ਲੜੀ ਨੰ: | ਥਾਣਾਫ਼ਨਬਸਪ; | ਮੁਕੱਦਮਾਂ ਨੰ: ਮਿਤੀ ਅਤੇ ਜੁਰਮ | ਘਟਨਾ ਦੀ ਮਿਤੀ , ਸਮਾਂ ਅਤੇ ਸਥਾਨ | ਮੁਦਈ ਦਾ ਨਾਮ, ਪਤਾ ਅਤੇ ਮੋਬਾਇਲ ਨੰਬਰ | ਮੁਕੱਦਮਾਂ ਦੇ ਦੋਸ਼ੀ ਦਾ ਨਾਮ ਅਤੇ ਪਤਾ | ਦੋਸ਼ੀ ਗ੍ਰਿਫਤਾਰ ਹੈ ਜਾਂ ਨਹੀ | ਹਸਪਤਾਲ ਦਾ ਨਾਮਫ਼ਨਬਸਪ; ਜਿੱਥੇ ਜਖਮੀ ਵਿਅਕਤੀ ਦਾਖਲ ਹੈ | ਪੀੜਤ ਦੀ ਉਮਰ ਅਗਵਾ, ਬਲਾਤਕਾਰ, ਬਦਫੈਲੀ ਕੇਸਾਂ | ਸੰਖੇਪ ਹਾਲਾਤਫ਼ਨਬਸਪ; | ਬ੍ਰਾਂਮਦਗੀ | ਤਫਤੀਸ਼ ਅਫਸਰਫ਼ਨਬਸਪ;ਫ਼ਨਬਸਪ; ਦਾ ਨਾਮ ਅਤੇ ਮੋਬਾਇਲ ਨੰਬਰ |
1.; | ਥਾਣਾ ਮਹਿਣਾ | 60/09-06-2022 ਅ/ਧ 323, 324, 427, 458 ਭ:ਦ: | ਮਿਤੀ 09-06-2022 ਵਕਤ:04:00 ਫ਼ਨਬਸਪ;ਵਜੇ ਸਵੇਰੇ ਬਾਹੱਦ ਰਕਬਾ: ਧੂੜਕੋਟ ਟਾਹਲੀਵਾਲਾ | ਜਰਨੈਲ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਪਿੰਡ ਧੂੜਕੋਟ ਟਾਹਲੀਵਾਲਾ ਉਮਰ ਕ੍ਰੀਬ: 40 ਸਾਲ ਮੋਬਾ: 99889-09497 | 1.ਕੁਲਦੀਪ ਸਿੰਘ ਪੁੱਤਰ ਨਾਮਲੂਮ2.ਭਿੰਦਰ ਸਿੰਘ ਪੁੱਤਰ ਨਾਮਲੂਮ ਵਾਸੀਆਨ ਪਿੰਡ ਧੂੜਕੋਟ ਟਾਹਲੀਵਾਲਾ | ਨਹੀ | ਸਿਵਲ ਹਸਪਤਾਲ ਮੋਗਾ | – | ਮੁਦਈ ਨੇ ਦਰਜ ਕਰਾਇਆ ਕਿ ਦੋਸ਼ੀਆਂ ਨੇ ਟਰੈਕਟਰ ਮਾਰਕੇ ਮੁਦਈ ਅਤੇ ਪੋਤੇ ਅਕਾਸ਼ਦੀਪ ਸਿੰਘ ਦੇ ਗੇਟ ਦੇ ਧੰਮਲੇ (ਗੇਟ ਵਾਲੇ ਪਿੱਲਰ) ਤੋੜ ਦਿੱਤੇ ਅਤੇ ਮੁਦਈ ਦੇ ਭਤੀਜੇ ਗੁਰਜੀਤ ਸਿੰਘ ਦੇ ਘਰ ਅੰਦਰ ਦਾਖਲ ਹੋ ਕੇ ਮੁਦਈ, ਪੋਤੇ ਅਕਾਸ਼ਦੀਪ ਸਿੰਘ ਅਤੇ ਭਤੀਜੇ ਗੁਰਜੀਤ ਸਿੰਘ ਵਾਸੀਆਨ ਧੂੜਕੋਟ ਟਾਹਲੀਵਾਲਾ ਦੀ ਕੁੱਟਮਾਰ ਕੀਤੀ, ਸੱਟਾਂ ਮਾਰੀਆਂ।ਮੁਦਈ, ਅਕਾਸ਼ਦੀਪ ਸਿੰਘ ਅਤੇ ਗੁਰਜੀਤ ਸਿੰਘ ਨੂੰ ਇਲਾਜ ਲਈ ਸਿਵਲ ਹਸਪਤਾਲ ਮੋਗਾ ਵਿਖੇ ਦਾਖਲ ਕਰਾਇਆ ਗਿਆ। ਵਜ੍ਹਾ ਰੰਜਿਸ਼:- ਦੋਸ਼ੀਆਨ ਟਰੈਕਟਰ ਪਰ ਉੱਚੀ ਅਵਾਜ ਵਿੱਚ ਡਿੱਕ ਲਗਾ ਕੇ ਲੰਘਦੇ ਸਨ ਅਤੇ ਮੁਦਈ ਉਹਨਾ ਨੂੰ ਅਜਿਹਾ ਕਰਨ ਤੋਂ ਰੋਕਦਾ ਸੀ। | – | ਸ:ਥ: ਰਾਜ ਸਿੰਘ 423/ਮੋਗਾ 97800-01677 |
2.; | ਥਾਣਾ ਅਜੀਤਵਾਲ | 48/09-06-2022 ਅ/ਧ 304(ਏ), 427 ਭ:ਦ: | ਮਿਤੀ 08-06-2022 ਵਕਤ: 06:00 ਵਜੇ ਸ਼ਾਮ ਬਾਹੱਦ ਰਕਬਾ: ਤਖਾਣਵੱਧ | ਹਰਭਜਨ ਸਿੰਘ ਪੁੱਤਰ ਗੁਰਮੇਲ ਸਿੰਘ ਵਾਸੀ ਢੁੱਡੀਕੇ ਉਮਰ ਕਰੀਬ:61 ਸਾਲ ਮੋਬਾ: 98556-94464 | ਸਤਨਾਮ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਤਖਾਣਵੱਧ ਜਿਲ੍ਹਾ ਮੋਗਾ | ਨਹੀ | ਸਿਵਲ ਹਸਪਤਾਲ ਮੋਗਾ | – | ਮੁਦਈ ਨੇ ਦਰਜ ਕਰਾਇਆ ਕਿ ਉਸਦਾ ਲੜਕਾ ਗੁਰਜੀਤ ਸਿੰਘ (18 ਸਾਲ) ਸਮੇਤ ਐਸ਼ਪ੍ਰੀਤ ਸਿੰਘ ਪੁੱਤਰ ਸਵਰਨ ਸਿੰਘ ਵਾਸੀ ਚੂਹੜਚੱਕ ਨਾਲ ਪਲਟੀਨਾ ਮੋਟਰਸਾਈਕਲ ਨੰਬਰੀ ਪੀ.ਬੀ 29-ਏ.ਸੀ-6834 ਪਰ ਸਵਾਰ ਹੋ ਕੇ, ਪਿੰਡ ਬੁੱਟਰ ਤੋਂ ਤਖਾਣਵੱਧ ਨੂੰ ਜਾ ਰਿਹਾ ਸੀ ਤਾਂ ਦੋਸ਼ੀ ਨੇ ਹੈਲਡਰਾ ਜੇ.ਸੀ.ਬੀ ਮਸ਼ੀਨ ਨੰਬਰੀ ਪੀ.ਬੀ 29-ਐਕਸ-4981 ਤੇਜ ਰਫਤਾਰ ਅਤੇ ਲਾਪ੍ਰਵਾਹੀ ਨਾਲ ਚਲਾ ਕੇ, ਗਲਤ ਸਾਈਡ ਤੋਂ ਲਿਆ ਕੇ ਮੁਦਈ ਦੇ ਲੜਕੇ ਗੁਰਜੀਤ ਸਿੰਘ ਦੇ ਮੋਟਰਸਾਈਕਲ ਵਿੱਚ ਮਾਰੀ। ਜਿਸ ਨਾਲ ਮੁਦਈ ਦਾ ਲੜਕਾ ਗੁਰਜੀਤ ਸਿੰਘ ਅਤੇ ਉਸਦਾ ਸਾਥੀ ਐਸ਼ਪ੍ਰੀਤ ਸਿੰਘ ਗੰਭੀਰ ਜਖਮੀ ਹੋ ਗਏ। ਮੁਦਈ ਦੇ ਲੜਕੇ ਗੁਰਜੀਤ ਸਿੰਘ ਦੀ ਹਸਪਤਾਲ ਲਿਜਾਂਦੇ ਸਮੇਂ ਰਸਤੇ ਵਿੱਚ ਮੌਤ ਹੋ ਗਈ ਅਤੇ ਐਸ਼ਪ੍ਰੀਤ ਸਿੰਘ ਨੂੰ ਸਿਵਲ ਹਸਪਤਾਲ ਮੋਗਾ ਵਿਖੇ ਦਾਖਲ ਕਰਾਇਆ ਗਿਆ। | – | ਸ:ਥ: ਫੈਲੀ ਸਿੰਘ 391/ਮੋਗਾ 97800-26704 |
3.; | ਥਾਣਾ ਅਜੀਤਵਾਲ | 49/09-06-2022 ਅ/ਧ 323, 324, 148, 149 ਭ:ਦ: | ਮਿਤੀ 01-06-2022 ਵਕਤ: 08:30 ਵਜੇ ਸ਼ਾਮ ਬਾਹੱਦ ਰਕਬਾ: ਢੁੱਡੀਕੇ | ਰਜਿੰਦਰ ਸਿੰਘ ਪੁੱਤਰ ਹਰਬੰਸ ਸਿੰਘ ਵਾਸੀ ਢੁੱਡੀਕੇ ਉਮਰ ਕ੍ਰੀਬ: 34 ਸਾਲ ਮੋਬਾ: 98552-06594 | 1.ਗੁਰਦਿਆਲ ਸਿੰਘ ਪੁੱਤਰ ਹਾਕਮ ਸਿੰਘ2.ਹੀਰਾ ਸਿੰਘ ਪੁੱਤਰ ਨਾਮਲੂਮ3.ਮੰਦਰ ਸਿੰਘ ਪੁੱਤਰ ਸੁਰਜਨ ਸਿੰਘ4.ਕੀਪਾ ਪੁੱਤਰ ਦੇਵ5.ਗੁਰਦੀਪ ਸਿੰਘ ਉਰਫ ਗੋਲੂ ਪੁੱਤਰ ਨਾਮਲੂਮ ਵਾਸੀਆਨ ਢੁੱਡੀਕੇ | ਨਹੀ | ਸਿਵਲ ਹਸਪਤਾਲ ਢੁੱਡੀਕੇ | – | ਮੁਦਈ ਨੇ ਦਰਜ ਕਰਾਇਆ ਕਿ ਦੋਸ਼ੀਆਂ ਨੇ ਮੁਦਈ ਦੀ ਕੁੱਟਮਾਰ ਕੀਤੀ ਅਤੇ ਸੱਟਾਂ ਮਾਰੀਆਂ। ਮੁਦਈ ਨੂੰ ਇਲਾਜ ਲਈ ਸਿਵਲ ਹਸਪਤਾਲ ਢੁੱਡੀਕੇ ਵਿਖੇ ਦਾਖਲ ਕਰਾਇਆ ਗਿਆ ਸੀ। ਜਿਥੋਂ ਮਿਤੀ 02-06-2022 ਨੂੰ ਮੁਦਈ ਆਪਣੇ ਘਰ ਆ ਗਿਆ ਅਤੇ ਬਾਬਾ ਜੋਗਾ ਬੱਧਨੀ ਕਲਾਂ ਨਾਲ ਸੇਵਾ ਕਰਨ ਲਈ ਚਲਾ ਗਿਆ ਸੀ। ਮੁਦਈ ਵੱਲੋਂ ਬਿਆਨ ਲਿਖਾਉਣ ਤੇ ਮੁਕੱਦਮਾਂ ਉਕਤ ਦਰਜ ਰਜਿਸਟਰ ਕੀਤਾ ਗਿਆ। | – | ਸ:ਥ: ਬਲਵਿੰਦਰ ਸਿੰਘ 300/ਮੋਗਾ 97800-03092 |