਮੁਦਈ ਨੇ ਦਰਜ ਕਰਾਇਆ ਕਿ ਉਹ ਟੈਪੂ ਨੰਬਰੀ ਪੀ.ਬੀ.ਜੇ-01546 ਪਿੰਡ ਸਲੀਣਾ ਤੋਂ ਮੋਗਾ ਚਲਾਉਂਦਾ ਹੈ। ਮਿਤੀ 21-05-2022 ਨੂੰ ਮੁਦਈ ਸਵਾਰੀਆਂ ਨੂੰ ਚੜਾਉਣ ਲਈ ਅਵਾਜਾਂ ਮਾਰ ਰਿਹਾ ਸੀ ਤਾਂ ਦੋਸ਼ੀਆਂ ਨੇ ਮੁਦਈ ਦੀ ਕੁੱਟਮਾਰ ਕੀਤੀ ਅਤੇ ਸੱਟਾਂ ਮਾਰੀਆਂ। ਮੁਦਈ ਨੂੰ ਇਲਾਜ ਲਈ ਸਿਵਲ ਹਸਪਤਾਲ ਮੋਗਾ ਵਿਖੇ ਦਾਖਲ ਕਰਾਇਆ ਗਿਆ। ਜਿਥੋਂ ਡਾਕਟਰ ਸਾਹਿਬ ਨੇ ਮੁਦਈ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਫਰੀਦਕੋਟ ਵਿਖੇ ਰੈਫਰ ਕਰ ਦਿੱਤਾ। ਜਿਥੇ ਡਾਕਟਰ ਸਾਹਿਬ ਵੱਲੋਂ ਇਕ ਸੱਟ ਅੰਡਰ ਐਕਸਰੇ ਰੱਖੀ ਗਈ ਸੀ। ਜਿਸਦਾ ਨਤੀਜਾ ਗਰੀਵੀਅਸ ਆਉਣ ਤੇ ਮੁਕੱਦਮਾਂ ਉਕਤ ਦਰਜ ਰਜਿਸਟਰ ਕੀਤਾ ਗਿਆ। ਵਜ੍ਹਾ ਰੰਜਿਸ਼: ਦੋਸ਼ੀਆਨ ਮਿਨੀ ਬੱਸ ਦਿਓਲ ਨੰਬਰੀ ਪੀ.ਬੀ-29-ਐਕਸ-2124 ਚਲਾਉਂਦੇ ਹਨ ਜਿਹਨਾ ਨਾਲ ਮਿਤੀ 20-05-2022 ਨੂੰ ਮੁਦਈ ਦੀ ਬਹਿਸਬਾਜੀ ਹੋ ਗਈ ਸੀ। | ਫ਼ਨਬਸਪ; | ਸ:ਥ: ਹਰਮੇਸ਼ ਲਾਲ 525/ਮੋਗਾ 97800-07410 |
4. | ਥਾਣਾ ਕੋਟ ਈਸੇ ਖਾਂ | 64/02-06-2022 ਅ/ਧ 379,411 ਭ:ਦ: 21 ਮਾਈਨਸ ਐਂਡ ਮਿਨਰਲ ਡਿਵੈਲਪਮੈਂਟ ਐਂਡ ਰੈਗੂਲੇਸ਼ਨ ਐਕਟ 1957 | ਮਿਤੀ 01-06-2022 ਵਕਤ:11:55 ਵਜੇ ਰਾਤ ਬਾਹੱਦ ਰਕਬਾ: ਜੱਸਪੁਰ ਗਹਿਲੀਵਾਲਾ | ਸ਼੍ਰੀ ਵਿਜੇ ਕੁਮਾਰ ਗਰਗ ਮਾਈਨਿੰਗ ਅਫਸਰ, ਡੀ.ਆਰ.ਪੀ ਫਿਰੋਜਪੁਰ 97790-99333 | ਨਾਮਲੂਮ ਵਿਅਕਤੀ | ਨਹੀ | – | – | ਇਹ ਮੁਕੱਦਮਾਂ ਦਰਖਾਸਤ ਨੰਬਰੀ 538/ਐਲ.ਪੀ.ਸੀ ਥਾਣਾ ਕੋਟ ਈਸੇ ਖਾਂ ਮਿਤੀ 01-06-2022 ਵੱਲੋਂ ਸ਼੍ਰੀ ਵਿਜੇ ਕੁਮਾਰ ਗਰਗ ਮਾਈਨਿੰਗ ਅਫਸਰ, ਡੀ.ਆਰ.ਪੀ ਫਿਰੋਜਪੁਰ ਜੀ ਦੇ ਦਰਜ ਰਜਿਸਟਰ ਕੀਤਾ ਗਿਆ ਕਿ ਦਰਖਾਸਤੀ ਨੂੰ ਨਜਾਇਜ ਮਾਈਨਿੰਗ ਕਰਕੇ ਰੇਤਾ ਨਾਲ ਭਰਿਆ ਇਕ ਟਰੈਕਟਰ-ਟਰਾਲੀ ਦਿਖਾਈ ਦਿੱਤਾ ਜਿਸਦਾ ਡਰਾਈਵਰ ਦਰਖਾਸਤੀ ਨੂੰ ਦੇਖ ਕੇ ਮੋਕਾ ਤੋਂ ਭੱਜ ਗਿਆ। ਦਰਖਾਸਤੀ ਵੱਲੋਂ ਮੋਕਾ ਪਰ ਪਾਇਆ ਗਿਆ ਕਿ ਪਿੰਡ ਜੱਸਪੁਰ ਗਹਿਲੀਵਾਲਾ ਵਿਖੇ ਨਜਾਇਜ ਮਾਈਨਿੰਗ ਹੋ ਰਹੀ ਹੈ। ਜਿਸਤੇ ਮੁਕੱਦਮਾਂ ਉਕਤ ਦਰਜ ਰਜਿਸਟਰ ਕੀਤਾ ਗਿਆ। | ਇਕ ਟਰੈਕਟਰ ਟਰਾਲੀ (ਲੋਡ ਰੇਤਾ) | ਸ:ਥ: ਦਲਜੀਤ ਸਿੰਘ 1091/ਮੋਗਾ 97810-95995 |