ਲੜੀ ਨੰ: | ਥਾਣਾਫ਼ਨਬਸਪ; | ਮੁਕੱਦਮਾਂ ਨੰ: ਮਿਤੀ ਅਤੇ ਜੁਰਮ | ਘਟਨਾ ਦੀ ਮਿਤੀ , ਸਮਾਂ ਅਤੇ ਸਥਾਨ | ਮੁਦਈ ਦਾ ਨਾਮ, ਪਤਾ ਅਤੇ ਮੋਬਾਇਲ ਨੰਬਰ | ਮੁਕੱਦਮਾਂ ਦੇ ਦੋਸ਼ੀ ਦਾ ਨਾਮ ਅਤੇ ਪਤਾ | ਦੋਸ਼ੀ ਗ੍ਰਿਫਤਾਰ ਹੈ ਜਾਂ ਨਹੀ | ਹਸਪਤਾਲ ਦਾ ਨਾਮਫ਼ਨਬਸਪ; ਜਿੱਥੇ ਜਖਮੀ ਵਿਅਕਤੀ ਦਾਖਲ ਹੈ | ਪੀੜਤ ਦੀ ਉਮਰ ਅਗਵਾ, ਬਲਾਤਕਾਰ, ਬਦਫੈਲੀ ਕੇਸਾਂ | ਸੰਖੇਪ ਹਾਲਾਤਫ਼ਨਬਸਪ; | ਬ੍ਰਾਂਮਦਗੀ | ਤਫਤੀਸ਼ ਅਫਸਰਫ਼ਨਬਸਪ;ਫ਼ਨਬਸਪ; ਦਾ ਨਾਮ ਅਤੇ ਮੋਬਾਇਲ ਨੰਬਰ |
1 | ਬੱਧਨੀ ਕਲਾਂ | 67/03-06-2022 ਅ/ਧ 302/341/148/149 ਭ:ਦ | 03-06-2022 ਵਕਤ 5.40 ਵਜੇ ਸ਼ਾਮ ਬਾਹੱਦ ਰਕਬਾ ਲੋਪੋ ਚੌਕ ਬੱਧਨੀ ਕਲਾਂ | ਬੂਟਾ ਸਿੰਘ ਪੁੱਤਰ ਜੀਤ ਸਿੰਘ ਵਾਸੀ ਨੇੜੇ ਧਰਮਸ਼ਾਲਾ ਹਰੀਆ ਪੱਤੀ ਬੱਧਨੀ ਕਲਾਂ 99144-52717 | 1.ਰਣਜੀਤ ਸਿੰਘ ਉਰਫ ਮਨਕਾ ਪੁੱਤਰ ਸੁਖਦੇਵ ਸਿੰਘ 2.ਜਸਵੀਰ ਸਿੰਘ ਉਰਫ ਜੱਸਾ ਪੁੱਤਰ ਛਿੰਦਰਪਾਲ ਸਿੰਘ 3.ਹੰਸਾ ਸਿੰਘ ਪੁੱਤਰ ਮੰਗਲ ਸਿੰਘ ਵਾਸੀਆਨ ਬੱਧਨੀ ਕਲਾਂ ਅਤੇ 3 ਨਾਮਾਲੂਮ ਆਦਮੀ | ਨਹੀ | — | 25 ਸਾਲ | ਮੁਦਈ ਨੇ ਦਰਜ ਰਜਿਸਟਰ ਕਰਾਇਆ ਕਿ ਉਸਦਾ ਲੜਕਾ ਦੇਸ ਰਾਜ ਉਰਫ ਦੇਸੂ ਉਮਰ 25 ਸਾਲ ਜੋ ਅੱਜ ਬਜਾਰ ਵਿੱਚ ਆਪਣੇ ਦੋਸਤ ਗੁਰਦੀਪ ਸਿੰਘ ਨਾਲ ਮਾਰਕਿਟ ਗਿਆ ਸੀ ਤਾਂ ਉਕਤਾਨ ਦੋਸ਼ੀ ਹਮ ਮਸ਼ਵਰਾ ਕਰਕੇ ਆਏ ਅਤੇ ਉਸਦੇ ਲੜਕੇ ਦੇਸ ਰਾਜ ਨੂੰ ਮੇਨ ਚੌਕ ਲੋਪੋਂ ਬੱਧਨੀ ਕਲਾਂ ਵਿਖੇ ਤੇਜਧਾਰ ਹਥਿਆਰ ਕਿਰਪਾਨ ਵਗੈਰਾ ਨਾਲ ਹਮਲਾ ਕਰਕੇ ਸਿਰ,ਮੂੰਹ ਅਤੇ ਲੱਤ ਪਰ ਸੱਟਾਂ ਮਾਰ ਕੇ ਬੁਰੀ ਤਰਾਂ ਜਖਮੀ ਕਰ ਦਿੱਤਾ ਮੇਰੇ ਲੜਕੇ ਦੇਸਰਾਜ ਨੂੰ ਸਵਾਰੀ ਦਾ ਪ੍ਰਬੰਧ ਕਰਕੇ ਸਿਵਲ ਹਸਪਤਾਲ ਮੋਗਾ ਵਿਖੇ ਲਿਜਾਇਆ ਗਿਆ ਤਾਂ ਰਸਤੇ ਵਿਚ ਉਸਦੀ ਮੌਤ ਹੋ ਗਈ।ਵਜ੍ਹਾ ਰੰਜਿਸ਼ ਦੋਸ਼ੀਆਂ ਦਾ ਉਸਦੇ ਲੜਕੇ ਦੇਸ ਰਾਜ ਨਾਲ 4/5 ਮਹਿਨੇ ਪਹਿਲਾਂ ਝਗੜਾ ਹੋਇਆ ਸੀ ਜੋ ਉਸਦਾ ਬਦਲਾ ਲੈਣਾ ਚਹਾਉਦੇ ਸਨ।ਜਿਸਤੇ ਦੋਸ਼ੀਆਂ ਖਿਲ਼ਾਫ ਮਕੁੱਦਮਾ ਦਰਜ ਰਜਿਸਟਰ ਕੀਤਾ ਗਿਆ। | —- | ਇੰਸ:ਪ੍ਰਤਾਪ ਸਿੰਘ 90 ਐਫ ਆਰ 98767-12756 |
2 | ਕੋਟ ਈਸੇ ਖਾਂ | 66/03-06-2022 ਅ/ਧ 325/323/34 ਭ:ਦ | 17-05-2022 ਵਕਤ 12.00 ਵਜੇ ਦਿਨ ਬਾਹੱਦ ਰਕਬਾ ਇੰਟਰਨੈਸ਼ਨ ਪਬਲਿਕ ਸਕੂਲ ਕੋਟ ਈਸੇ ਖਾਂ | ਸ਼ੁਮਿਤ ਗੋਇਲ ਪੁੱਤਰ ਅਸ਼ੋਕ ਗੋਇਲ ਵਾਸੀ ਵਾਰਡ ਨੰਬਰ 16 ਜਗਰਾਓ 79867-49040 | 1.ਕੁਲਵੰਤ ਸਿੰਘ ਦਾਨੀ ਓਨਰ ਪੁੱਤਰ ਦਿਲਬਾਗ ਸਿੰਘ ਵਾਸੀ ਇੰਨਟਰਨੈਸ਼ਲ ਪਬਲਿਕ ਸਕੂਲ ਕੋਟ ਈਸੇ ਖਾਂਫ਼ਨਬਸਪ; ਅਤੇ 2 ਨਾਮਾਲੂਮ ਆਦਮੀ | ਨਹੀ | — | — | ਮੁਦਈ ਨੇ ਦਰਜ ਰਜਿਸਟਰ ਕਰਾਇਆ ਕਿ ਉਸਦੀ ਹੋਲ ਸੇਲਫ਼ਨਬਸਪ; ਸਟੇਸ਼ਨਰੀ ਦੀ ਦੁਕਾਨ ਹੈ ਅਤੇ ਵੱਖ ਵੱਖ ਸਕੂਲਾਂ ਵਿੱਚ ਜਾ ਕੇ ਕਿਤਾਬਾਂ ਕਾਪੀਆਂ ਦਿੰਦਾ ਹੈ ਸਾਲ 2015 ਤੋਂ 2019 ਤੱਕ ਉਸਨੇ ਇੰਟਰਨੈਸ਼ਨਲ ਸਕੂਲ ਨੂੰ ਕਿਤਾਬਾਂ ਦਿੱਤੀਆਂ ਸਨ ਜਿਸਦੀ ਕੁੱਲ ਬਕਾਇਆ 2 ਲੱਖ 97334 ਰੁਪਏ ਰਹਿੰਦੇ ਸਨ ਮਿਤੀ 17-05-2022 ਨੂੰ ਜਦਫ਼ਨਬਸਪ; ਉਹ ਆਪਣਾ ਬਕਾਇਆ ਲੈਣ ਸਕੂਲ ਆਇਆ ਤਾਂ ਉਕਤ ਦੋਸ਼ੀ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਉਸ ਨਾਲ ਗਾਲੀ ਗਲੋਚ ਕੀਤਾ ਅਤੇ ਡੰਡੇ ਨਾਲ ਕੱਟਮਾਰ ਕਰਕੇ ਜਖਮੀ ਕਰ ਦਿੱਤਾ ਜਿਸਤੇ ਦੋਸ਼ੀਆਂ ਖਿਲ਼ਾਫ ਮਕੁੱਦਮਾ ਦਰਜ ਰਜਿਸਟਰ ਕਤਿਾ ਗਿਆ। | — | ਸ਼:ਥ:ਜਗਮੋਹਨ ਸਿੰਘ 97800-02071 |
3 | ਸਿਟੀ ਸਾਊਥ ਮੋਗਾ | 119/03-06-2022 ਅ/ਧ 294/506 ਭ:ਦ, 67 ਆਈ ਟੀ ਐਕਟ 2008 | 01-01-2021 ਤੋਂ 09-08-2021 ਤੱਕ ਬਾਹੱਦ ਰਲਬਾ ਨੇੜੇ ਮਹਿਮੇਵਾਲਾ ਰੋਡ ਕੋਟਕਪੂਰਾ ਬਾਈਪਾਸ ਮੋਗਾ | ਦਲਵਿੰਦਰ ਕੌਰ ਪਤਨੀ ਹਰਪ੍ਰੀਤ ਸਿੰਘ ਪੁਤਰੀ ਦਲਜੀਤ ਕਸਿੰਘ ਵਾਸੀ ਨੇੜੇ ਮਹਿਮੇਵਾਲਾ ਰੋਡ ਕੋਟਕਪੂਰਾ ਬਾਈਪਾਸ ਮੋਗਾ 94635-40678 | ਹਰਪ੍ਰੀਤ ਸਿੰਘ ਪੁੱਤਰ ਜੋਗਾ ਸਿੰਘ ਜੱਸਲ ਵਾਸੀ ਡੀ 65 ਪਰਸ਼ੋਤਮ ਪਾਰਕ, ਜਨਤਾ ਨਗਰ ਚਾਦਖੇੜਾ ਅਹਿਮਦਾਬਾਦ ਗੁਜਰਾਤ | ਨਹੀ | —- | — | ਇਹ ਮਕੁੱਦਮਾ ਦ/ਨੰਬਰੀ 2222ਫ਼ਨਬਸਪ; ਪੀ ਸੀ 7/21 ਮਿਤੀ 23-05-2022 ਬਾਅਦ ਪੜਤਾਲ ਡੀ ਐਸ ਪੀ ਸਾਇਬ ਕਰਾਇਮ ਯੁਨਿਟ ਮੋਗਾ ਬਾਹੁਕਮ ਐਸ ਐਸ ਪੀ ਸਾਹਿਬ ਦਰਜ ਰਜਿਸਟਰ ਕੀਤਾ ਗਿਆ ਕਿ ਦਰਖਾਤਨ ਦਾ ਵਿਆਹ ਦੋਸ਼ੀ ਹਰਪ੍ਰੀਤ ਸਿੰਘ ਨਾਲ ਹੋਇਆ ਸੀ ਜਿਸਤੇ ਦੋਸ਼ੀ ਹਰਪ੍ਰੀਤ ਸਿੰਘ ਵਿਆਹ ਤੋਂ ਬਾਅਦ ਦਹੇਜ ਮੰਗਦਾ ਸੀ ਅਤੇ ਉਸਦੀ ਕੁੱਟਮਾਰ ਕਰਦਾ ਸੀ ਜਿਸ ਸਬੰਧੀ ਦਰਖਾਸਤਨ ਨੇ ਦੋਸ਼ੀ ਹਰਪ੍ਰੀਤ ਸਿੰਘ ਖਿਲ਼ਾਫ ਮੁਕੱਦਮਾ ਦਰਜ ਰਜਿਸਟਰ ਕਰਵਾਇਆ ਸੀ।ਹੁਣ ਦੋਸ਼ੀੀ ਹਰਪ੍ਰੀਤ ਸਿੰਘ ਦਰਖਾਸਤਨ ਨੂੰ ਫੋਨ ਕਰਕੇ/ਵੱਟਸਐਪ ਕੋਲ ਕਰਕੇ ਕੇਸ ਵਾਪਿਸ ਲੈਣ ਲਈ ਧਮਕੀਆਂ ਦਿੱਦਾ ਹੈ ਜਿਸਤੇਫ਼ਨਬਸਪ;ਫ਼ਨਬਸਪ; ਦੋਸ਼ੀਆਂ ਖਿਲ਼ਾਫ ਮਕੁੱਦਮਾ ਦਰਜ ਰਜਿਸਟਰ ਕੀਤਾ ਗਿਆ। | — | ਇੰਸ:ਲਸ਼ਮਣ ਸਿੰਘ 281 ਬੀ ਟੀ ਆਈ 98554-83678 |
4 | ਕੋਟ ਈਸੇ ਖਾਂ | 65/03-06-2022 ਅ/ਧ 379/411 ਭ:ਦ | 03-06-2022 ਵਕਤ 1.00 ਵਜੇ ਦਿਨ ਬਾਹੱਦ ਰਕਬਾ ਪਿੰਡ ਦਾਤੇਵਾਲਾ | ਬਲਵਿੰਦਰ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਦਾਤੇਵਾਲਾ 94632-33109 | 1.ਹਰਪ੍ਰੀਤ ਸਿੰਘ ਪੁੱਤਰ ਤੇਜਾ ਸਿੰਘ ਵਾਸੀ ਪਿੰਡ ਰੰਡਿਆਲਾ 2.ਵਿੱਕੀ ਪੁੱਤਰ ਅਮਰਜੀਤ ਸਿੰਘ ਵਾਸੀ ਪਿੰਡ ਰੰਡਿਆਲਾ | ਦੋਸ਼ੀ ਨੰਬਰ 1 ਗ੍ਰਿਫਤਾਰ | — | — | ਮੁਦਈ ਨੇ ਦਰਜ ਰਜਿਸਟਰ ਕਰਾਇਆ ਕਿ ਜਦ ਉਹ ਖੇਤ ਗੇੜਾ ਮਾਰਨ ਗਿਆ ਤਾਂ ਉਕਤਾਨ ਦੋਸ਼ੀ ਉਸਦੀ ਮੋਟਰ ਤੋਂ ਤਾਰ ਕੱਟ ਰਹੇ ਸਨ ਜਿਸਤੇ ਉਹਨਾਂ ਵੱਲੋ ਹਰਪ੍ਰੀਤ ਸਿੰਘ ਨੂੰ ਚੋਰੀ ਕਰਦੇ ਮੋਕਾ ਤੇ ਫੜ ਲਿਆ ਅਤੇ ਦੋਸ਼ੀ ਵਿੱਕੀ ਮੋਕਾ ਤੋਂ ਫਰਾਰ ਹੋ ਗਿਆ ਜਿਨਾਂ ਪਾਸੋਂ 26 ਫੁੱਟ ਚੋਰੀ ਦੀ ਤਾਰ ਬ੍ਰਾਂਮਦ ਕੀਤੀ ਗਈ।ਜਿਸਤੇ ਦੋਸ਼ੀਆਂ ਖਿਲ਼ਾਫ ਮਕੁੱਦਮਾ ਦਰਜ ਰਜਿਸਟਰ ਕੀਤਾ ਗਿਆ। | 26 ਫੁੱਟ ਤਾਰ | ਸ਼:ਥ:ਸੁਰਿੰਦਰ ਕੁਮਾਰ 802 ਮੋਗਾ 97800-02137 |
5 | ਧਰਮਕੋਟ | 121/03-06-2022 ਅ/ਧ 419/420/465/467/468/471/120ਬੀ ਭ:ਦ | 14-12-2009 ਬਾਹੱਦ ਰਕਬਾ ਧਰਮਕੋਟ | ਬੋਹੜ ਸਿੰਘ ਪੁੱਤਰ ਜੰਗੀਰ ਸਿੰਘ ਵਾਸੀ ਪਿੰਡ ਰੇੜਵਾਂ 81980-01660 | 1.ਸੁਰਜੀਤ ਸਿੰਘ ਪੰਚ ਪੁੱਤਰ ਬਿਸ਼ਨ ਸਿੰਘ 2.ਸੁਖਪਾਲ ਸਿੰਘ ਨੰਬਰਦਾਰ ਪੁੱਤਰ ਲਾਲ ਸਿੰਘ ਵਾਸੀਆਨ ਰੇੜਵਾਂ 3.ਪ੍ਰੀਤਮ ਕੌਰ ਪੁੱਤਰੀ ਬੰਤਾ ਸਿੰਘ ਵਾਸੀ ਫੀਲੇਵਿੰਡ ਜੀਰਾ | ਨਹੀ | — | — | ਇਹ ਮਕੁੱਦਮਾ ਦ/ਨੰਬਰੀ 112 ਪੀ ਸੀ 3/21 ਮਿਤੀ 10-04-2021 ਬਾਅਦ ਪੜਤਾਲ ਇੰਚਾਰਜ ਈ.ਓ ਵਿੰਗ ਮੋਗਾ ਬਾਅਦ ਰਾਇ ਡੀ ਏ ਲੀਗਲ ਮੋਗਾ ਬਾਹੁਕਮ ਐਸ ਐਸ ਪੀ ਸਾਹਿਬ ਦਰਜ ਰਜਿਸਟਰ ਕੀਤਾ ਗਿਆ ਕਿ ਦੋਸ਼ੀਆਂ ਨੇ ਆਪਸੀ ਸਾਜਬਾਜ ਹੋ ਕੇ ਜਿਆਲੀ ਕਾਗਜਾਤ ਤਿਆਰ ਕਰਕੇ ਦਰਖਾਸਤੀ ਦੀ 8 ਕਨਾਲਾ 17 ਮਰਲੇ ਜਮੀਨ ਦੀ ਰਜਿਸਟਰ ਕਿਸੇ ਨਾਲ ਕਰਵਾ ਕੇ ਦਰਖਾਸਤੀ ਨਾਲ ਧੋਖਾ ਧੜੀ ਕੀਤੀ ਜਿਸਤੇ ਦੋਸ਼ੀਆਂ ਖਿਲ਼ਾਫ ਮਕੁੱਦਮਾ ਦਰਜ ਰਜਿਸਟਰ ਕਤਿਾ ਗਿਆ। | — | ਸ਼:ਥ:ਜਸਵਿੰਦਰ ਸਿੰਘ 804 ਮੋਗਾ 97800-03204 |
(1) ਐਨ. ਡੀ. ਪੀ. ਐਸ. ਐਕਟ ਤਹਿਤ ਦਰਜ ਮੁਕੱਦਮੇ
ਲੜੀ ਨੰ: | ਥਾਣਾਫ਼ਨਬਸਪ; | ਮੁਕੱਦਮਾਂ ਨੰ: ਮਿਤੀ ਅਤੇ ਜੁਰਮ | ਘਟਨਾ ਦੀ ਮਿਤੀ , ਸਮਾਂ ਅਤੇ ਸਥਾਨ | ਮੁਦਈ ਦਾ ਨਾਮ, ਪਤਾ ਅਤੇ ਮੋਬਾਇਲ ਨੰਬਰ | ਮੁਕੱਦਮਾਂ ਦੇ ਦੋਸ਼ੀ ਦਾ ਨਾਮ ਅਤੇ ਪਤਾ | ਦੋਸ਼ੀ ਗ੍ਰਿਫਤਾਰ ਹੈ ਜਾਂ ਨਹੀ | ਸੰਖੇਪ ਹਲਾਤਫ਼ਨਬਸਪ; | ਬ੍ਰਾਂਮਦਗੀ | ਤਫਤੀਸ਼ ਅਫਸਰਫ਼ਨਬਸਪ;ਫ਼ਨਬਸਪ; ਦਾ ਨਾਮ ਅਤੇ ਮੋਬਾਇਲ ਨੰਬਰ |
1 | ਸਿਟੀ ਮੋਗਾ- | 118/03-06-2022 ਅ/ਧ 21/61/85 ਐਨ ਡੀ ਪੀ ਐਸ ਐਕਟ- | 03-06-2022 ਵਕਤ 5.20 ਵਜੇ ਸ਼ਾਮ ਬਾਹੱਦ ਰਕਬਾ ਕੱਚਾ ਦੁਸਾਝ ਰੋਡ ਮੋਗਾ- | ਸ਼:ਥ:ਸੁਰਜੀਤ ਸਿੰਘ 162 ਮੋਗਾ 97800-01992- | ਗੁਰਭੇਜ ਸਿੰਘ ਉਰਫ ਭੇਜਾ ਪੁੱਤਰ ਜੀਤ ਸਿੰਘ ਵਾਸੀ ਪਿੰਡ ਲੁਹਾਰਾ | ਗ੍ਰਿਫਤਾਰ | ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 0.5 ਗ੍ਰਾਂਮ ਹੈਰੋਇਨ ਬ੍ਰਾਂਮਦ ਕੀਤੀ ਗਈ।- | -0.5 ਗ੍ਰਾਂਮ ਹੈਰੋਇਨ | ਸ਼:ਥ:ਮੋਹਕਮ ਸਿੰਘ 59 ਮੋਗਾ 97800-04876- |
(3)ਸਥਾਨਿਕ ਅਤੇ ਵਿਸ਼ੇਸ਼ ਕਨੂੰਨ ਤਹਿਤ ਦਰਜ ਮੁਕੱਦਮੇ
ਲੜੀ ਨੰ: | ਥਾਣਾਫ਼ਨਬਸਪ; | ਮੁਕੱਦਮਾਂ ਨੰ: ਮਿਤੀ ਅਤੇ ਜੁਰਮ | ਘਟਨਾ ਦੀ ਮਿਤੀ , ਸਮਾਂ ਅਤੇ ਸਥਾਨ | ਮੁਦਈ ਦਾ ਨਾਮ, ਪਤਾ ਅਤੇ ਮੋਬਾਇਲ ਨੰਬਰ | ਮੁਕੱਦਮਾਂ ਦੇ ਦੋਸ਼ੀ ਦਾ ਨਾਮ ਅਤੇ ਪਤਾ | ਦੋਸ਼ੀ ਗ੍ਰਿਫਤਾਰ ਹੈ ਜਾਂ ਨਹੀ | ਸੰਖੇਪ ਹਾਲਾਤਫ਼ਨਬਸਪ; | ਬ੍ਰਾਂਮਦਗੀ | ਤਫਤੀਸ਼ ਅਫਸਰਫ਼ਨਬਸਪ;ਫ਼ਨਬਸਪ; ਦਾ ਨਾਮ ਅਤੇ ਮੋਬਾਇਲ ਨੰਬਰ |
1 | ਧਰਮਕੋਟ- | 122/03-06-2022 ਅ/ਧ 61/1/14 ਐਕਸਾਈਜ ਐਕਟ- | 03-06-2022 ਵਕਤ 7.00 ਵਜੇ ਸ਼ਾਮ ਬਾਹੱਦ ਰਕਬਾ ਪਿੰਡ ਠੂਠਗੜ੍ਹ- | ਸ਼:ਥ:ਚਰਨ ਸਿੰਘ 875 ਮੋਗਾ 62391-47943- | ਕੁਲਵੰਤ ਕੌਰ ਪਤਨੀ ਕਿੱਕਰ ਸਿੰਘ ਵਾਸੀ ਠੂਠਗੜ੍ਹ- | ਗ੍ਰਿਫਤਾਰ- | ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ਣ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 40 ਲੀਟਰ ਲਾਹਣ ਬ੍ਰਾਂਮਦ ਕੀਤੀ ਗਈ।- | 40 ਲੀਟਰ ਲਾਹਣ- | ਸ਼:ਥ:ਚਰਨ ਸਿੰਘ 875 ਮੋਗਾ 62391-47943- |