JAGAT SEWAK
  • Home
  • PUNJABਪੰਜਾਬ

    Punjab

    ਪੰਜਾਬ ਵਿੱਚ ਗੁੰਡਾਗਰਦੀ ਦ ਨੰਗਾ ਨਾਚ ਤਰੀਕ ਭੁਗਤਣ ਆਏ ਵਿਅਕਤੀ ਨੂੰ ਮਾਰੀਆਂ ਗੋਲੀਆਂ 
    ਪੰਜਾਬ

    December 11, 2025
    1.6k
    ਆਡੀਓ ਵਾਇਰਲ ਵਾਲੇ ਐਸਐਸਪੀ ਨੇ ਲਈ ਛੁੱਟੀ, ਹਾਈਕੋਰਟ ਦੀ ਸੁਣਵਾਈ ਤੋਂ ਪਹਿਲਾਂ ਹੀ ਸ਼ਰਮਾ ਜੀ ਗਏ ਛੁੱਟੀ ਤੇ 

    December 10, 2025
    1.5k
    ਪੰਜਾਬ ਕਾਂਗਰਸ ਦੇ ਵੱਡੇ ਲੀਡਰਾਂ ਉਪਰ ਨਵਜੋਤ ਕੌਰ ਨੇ ਲਗਾਏ ਗੰਭੀਰ ਅਰੋਪ,ਰਾਜਾ ਵੜਿੰਗ ਮੁੱਖ ਮੰਤਰੀ ਦੀ ਕਰਦਾ ਹੈ ਚਾਪਲੂਸੀ।

    December 9, 2025
    1.7k
    ਪੰਜਾਬ ਸਰਕਾਰ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਪਵਨ ਸਰੂਪਾਂ ਦੇ ਗੁੰਮ ਹੋਣ ਦੇ ਮਾਮਲੇ ਵਿੱਚ 16 ਵਿਅਕਤੀਆਂ ਤੇ ਕੀਤਾ ਪਰਚਾ ਦਰਜ 

    December 8, 2025
    1.8k
  • INDIAਦੇਸ਼
    ਪੁਲਿਸ ਨੇ ਅੰਤਰਰਾਸ਼ਟਰੀ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਰੈਕੇਟ ਦਾ ਕੀਤਾ ਪਰਦਾਫਾਸ਼, ਹਥਿਆਰ ਕੀਤੇ ਬਰਾਮਦ 

    ਸੰਸਦ ਭਾਈ ਅੰਮ੍ਰਿਤਪਾਲ ਸਿੰਘ ਦੀ ਪਟੀਸ਼ਨ ਤੇ ਕੱਲ ਹਾਈਕੋਰਟ ਵਿੱਚ ਹੋਵੇਗੀ ਸੁਣਵਾਈ

    ਪੰਜਾਬ ਪੁਲਿਸ ਨੂੰ ਲੋੜੀਂਦਾ ਗੈਂਗਸਟਰ ਅਨਮੋਲ ਬਿਸ਼ਨੋਈ ਅਮਰੀਕਾ ਨੇ ਫ਼ੜ ਕੇ ਚੜਾਇਆ ਜਹਾਜ਼,ਇਸ ਦੇ ਨਾਲ ਹੋਰ ਕਈ ਭਾਰਤੀ ਕਿਸ ਸਮੇਂ ਵੀ ਦਿੱਲੀ ਪਹੁੰਚ ਜਾਣਗੇ।

    ਭਾਰਤ ਤੋਂ ਸਾਊਦੀ ਅਰਬ ਗਏ 42 ਯਾਤਰੀਆਂ ਦੀ ਐਕਸੀਡੈਂਟ ਦੌਰਾਨ ਹੋਈ ਮੌਤ 

    ਦਿੱਲੀ ਵਿੱਚ ਹੋਏ ਧਮਾਕੇ ਨਾਲ 9 ਲੋਕਾਂ ਦੀ ਹੋਈ ਮੌਤ,ਕਈ ਹੋਏ ਜ਼ਖ਼ਮੀ, ਪੰਜਾਬ ਵਿੱਚ ਵੀ ਰੈੱਡ ਅਲਰਟ ਕੀਤਾ ਜਾਰੀ,ਐਨਆਈਏ ਨੇ ਕੀਤੀ ਛਾਪੇਮਾਰੀ 

    ਭਾਈ ਅੰਮ੍ਰਿਤਪਾਲ ਸਿੰਘ ਨੇ ਆਪਣੇ ਉਪਰ ਲੱਗੀ ਐਨ ਐਸ ਏ ਖਿਲਾਫ ਸੁਪਰੀਮ ਕੋਰਟ ਪਾਈ ਪਟੀਸ਼ਨ,7 ਨਵੰਬਰ ਨੂੰ ਹੋਵੇਗੀ ਸੁਣਵਾਈ 

    ਇੰਦਰਾ ਗਾਂਧੀ ਦੇ ਕਤਲ ਤੋਂ ਪਹਿਲਾਂ ਕੀ ਕੀ ਵਾਪਰਿਆ ਸੀ ਤੇ,ਗੋਲੀਆਂ ਵੱਜਣ ਤੋਂ ਮੌਕੇ ਤੇ ਐਮਬੂਲੈਂਸ ਵੀ ਨਹੀਂ ਸੀ ਮਿਲੀ 

    31 ਅਕਤੂਬਰ ਨੂੰ ਇੰਦਰਾ ਗਾਂਧੀ ਨੂੰ ਭਾਈ ਬੇਅੰਤ ਸਿੰਘ ਅਤੇ ਸਤਵੰਤ ਸਿੰਘ ਨੇ ਲਗਾਇਆ ਸੀ ਸੋਧਾ । ਸ਼੍ਰੋਮਣੀ ਕਮੇਟੀ ਐਕਸ ਤੇ ਪੋਸਟ ਪਾ ਕੇ ਕੀਤਾ ਯਾਦ 

    ਅੰਤਰਰਾਸ਼ਟਰੀ ਏਅਰਪੋਰਟ ਤੋਂ ਸੋਨਾ ਤਸਕਰ ਔਰਤ ਨੂੰ ਕਸਟਮ ਅਧਿਕਾਰੀਆਂ ਨੇ ਕੀਤਾ ਕਾਬੂ 

  • WORLDਵਿਸ਼ਵ
    16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਤੇ ਸੋਸ਼ਲ ਮੀਡੀਆ ਵਰਤਣ ਤੇ ਸਰਕਾਰ ਨੇ ਲਗਾਈ ਪਾਬੰਦੀ 

    ਕੈਨੇਡਾ ਦੇ ਪ੍ਰਧਾਨ ਮੰਤਰੀ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਵਿੱਚ ਦੂਜੀ ਵਾਰ ਹੋਈ ਗੱਲਬਾਤ 

    ਕੈਨੇਡਾ ਵਿੱਚ ਪੰਜਾਬੀ ਸਟੂਡੈਂਟ ਵੀਜੇ ਤੇ ਗਏ ਲੜਕਾ ਅਤੇ ਲੜਕੀ ਨੇ ਹੋਰ  ਚੜਾਇਆ ਚੰਦ ,ਕਾਰ ਪਾਰਕਿੰਗ ਵਿੱਚ ਖੜ੍ਹ ਕੇ ਪੀ ਰਹੇ ਸੀ ਸ਼ਰਾਬ, ਪੁਲਿਸ ਨੇ ਤਲਾਸ਼ੀ ਕੀਤਾ ਤਾਂ ਨਿਕਲੇ ਨਜਾਇਜ਼ ਹਥਿਆਰ 

    ਕੈਨੇਡਾ ਸਰਕਾਰ ਹੋਈ ਸਖ਼ਤ, ਪੰਜਾਬੀ ਕਾਰੋਬਾਰੀ ਨੂੰ ਨਿਸ਼ਾਨਾ ਬਣਾਉਣ ਵਾਲੇ ਤਿੰਨ ਵਿਅਕਤੀਆਂ ਨੂੰ ਦੇਸ਼ ਤੋਂ ਕੱਢਿਆ ਬਾਹਰ 

    ਭਾਰਤੀ ਵਿਦਿਆਰਥੀਆਂ ਨੂੰ ਕੈਨੇਡਾ ਸਰਕਾਰ ਨੇ ਦਿੱਤਾ ਝਟਕਾ, ਵੱਡੀ ਗਿਣਤੀ ਵਿੱਚ ਸਟੱਡੀ ਵੀਜ਼ਿਆਂ ਲਈ ਦਿੱਤੀਆਂ ਅਰਜ਼ੀਆਂ ਕੀਤੀਆਂ ਰੱਦ 

    ਅਮਰੀਕਾ ਵਿੱਚ ਪੰਜਾਬੀਆਂ ਨੇ ਕੀਤਾ ਵੱਡਾ ਕਾਂਡ, ਪੁਲਿਸ ਨੇ ਕਰੋੜਾਂ ਦੀ ਟਰਾਂਸਪੋਰਟ ਠੱਗੀ ਨੂੰ ਲੈਕੇ 12 ਕੀਤੇ ਗ੍ਰਿਫਤਾਰ 

    ਕੈਨੇਡਾ ਸਰਕਾਰ ਨੇ ਕੀਤੀ ਸਖ਼ਤੀ, ਵਿਜ਼ਟਰ ਵੀਜੇ ਵਾਲਿਆਂ ਨੂੰ ਨਹੀਂ ਮਿਲੇਗਾ ਡਰਾਈਵਿੰਗ ਲਾਈਸੈਂਸ

  • BUSINESSਕਾਰੋਬਾਰ
  • E-Paper
  • Youtube
SUBSCRIBE
No Result
View All Result

Home ਦੇਸ਼

by Tarlochan Singh Brar
November 11, 2025
Reading Time: 1 min read
0
ਦਿੱਲੀ ਵਿੱਚ ਹੋਏ ਧਮਾਕੇ ਨਾਲ 9 ਲੋਕਾਂ ਦੀ ਹੋਈ ਮੌਤ,ਕਈ ਹੋਏ ਜ਼ਖ਼ਮੀ, ਪੰਜਾਬ ਵਿੱਚ ਵੀ ਰੈੱਡ ਅਲਰਟ ਕੀਤਾ ਜਾਰੀ,ਐਨਆਈਏ ਨੇ ਕੀਤੀ ਛਾਪੇਮਾਰੀ 
Share on WhatsApp!Share on Facebook

ਦਿੱਲੀ ਵਿੱਚ ਬੀਤੀ ਸ਼ਾਮ ਲਾਲ ਕਿਲਾ ਮੈਟਰੋ ਸਟੇਸ਼ਨ ਨੇੜੇ ਇੱਕ ਕਾਰ ਚ ਧਮਾਕਾ ਹੋਣ ਨਾਲ 9 ਲੋਕ ਮਾਰੇ ਗਏ ਹਨ ,24 ਦੇ ਕਰੀਬ ਜ਼ਖ਼ਮੀ ਹੋ ਗਏ ਸਨ। ਉਸ ਮੌਕੇ ਨੇੜੇ ਖੜ੍ਹੇ ਕਈ ਵਾਹਨ ਸੜ ਗਏ ਹੈ। ਦਿੱਲੀ ਪੁਲੀਸ ਦੇ ਕਮਿਸ਼ਨਰ ਸਤੀਸ਼ ਗੋਲਚਾ ਨੇ ਦੱਸਿਆ ਕਿ ਧਮਾਕਾ ਹੌਲੀ-ਹੌਲੀ ਚੱਲ ਰਹੀ ਹੁੰਦਈ ਆਈ-20 ਕਾਰ ’ਚ ਹੋਇਆ ਜਿਸ ’ਚ ਤਿੰਨ ਵਿਅਕਤੀ ਬੈਠੇ ਹੋਏ ਹਨ। ਜ਼ਖ਼ਮੀਆਂ ਦੇ ਸਰੀਰ ’ਚੋਂ ਕੋਈ ਛੱਰਾ ਨਹੀਂ ਮਿਲਿਆ ਜੋ ਕਿ ਬੰਬ ਧਮਾਕੇ ’ਚ ਆਮ ਗੱਲ ਨਹੀਂ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲੀਸ ਦੇ ਸੂਤਰਾਂ ਨੇ ਦੱਸਿਆ ਕਿ ਕਾਰ ਹਰਿਆਣਾ ਨੰਬਰ ਦੀ ਸੀ ਤੇ ਨਦੀਮ ਖਾਨ ਨਾਂ ’ਤੇ ਰਜਿਸਟਰਡ ਸੀ। ਚਾਂਦਨੀ ਚੌਕ ਟਰੇਡਰਜ਼ ਐਸੋਸੀਏਸ਼ਨ ਨੇ ਘਟਨਾ ਦੀ ਵੀਡੀਓ ਸਾਂਝੀ ਕੀਤੀ ਹੈ। ਧਮਾਕੇ ਮਗਰੋਂ ਦਿੱਲੀ ’ਚ ਹਾਈ ਅਲਰਟ ਕਰ ਦਿੱਤਾ ਗਿਆ ਹੈ। ਦਿੱਲੀ ਫਾਇਰ ਬ੍ਰਿਗੇਡ ਸੇਵਾ ਨੇ ਕਿਹਾ ਕਿ ਪੁਲੀਸ ਨੇ ਇਲਾਕੇ ਦੀ ਘੇਰਾਬੰਦੀ ਕਰ ਲਈ ਹੈ ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ’ਤੇ ਭੇਜੀਆਂ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਘਟਨਾ ਬਾਰੇ ਜਾਣਕਾਰੀ ਹਾਸਲ ਕੀਤੀ। ਅਧਿਕਾਰੀਆਂ ਨੇ ਦੱਸਿਆ ਕਿ ਸ਼ਾਮ 7.29 ਵਜੇ ਤੱਕ ਅੱਗ ’ਤੇ ਕਾਬੂ ਪਾ ਲਿਆ ਗਿਆ ਸੀ। ਧਮਾਕੇ ਕਾਰਨ ਛੇ ਕਾਰਾਂ, ਦੋ ਈ-ਰਿਕਸ਼ਾ ਤੇ ਇਕ ਆਟੋ ਰਿਕਸ਼ਾ ਸੜ ਕੇ ਸੁਆਹ ਹੋ ਗਏ ਹਨ। ਐੱਨ ਆਈ ਏ ਦੀ ਟੀਮ ਵੀ ਮੌਕੇ ’ਤੇ ਪਹੁੰਚ ਗਈ ਹੈ। ਧਮਾਕਾ ਇੰਨਾ ਜ਼ੋਰਦਾਰ ਸੀ ਕਿ ਕਈ ਮੀਟਰ ਦੂਰ ਤੱਕ ਖੜ੍ਹੇ ਵਾਹਨਾਂ ਦੇ ਸ਼ੀਸ਼ੇ ਟੁੱਟ ਗਏ। ਧਮਾਕੇ ਦੀ ਆਵਾਜ਼ ਕੁਝ ਕਿਲੋਮੀਟਰ ਦੂਰ ਆਈ ਟੀ ਓ ਤੱਕ ਸੁਣੀ ਗਈ। ਦਿੱਲੀ ਫਾਇਰ ਸੇਵਾਵਾਂ ਦੇ ਸੀਨੀਅਰ ਅਧਿਕਾਰੀ ਨੇ ਦੱਸਿਆ, ‘‘ਇਹ ਧਮਾਕਾ ਲਾਲ ਕਿਲਾ ਮੈਟਰੋ ਸਟੇਸ਼ਨ ਦੇ ਗੇਟ ਨੰਬਰ 1 ਨੇੜੇ ਖੜ੍ਹੀ ਕਾਰ ’ਚ ਹੋਇਆ।’’ ਸਰਕਾਰੀ ਸੂਤਰਾਂ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਗੱਲ ਕਰ ਕੇ ਸਥਿਤੀ ਦਾ ਜਾਇਜ਼ਾ ਲਿਆ। ਸ੍ਰੀ ਸ਼ਾਹ ਨੇ ਦਿੱਲੀ ਪੁਲੀਸ ਦੇ ਮੁਖੀ ਅਤੇ ਇੰਟੈਲੀਜੈਂਸ ਬਿਊਰੋ ਦੇ ਡਾਇਰੈਕਟਰ ਤੋਂ ਜਾਣਕਾਰੀ ਪ੍ਰਾਪਤ ਕੀਤੀ ਹੈ। ਕਾਂਗਰਸ ਨੇ ਘਟਨਾ ਦੀ ਜਾਂਚ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਹੈ ਅਤੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤ ਬੈਨਰਜੀ ਨੇ ਘਟਨਾ ’ਤੇ ਦੁੱਖ ਜ਼ਾਹਿਰ ਕੀਤਾ ਹੈ। ਬੰਬ ਧਮਾਕੇ ਤੋਂ ਬਾਅਦ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ’ਚ ਰੈੱਡ ਅਲਰਟ ਜਾਰੀ ਕਰ ਦਿੱਤਾ ਗਿਆ ਹੈ।

ਦਿੱਲੀ ਬਲਾਸਟ ਦੀ ਧਮਕ ਪੰਜਾਬ ਤੱਕ ਪਹੁੰਚ ਗਈ। ਦਿੱਲੀ ਧਮਾਕੇ ਮਗਰੋਂ ਪੰਜਾਬ ਵਿੱਚ ਕਈ ਥਾਈਂ ਰੇਡ ਕੀਤੀ ਗਈ। ਗ੍ਰਹਿ ਮੰਤਰਾਲੇ ਦੇ ਆਦੇਸ਼ ਤੇ ਕੌਮੀ ਜਾਂਚ ਏਜੰਸੀ (NIA) ਨੇ ਪੰਜਾਬ ਵਿੱਚ ਛਾਪੇ ਮਾਰੇ। ਉਧਰ, ਡੀਜੀਪੀ ਗੌਰਵ ਯਾਦਵ ਨੇ ਪੁਲਿਸ ਤੇ ਪ੍ਰਸ਼ਾਸਨ ਨੂੰ ਪੰਜਾਬ ਦੇ ਸਰਹੱਦੀ ਜ਼ਿਲ੍ਹਿਆਂ ਵਿੱਚ ਹਾਈ ਅਲਰਟ ‘ਤੇ ਰਹਿਣ ਦੇ ਆਦੇਸ਼ ਦਿੱਤੇ ਹਨ। ਕੇਂਦਰ ਸਰਕਾਰ ਨੇ ਵੀ ਪੰਜਾਬ ਵਿੱਚ ਰੈੱਡ ਅਲਰਟ ਜਾਰੀ ਕੀਤਾ ਹੈ।

ਸੂਤਰਾਂ ਮੁਤਾਬਕ ਦਿੱਲੀ ਧਮਾਕਿਆਂ ਤੋਂ ਬਾਅਦ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨਿਰਦੇਸ਼ਾਂ ‘ਤੇ ਕੌਮੀ ਜਾਂਚ ਏਜੰਸੀ, ਚੰਡੀਗੜ੍ਹ ਦੀਆਂ ਦੋ ਟੀਮਾਂ ਦੇਰ ਰਾਤ ਪੰਜਾਬ ਪਹੁੰਚੀਆਂ। ਇੱਕ ਟੀਮ ਨੇ ਚੰਡੀਗੜ੍ਹ ਤੇ ਨੇੜਲੇ ਇਲਾਕਿਆਂ ਵਿੱਚ ਛਾਪੇਮਾਰੀ ਕੀਤੀ। ਐਨਆਈਏ ਦੇ ਇੱਕ ਸੀਨੀਅਰ ਅਧਿਕਾਰੀ ਅਨੁਸਾਰ ਪੰਜਾਬ ਵਿੱਚ ਮੌਜੂਦਾ ਐਨਆਈਏ ਟੀਮਾਂ ਤੋਂ ਇਲਾਵਾ, ਚੰਡੀਗੜ੍ਹ ਐਨਆਈਏ ਵੀ ਇੱਕ ਜੁਆਇੰਟ ਤਲਾਸ਼ੀ ਮੁਹਿੰਮ ਚਲਾਉਣ ਵਿੱਚ ਉਨ੍ਹਾਂ ਨਾਲ ਸ਼ਾਮਲ ਹੋਈ। 

RELATED STORIES

ਪੰਜਾਬ ਵਿੱਚ ਗੁੰਡਾਗਰਦੀ ਦ ਨੰਗਾ ਨਾਚ ਤਰੀਕ ਭੁਗਤਣ ਆਏ ਵਿਅਕਤੀ ਨੂੰ ਮਾਰੀਆਂ ਗੋਲੀਆਂ 

ਪੰਜਾਬ ਵਿੱਚ ਗੁੰਡਾਗਰਦੀ ਦ ਨੰਗਾ ਨਾਚ ਤਰੀਕ ਭੁਗਤਣ ਆਏ ਵਿਅਕਤੀ ਨੂੰ ਮਾਰੀਆਂ ਗੋਲੀਆਂ 

December 11, 2025
1.6k
ਆਡੀਓ ਵਾਇਰਲ ਵਾਲੇ ਐਸਐਸਪੀ ਨੇ ਲਈ ਛੁੱਟੀ, ਹਾਈਕੋਰਟ ਦੀ ਸੁਣਵਾਈ ਤੋਂ ਪਹਿਲਾਂ ਹੀ ਸ਼ਰਮਾ ਜੀ ਗਏ ਛੁੱਟੀ ਤੇ 

ਆਡੀਓ ਵਾਇਰਲ ਵਾਲੇ ਐਸਐਸਪੀ ਨੇ ਲਈ ਛੁੱਟੀ, ਹਾਈਕੋਰਟ ਦੀ ਸੁਣਵਾਈ ਤੋਂ ਪਹਿਲਾਂ ਹੀ ਸ਼ਰਮਾ ਜੀ ਗਏ ਛੁੱਟੀ ਤੇ 

December 10, 2025
1.5k

ਡੀਜੀਪੀ ਗੌਰਵ ਯਾਦਵ ਨੇ ਪੁਲਿਸ ਤੇ ਪ੍ਰਸ਼ਾਸਨ ਨੂੰ ਪੰਜਾਬ ਦੇ ਸਰਹੱਦੀ ਜ਼ਿਲ੍ਹਿਆਂ ਵਿੱਚ ਹਾਈ ਅਲਰਟ ‘ਤੇ ਰਹਿਣ ਦੇ ਆਦੇਸ਼ ਦਿੱਤੇ ਹਨ। ਡੀਜੀਪੀ ਨੇ ਬੀਤੀ ਦੇਰ ਰਾਤ ਸਾਰੇ ਪੁਲਿਸ ਕਮਿਸ਼ਨਰਾਂ ਤੇ ਐਸਐਸਪੀਜ਼ ਨਾਲ ਵੀਡੀਓ ਕਾਨਫਰੰਸ ਕੀਤੀ ਤੇ ਰਾਜ ਵਿੱਚ ਸੁਰੱਖਿਆ ਸਖ਼ਤ ਕਰਨ ਦੇ ਨਿਰਦੇਸ਼ ਜਾਰੀ ਕੀਤੇ। ਇਸ ਦੌਰਾਨ ਚੰਡੀਗੜ੍ਹ, ਪੰਚਕੂਲਾ ਤੇ ਮੁਹਾਲੀ ਵਿੱਚ ਸਥਾਨਕ ਪੁਲਿਸ ਹਾਈ ਅਲਰਟ ‘ਤੇ ਰਹੀ।

ਪੁਲਿਸ ਬੰਬ ਸਕੁਐਡ ਟੀਮਾਂ ਨੂੰ ਚੰਡੀਗੜ੍ਹ ਰੇਲਵੇ ਸਟੇਸ਼ਨ, ਬੱਸ ਸਟੈਂਡ ਤੇ ਜਨਤਕ ਥਾਵਾਂ ‘ਤੇ ਤਲਾਸ਼ੀ ਲੈਂਦੇ ਦੇਖਿਆ ਗਿਆ। ਐਨਆਈਏ ਸੂਤਰਾਂ ਅਨੁਸਾਰ ਅੰਮ੍ਰਿਤਸਰ, ਫਾਜ਼ਿਲਕਾ, ਤਰਨ ਤਾਰਨ ਤੇ ਗੁਰਦਾਸਪੁਰ ਸਮੇਤ ਹੋਰ ਜ਼ਿਲ੍ਹਿਆਂ ਵਿੱਚ ਤਲਾਸ਼ੀ ਸ਼ੁਰੂ ਚਲਾਈ ਗਈ ਹੈ। ਅੰਮ੍ਰਿਤਸਰ ਦੇ ਹਰਿਮੰਦਰ ਸਾਹਿਬ ਤੇ ਸ੍ਰੀ ਆਨੰਦਪੁਰ ਸਾਹਿਬ ਵਿਖੇ ਵਿਸ਼ੇਸ਼ ਚੌਕਸੀ ਵਧਾ ਦਿੱਤੀ ਗਈ ਹੈ। ਇੱਕ ਟੀਮ ਨੇ ਹਰਿਆਣਾ ਦੇ ਅੰਬਾਲਾ ਜ਼ਿਲ੍ਹੇ ਵਿੱਚ ਚਾਰ ਤੋਂ ਪੰਜ ਥਾਵਾਂ ਦੀ ਤਲਾਸ਼ੀ ਲਈ ਹੈ।

ਐਨਆਈਏ ਅਧਿਕਾਰੀਆਂ ਅਨੁਸਾਰ ਪੰਜਾਬ, ਹਰਿਆਣਾ ਤੇ ਉੱਤਰ ਪ੍ਰਦੇਸ਼ ਵਿੱਚ ਫੈਲੇ ਖਾਲਿਸਤਾਨ ਪੱਖੀ ਸੰਗਠਨਾਂ ਦੇ ਕਾਰਕੁਨ ਉਨ੍ਹਾਂ ਦੇ ਨਿਸ਼ਾਨੇ ‘ਤੇ ਹਨ। ਪੰਜਾਬ, ਹਰਿਆਣਾ ਤੇ ਉੱਤਰ ਪ੍ਰਦੇਸ਼ ਵਿੱਚ ਸਰਗਰਮ ਅੱਤਵਾਦੀ ਸੰਗਠਨਾਂ ਦੇ ਕਾਰਕੁਨਾਂ ਦੀਆਂ ਗਤੀਵਿਧੀਆਂ ‘ਤੇ ਮਨੁੱਖੀ ਤੇ ਤਕਨੀਕੀ ਦੋਵੇਂ ਤਰ੍ਹਾਂ ਦੀ ਖੁਫੀਆ ਨਿਗਰਾਨੀ ਵਧਾ ਦਿੱਤੀ ਗਈ ਹੈ।

Print Friendly, PDF & Email

Leave a Reply Cancel reply

Your email address will not be published. Required fields are marked *

About Us

Jagat sewak news portal is basically focused on promoting Punjabi language toward the whole world . As you all had showered faith in our past publications, we hope more motivation and love by your side in future projects.

Recent Stories

  • ਪੰਜਾਬ ਵਿੱਚ ਗੁੰਡਾਗਰਦੀ ਦ ਨੰਗਾ ਨਾਚ ਤਰੀਕ ਭੁਗਤਣ ਆਏ ਵਿਅਕਤੀ ਨੂੰ ਮਾਰੀਆਂ ਗੋਲੀਆਂ 
  • ਆਡੀਓ ਵਾਇਰਲ ਵਾਲੇ ਐਸਐਸਪੀ ਨੇ ਲਈ ਛੁੱਟੀ, ਹਾਈਕੋਰਟ ਦੀ ਸੁਣਵਾਈ ਤੋਂ ਪਹਿਲਾਂ ਹੀ ਸ਼ਰਮਾ ਜੀ ਗਏ ਛੁੱਟੀ ਤੇ 

Follow Us

Facebook Twitter Instagram

© 2025 JNews - Premium WordPress news & magazine theme by Jegtheme.

No Result
View All Result
  • Home
    • Home – Layout 1
    • Home – Layout 2
    • Home – Layout 3
  • E-Paper
  • Youtube Channel Videos
  • Contact Us