ਥਾਣਾ ਧਰਮਕੋਟ
ਮੁਦਈ ਨੇ ਦਰਜ ਰਜਿਸਟਰ ਕਰਾਇਆ ਕਿ ਉਹ ਪਨ ਬੱਸ ਵਿੱਚ ਕੰਨਡਕਟਰ ਦੀ ਨੌਕਰੀ ਕਰਦਾ ਹੈ ਅਤੇ ਮਿਤੀ 22-04-2021 ਨੂੰ ਜਲ਼ੰਧਰ ਤੋਂ ਗੰਗਾਨਗਰ ਨੂੰ ਪੰਨਬਸ ਲੈ ਕੇ ਜਾ ਰਿਹਾ ਸੀ ਜਦ ੳਹਨਾਂ ਦੀ ਬੱਸ ਧਰਮਕੋਟ ਬੱਸ ਅੱਡੇ ਪੁੱਜੀ ਅਤੇ ਸਵਾਰੀਆਂ ਨੂੰ ਉਤਾਰ ਕੇ ਜਾਣ ਲੱਗੇ ਤਾਂ ਉਕਤ ਦੋਸ਼ੀ ਸੂਬਾ ਸਿੰਘ ਖੜਾ ਸੀ ਅਤੇ ਬੱਸ ਵਿੱਚ ਕਾਫੀ ਸਵਾਰੀਆਂ ਨੂੰ ਚੜਾਉਣ ਲੱਗਾ ਜਦ ਮੁਦਈ ਕੰਡਕਟਰ ਨੇ ਉਸਨੂੰ ਪੰਜਾਬ ਸਰਕਾਰ ਦੀਆਂ ਕਰੋਨਾ ਗਾਇਡਲ ਲਾਇਨ ਸਮਝਾ ਕੇ 50 ਪਰਸੈਂਟ ਸਵਾਰੀਆਂ ਤੋਂ ਵੱਧ ਬੱਸ ਵਿੱਚ ਚੜਾਉਣ ਤੋਂ ਮਨਾ ਕਰ ਦਿੱਤਾ ਤਾਂ ਦੋਸ਼ੀ ਨੇ ਉਸ ਨਾਲ ਹੱਥੋ ਪਾਈ ਹੋ ਗਿਆ ਅਤੇ ਉਸਦੀ ਸਰਕਾਰੀ ਡਿਊਟੀ ਵਿੱਚ ਵਿਘਨ ਪਾਇਆ ਜਿਸਤੇ ਦੋਸ਼ੀ ਖਿਲਾਫ ਮਕੁੱਦਮਾ ਦਰਜ ਰਜਿਸਟਰ ਕੀਤਾ ਗਿਆ। ਸ:ਥ:ਬਲਵੀਰ ਸਿੰਘ ਨੇ ਸੂਬਾ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਧਰਮਕੋਟ ਤੇ 64/29-04-2021 ਅ/ਧ 353/186/506 ਭ:ਦ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
ਥਾਣਾ ਸਿਟੀ ਸਾਊਥ ਮੋਗਾ
ਕੋਵਿਡ-19 ਮਹਾਂਮਾਰੀ ਦੋਰਾਨ ਦੋਸ਼ੀਆਨ ਬਿਨ੍ਹਾ ਮਾਸਕ ਲਗਾਏ ਸ਼ਰੇਆਮ ਘੁੰਮ ਰਿਹਾ ਸੀ। ਜਿਸਤੇ ਅਜਿਹਾ ਕਰਕੇ ਨਾਮਯੋਗ ਡੀ.ਸੀ ਸਾਹਿਬ ਜੀ ਦੇ ਹੁਕਮਾਂ ਦੀ ਉਲਘਣਾ ਕੀਤੀ ਹੈ। ਜਿਸਤੇ ਮੁਕੱਦਮਾ ਉਕਤ ਦਰਜ ਰਜਿਸਟਰ ਕੀਤਾ ਗਿਆ। ਸ:ਥ:ਸੰਤੋਖ ਸਿੰਘ ਨੇ 1.ਹਰਪਾਲ ਸਿੰਘ ਪੁੱਤਰ ਹਰਮੀਤ ਸਿੰਘ ਵਾਸੀ ਗੁਰੂ ਚੰਦਰ ਨਗਰ ਮੋਗਾ 2.ਸੋਨੂ ਪੁੱਤਰ ਸੁਰੇਸ਼ ਕੁਮਾਰ ਵਾਸੀ ਪ੍ਰੀਤ ਨਗਰ ਮੋਗਾ ਤੇ 75/29-04-2021 ਅ/ਧ 188 ਭ:ਦ: 51 Disaster management act 2005 ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
ਥਾਣਾ ਮੈਹਿਣਾ
ਕੋਵਿਡ-19 ਮਹਾਂਮਾਰੀ ਦੋਰਾਨ ਦੋਸ਼ੀ ਬਿਨ੍ਹਾ ਮਾਸਕ ਲਗਾਏ ਸ਼ਰੇਆਮ ਘੁੰਮ ਰਿਹਾ ਸੀ। ਜਿਸਤੇ ਅਜਿਹਾ ਕਰਕੇ ਨਾਮਯੋਗ ਡੀ.ਸੀ ਸਾਹਿਬ ਜੀ ਦੇ ਹੁਕਮਾਂ ਦੀ ਉਲਘਣਾ ਕੀਤੀ ਹੈ। ਜਿਸਤੇ ਮੁਕੱਦਮਾ ਉਕਤ ਦਰਜ ਰਜਿਸਟਰ ਕੀਤਾ ਗਿਆ। ਸ:ਥ:ਬਲਜਿੰਦਰ ਸਿੰਘ ਨੇ ਸੁਖਦੀਪ ਸਿੰਘ ਪੁੱਤਰ ਜਗਦੇਵ ਸਿੰਘ ਵਾਸੀ ਰਾਮੈਵਾਲਾ ਨਵਾਂ ਤੇ 29/29-04-2021 ਅ/ਧ 188 ਭ:ਦ: 51 Disaster management act 2005 ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
ਥਾਣਾ ਅਜੀਤਵਾਲ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀ ਨੂੰ ਪਲਟੀਨਾ ਮੋਟਰ ਸਾਇਕਲ ਨੰਬਰੀ ਪੀ ਬੀ 29 ਏ ਸੀ 7940 ਸਮੇਤ ਗ੍ਰਿਫਤਾਰ ਕਰਕੇ ਉਸ ਪਾਸੋਂ 1700 ਨਸ਼ੀਲੀਆਂ ਗੋਲੀਆਂ ਮਾਰਕਾ ਕੋਵੀਡੋਲ 100 ਐਸ ਆਰ ਬ੍ਰਾਂਮਦ ਕੀਤੀਆਂ ਗਈਆਂ।ਵੱਟਿਤ 1,80,000 ਰੁਪਏ ਬ੍ਰਾਂਮਦ ਕੀਤੀ ਗਈ। ਐਸ ਆਈ ਸੁਖਜਿੰਦਰ ਸਿੰਘ ਨੇ 1.ਜਗਰੂਪ ਸਿੰਘ ਉਰਫ ਜੂਪੀ ਪੁੱਤਰ ਹਰੀ ਸਿੰਘ ਵਾਸੀ ਚੂਹੜਚੱਕ 2.ਸੁਖਦੀਪ ਸਿੰਘ ਉਰਫ ਸੋਨੀ ਪੁੱਤਰ ਮਲਕੀਤ ਸਿੰਘ ਵਾਸੀ ਪਿੰਡ ਰਾਮਾ ਤੇ 28/29-04-2021 ਅ/ਧ 22/29/61/85 ਐਨ ਡੀ ਪੀ ਐਸ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
ਥਾਣਾ ਨਿਹਾਲ ਸਿੰਘ ਵਾਲਾ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ਣ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 210 ਨਸ਼ੀਲੀਆਂ ਗੋਲੀਆਂ ਮਾਰਕਾ ਟਰਾਮਾਡੋਲ ਬ੍ਰਾਂਮਦ ਕੀਤੀਆਂ ਗਈਆਂ। ਸ:ਥ:ਪ੍ਰੀਤਮ ਸਿੰਘ ਨੇ ਅਮਰਜੀਤ ਕੌਰ ਪਤਨੀ ਜੋਗਿੰਦਰ ਸਿੰਘ ਵਾਸੀ ਪੱਤੋਂ ਹੀਰਾ ਸਿੰਘ ਵਾਲਾ ਤੇ 65/29-04-2021 ਅ/ਧ 22/61/85 ਐਨ ਡੀ ਪੀ ਐਸ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
ਥਾਣਾ ਧਰਮਕੋਟ
ਦੋਸ਼ੀ ਮੁ:ਨੰ:195 ਮਿਤੀ 22-11-2013 ਅ/ਧ 363/366/376 ਭ:ਦ: ਥਾਣਾ ਘੱਲ ਖੁਰਦ ਵਿੱਚ, ਦਸ ਸਾਲ ਦੀ ਕੈਦ ਦੀ ਸਜਾ ਭੁਗਤ ਰਿਹਾ ਸੀ ਅਤੇ ਮਿਤੀ 21-04-2020 ਨੂੰ ਕੇਦਰੀ ਜੇਲ ਫਰੀਦਕੋਟ ਤੋਂ ਪੇਰੋਲ ਪਰ ਆਇਆ ਸੀ। ਜਿਸਦੀ ਵਾਪਸੀ 18-04-2021 ਨੂੰ ਬਣਦੀ ਸੀ। ਪਰ ਦੋਸ਼ੀ ਵਾਪਿਸ ਨਹੀ ਗਿਆ। ਜਿਸਤੇ ਮੁਕੱਦਮਾਂ ਉਕਤ ਦਰਜ ਰਜਿਸਟਰ ਕੀਤਾ ਗਿਆ। ਸ:ਥ:ਜਰਨੈਲ ਸਿੰਘ ਨੇ ਚੰਦ ਸਿੰਘ ਪੁੱਤਰ ਤੇਜਾ ਸਿੰਘ ਵਾਸੀ ਪਿੰਡ ਅੰਮੀਵਾਲਾ ਤੇ 65/29-04-2021 ਅ/ਧ 9 ਆਫ ਗੁੱਡ ਕੰਡਕਟ ਰਲੀਜ ਐਕਟ 1952 ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਸਿਟੀ ਸਾਊਥ ਮੋਗਾ
ਦੋਰਾਨੇ ਗਸ਼ਤ ਦੋਸ਼ੀ ਨੂੰ ਮੋਟਰ ਸਾਇਕਲ ਬਜਾਜ ਸੀ.ਟੀ 100 ਨੰਬਰੀ ਪੀ ਬੀ 08 ਡੀ ਏ8721 ਸਮੇਤ ਗ੍ਰਿਫਤਾਰ ਕਰਕੇ ਉਸ ਪਾਸੋਂ 50 ਬੋਤਲਾਂ ਨਜਾਇਜ ਸ਼ਰਾਬ ਦੀਆਂ ਬ੍ਰਾਂਮਦ ਕੀਤੀਆਂ ਗਈਆਂ।ਜਿਸਤੇ ਦੋਸ਼ੀ ਖਿਲਾਫ ਮਕੁੱਦਮ ਦਰਜ ਰਜਿਸਟਰ ਕੀਤਾ ਗਿਆ। ਸ:ਥ:ਪਿੱਪਲ ਸਿੰਘ ਨੇ ਕੁਲਵਿੰਦਰ ਸਿੰਘ ਉਰਫ ਕਿੰਦਰ ਪੁੱਤਰ ਹਰਬੰਸ ਸਿੰਘ ਵਾਸੀ ਕੋਟ ਮਹੁਮੰਦ ਖਾਂ ਤੇ 73/29-04-2021 ਅ/ਧ 61/1/14 ਐਕਸਾਈਜ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
ਥਾਣਾ ਸਿਟੀ ਸਾਊਥ ਮੋਗਾ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 36 ਬੋਤਲਾਂ ਸ਼ਰਾਬ ਮਾਰਕਾ ਖਾਸਾ ਮੋਟਾ ਸੰਤਰਾ ਪੰਜਾਬ ਦੀਆਂ ਬ੍ਰਾਂਮਦ ਕੀਤੀਆਂ ਗਈਆਂ। ਸ:ਥ:ਬਲਧੀਰ ਸਿੰਘ ਨੇ ਪ੍ਰਦੀਪ ਕੁਮਾਰ ਪੁੱਤਰ ਰਾਜ ਕਮੁਾਰ ਵਾਸੀ ਸਾਧਾਂ ਵਾਲੀ ਬਸਤੀ ਮੋਗਾ ਤੇ 74/29-04-2021 ਅ/ਧ 61/1/14 ਐਕਸਾਈਜ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਸਿਟੀ ਸਾਊਥ ਮੋਗਾ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 22 ਬੋਤਲਾਂ ਸ਼ਰਾਬ ਮਾਰਕਾ ਠੇਕਾ ਦੇਸੀ ਡਾਲਰ ਪੰਜਾਬ ਦੀਆਂ ਬ੍ਰਾਂਮਦ ਕੀਤੀਆਂ ਗਈਆਂ। ਸ:ਥ:ਬਲਕਾਰ ਸਿੰਘ ਨੇ ਰਾਜ ਕੁਮਾਰ ਪੁੱਤਰ ਬੰਸੀ ਲਾਲ ਵਾਸੀ ਪਹਾੜਾ ਸਿੰਘ ਚੌਕ ਮੋਗਾ ਤੇ 76/29-04-2021 ਅ/ਧ 61/1/14 ਐਕਸਾਈਜ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
ਥਾਣਾ ਧਰਮਕੋਟ
ਮੁਖਬਰ ਖਾਸ ਨੇ ਇਤਲਾਹ ਇਤਲਾਹ ਦਿੱਤੀ ਕਿ ਕੋਵਿਡ-19 ਮਹਾਂਮਾਰੀ ਦੋਰਾਨ ਦੋਸ਼ੀ ਬਿਨ੍ਹਾ ਮਾਸਕ ਲਗਾਏ ਸ਼ਰੇਆਮ ਬੱਸ ਅੱਡਾ ਕਿਸ਼ਨਪੁਰਾ ਵਿਖੇ ਖੜਾ ਦੜਾ ਸੱਟਾ ਲਗਾ ਰਿਹਾ ਹੈ ਜੇਕਰ ਰੇਡ ਕੀਤਾ ਜਾਵੇ ਤਾਂ ਕਾਬੂ ਆ ਸਕਦਾ ਹੈ ਜਿਸਨੂੰ ਦੜਾ ਸੱਟਾਂ ਲਗਾਉਦੇ ਸਮੇ ਗ੍ਰਿਫਤਾਰ ਕਰਕੇ 1610 ਰੁਪਏ ਬ੍ਰਾਂਮਦ ਕੀਤੀ ਗਏ ਦੋਸ਼ੀ ਨੇ ਕੋਵਿਡ 19 ਮਹਾਂਮਾਰੀ ਲੋਕਡਾਉਣ ਦੋਰਾਨ ਅਜਿਹਾ ਕਰਕੇ ਨਾਮਯੋਗ ਡੀ.ਸੀ ਸਾਹਿਬ ਜੀ ਦੇ ਹੁਕਮਾਂ ਦੀ ਉਲਘਣਾ ਕੀਤੀ ਹੈ। ਜਿਸਤੇ ਮੁਕੱਦਮਾ ਉਕਤ ਦਰਜ ਰਜਿਸਟਰ ਕੀਤਾ ਗਿਆ। ਸ:ਥ:ਨਿਰਮਲ ਸਿੰਘ ਨੇ ਜਗਮੋਹਨ ਸਿੰਘ ਉਰਫ ਸੋਹਨਾ ਪੁੱਤਰ ਸੁਰਜੀਤ ਸਿੰਘ ਵਾਸੀ ਧਰਮਕੋਟ ਹਾਲ ਕਿਸ਼ਨਪੁਰਾ ਕਲ਼ਾਂ ਤੇ 66/29-04-2021 ਅ/ਧ 13ਏ ਜੂਆ ਐਕਟ, 188 ਭ:ਦ: 51 Disaster management act 2005 ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।