ਥਾਣਾ ਧਰਮਕੋਟ
ਕੋਵਿਡ-19 ਮਹਾਂਮਾਰੀ ਦੋਰਾਨ ਦੋਸ਼ੀ ਨੇ ਬਿਨਾਂ ਮਾਸਕ ਲਗਾਏ ਲੋਕਡਾਉਣ ਦੋਰਾਨ ਬਿਨਾਂ ਮਨਜੂਰੀ ਆਪਣੀ ਦੁਕਾਨ ਖੋਲ ਕੇ ਗਹਕਾਂ ਨੂੰ ਸਮਾਨ ਦੇ ਰਹੇ ਸਨ ਜਿਨਾਂ ਨੇ ਅਜਿਹਾ ਕਰਕੇ ਮਾਨਯੋਗ ਡੀ.ਸੀ ਸਾਹਿਬ ਜੀ ਦੇ ਹੁਕਮਾਂ ਦੀ ਉਲਘਣਾ ਕੀਤੀ ਹੈ। ਜਿਸਤੇ ਮੁਕੱਦਮਾ ਉਕਤ ਦਰਜ ਰਜਿਸਟਰ ਕੀਤਾ ਗਿਆ। ਸ:ਥ:ਨਿਰਮਲ ਸਿੰਘ ਨੇ ਰਣਜੀਤ ਸਿੰਘ ਪੁੱਤਰ ਤਰਲੋਕ ਸਿੰਘ ਵਾਸੀ ਚੁਗਾ ਬਸਤੀ ਧਰਮਕੋਟ ਤੇ 68/01-05-2021 ਅ/ਧ 188 ਭ:ਦ: ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
ਥਾਣਾ ਸਿਟੀ ਸਾਊਥ ਮੋਗਾ
ਕੋਵਿਡ-19 ਮਹਾਂਮਾਰੀ ਦੋਰਾਨ ਦੋਸ਼ੀਆਂ ਨੇ ਬਿਨਾਂ ਮਾਸਕ ਲਗਾਏ ਲੋਕਡਾਉਣ ਦੋਰਾਨ ਬਿਨਾਂ ਮਨਜੂਰੀ ਆਪਣੀ ਦੁਕਾਨ ਖੋਲ ਕੇ ਗਹਕਾਂ ਨੂੰ ਸਮਾਨ ਦੇ ਰਹੇ ਸਨ ਜਿਨਾਂ ਨੇ ਅਜਿਹਾ ਕਰਕੇ ਮਾਨਯੋਗ ਡੀ.ਸੀ ਸਾਹਿਬ ਜੀ ਦੇ ਹੁਕਮਾਂ ਦੀ ਉਲਘਣਾ ਕੀਤੀ ਹੈ। ਜਿਸਤੇ ਮੁਕੱਦਮਾ ਉਕਤ ਦਰਜ ਰਜਿਸਟਰ ਕੀਤਾ ਗਿਆ।ਸ:ਥ:ਹਰਜਿੰਦਰ ਸਿੰਘ ਨੇ ਨਾਗਪਾਲ ਪੁੱਤਰ ਅਰਜੁਣ ਦਾਸ ਵਾਸੀ ਬੇਅੰਤ ਨਗਰ ਮੋਗਾ 2.ਕਮਲਦੇਵ ਪੁੱਤਰ ਬ੍ਰਿਜ ਲਾਲ 3.ਪਿਊਸ਼ ਗਰੋਵਰ ਪੁੱਤਰ ਅਤੁਲ ਗਰੋਵਰ ਵਾਸੀਆਨ ਸ਼ਸ਼ਤਰੀ ਨਗਰ ਜਗਰਾਓ ਤੇ 78/01-05-2021 ਅ/ਧ 188 ਭ:ਦ: ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
ਥਾਣਾ ਕੋਟ ਈਸੇ ਖਾਂ
ਕੋਵਿਡ-19 ਮਹਾਂਮਾਰੀ ਦੋਰਾਨ ਦੋਸ਼ੀਆਂ ਨੇ ਬਿਨਾਂ ਮਾਸਕ ਲਗਾਏ ਲੋਕਡਾਉਣ ਦੋਰਾਨ ਬਿਨਾਂ ਮਨਜੂਰੀ ਆਪਣੀ ਦੁਕਾਨ ਖੋਲ ਕੇ ਗਹਕਾਂ ਨੂੰ ਸਮਾਨ ਦੇ ਰਹੇ ਸਨ ਜਿਨਾਂ ਨੇ ਅਜਿਹਾ ਕਰਕੇ ਮਾਨਯੋਗ ਡੀ.ਸੀ ਸਾਹਿਬ ਜੀ ਦੇ ਹੁਕਮਾਂ ਦੀ ਉਲਘਣਾ ਕੀਤੀ ਹੈ। ਜਿਸਤੇ ਮੁਕੱਦਮਾ ਉਕਤ ਦਰਜ ਰਜਿਸਟਰ ਕੀਤਾ ਗਿਆ।ਸ:ਥ:ਕੰਵਲਜੀਤ ਸਿੰਘ ਨੇ ਅਵਿਨਾਸ਼ ਕੁਮਾਰ ਪੁੱਤਰ ਹਾਕਮ ਚੰਦ ਵਾਸੀ ਮਸੀਤਾਂ ਰੋਡ ਕੋਟ ਈਸੇ ਖਾਂ ਤੇ 47/01-05-2021 ਅ/ਧ 188 ਭ:ਦ: ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
ਥਾਣਾ ਕੋਟ ਈਸੇ ਖਾਂ
ਕੋਵਿਡ-19 ਮਹਾਂਮਾਰੀ ਦੋਰਾਨ ਦੋਸ਼ੀਆਂ ਨੇ ਬਿਨਾਂ ਮਾਸਕ ਲਗਾਏ ਲੋਕਡਾਉਣ ਦੋਰਾਨ ਬਿਨਾਂ ਮਨਜੂਰੀ ਆਪਣੀ ਦੁਕਾਨ ਖੋਲ ਕੇ ਗਹਕਾਂ ਨੂੰ ਸਮਾਨ ਦੇ ਰਹੇ ਸਨ ਜਿਨਾਂ ਨੇ ਅਜਿਹਾ ਕਰਕੇ ਮਾਨਯੋਗ ਡੀ.ਸੀ ਸਾਹਿਬ ਜੀ ਦੇ ਹੁਕਮਾਂ ਦੀ ਉਲਘਣਾ ਕੀਤੀ ਹੈ। ਜਿਸਤੇ ਮੁਕੱਦਮਾ ਉਕਤ ਦਰਜ ਰਜਿਸਟਰ ਕੀਤਾ ਗਿਆ।ਸ:ਥ:ਮਨਜੀਤ ਸਿੰਘ ਨੇ ਸੰਜੀਵ ਕੁਮਾਰ ਪੁੱਤਰ ਕੱਕੂ ਰਾਮ ਵਾਸੀ ਪਿੰਡ ਚੂਹੜਚੱਕ ਤੇ 48/01-05-2021 ਅ/ਧ 188 ਭ:ਦ: ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
ਥਾਣਾ ਨਿਹਾਲ ਸਿੰਘ ਵਾਲਾ
ਦੋਸ਼ੀ ਜੋ ਮਕੁਦਮਾ ਨੰਬਰ 66 ਮਿਤੀ 30-04-2021 ਅ/ਧ 15/61/85 ਐਨ ਡੀ ਪੀ ਐਸ ਐਕਟ ਵਿੱਚ ਪੁੱਛਗਿੱਛ ਲਈ ਚੌਕੀ ਬਿਲਸਪੁਰ ਵਿਖੇ ਹਵਾਲਾਤ ਵਿੱਚ ਬੰਦੀ ਸੀ ਜਿਸਨੇ ਵਕਤ ਕਰੀਬ 5.30 ਵਜੇ ਸਵੇਰ ਪੇਟ ਵਿੱਚ ਦਰਦ ਹੋਣ ਬਾਰੇ ਹੋਲ:ਚਮਕੌਰ ਸਿੰਘ 1198 ਮੋਗਾ ਦੱਸਿਆ ਜੋ ਸੰਤਰੀ ਪਹਿਰੇ ਤੇ ਸੀ ਨੇ ਉਸਨੂੰ ਬਾਥਰੂਮ ਕਰਵਾਉਣ ਲਈ ਹਵਾਲਾਤ ਵਿੱਚੋਂ ਬਹਾਰ ਕੱਢਿਆ ਤਾਂ ਦੋਸ਼ੀ ਹੋਲਦਾਰ ਚਮਕੌਰ ਸਿੰਘ ਨੂੰ ਧੱਕੇ ਦੇ ਕੇ ਚੋਕੀ ਬਿਲਾਸਪੁਰ ਦੀ ਕੰਧ ਟੱਪ ਕੇ ਮੋਕਾ ਤੋਂ ਫਰਾਰ ਹੋ ਗਿਆ।ਜਿਸਤੇ ਦੋਸ਼ੀ ਖਿਲਾਫ ਮਕੁੱਦਮਾ ਦਰਜ ਰਜਿਸਟਰ ਕੀਤਾ।ਗਿਆ ਐਸ ਆਈ ਗੁਰਵਿੰਦਰ ਸਿੰਘ ਨੇ ਬਲਵਿੰਦਰ ਸਿੰਘ ਉਰਫ ਬਿੰਦਰ ਪੁੱਤਰ ਚਮਕੌਰ ਸਿੰਘ ਵਾਸੀ ਬਿਲਾਸਪੁਰ ਤੇ 67/01-05-2021 ਅ/ਧ 224 ਭ:ਦ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
ਥਾਣਾ ਸਿਟੀ ਮੋਗਾ
ਕੋਵਿਡ-19 ਮਹਾਂਮਾਰੀ ਦੋਰਾਨ ਦੋਸ਼ੀਆਂ ਨੇ ਬਿਨਾਂ ਮਾਸਕ ਲਗਾਏ ਲੋਕਡਾਉਣ ਦੋਰਾਨ ਬਿਨਾਂ ਮਨਜੂਰੀ ਆਪਣੀ ਦੁਕਾਨ ਖੋਲ ਕੇ ਗਹਕਾਂ ਨੂੰ ਸਮਾਨ ਦੇ ਰਹੇ ਸਨ ਜਿਨਾਂ ਨੇ ਅਜਿਹਾ ਕਰਕੇ ਮਾਨਯੋਗ ਡੀ.ਸੀ ਸਾਹਿਬ ਜੀ ਦੇ ਹੁਕਮਾਂ ਦੀ ਉਲਘਣਾ ਕੀਤੀ ਹੈ। ਜਿਸਤੇ ਮੁਕੱਦਮਾ ਉਕਤ ਦਰਜ ਰਜਿਸਟਰ ਕੀਤਾ ਗਿਆ।ਸ:ਥ:ਜਸਵੀਰ ਸਿੰਘ ਨੇ ਅਨਮੋਲ ਨਾਰੰਗ ਪੁੱਤਰ ਰਮੇਸ਼ ਕੁਮਾਰ ਵਾਸੀ ਰਾਮਗੰਜ ਮੰਡੀ ਮੋਗਾ 2.ਨਸੀਨ ਪੁੱਤਰ ਸਲਾਊਦੀਨ ਵਾਸੀ ਮਹੱਲਾ ਚੋਪੜਾ ਇਜਹਾਰ ਸਟੇਟ ਬੰਗਾਲ ਹਾਲ ਸੂਰਜ ਨਗਰ ਮੋਗਾ ਤੇ 55/01-05-2021 ਅ/ਧ 188 ਭ:ਦ: ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਸਿਟੀ ਮੋਗਾ
ਕੋਵਿਡ-19 ਮਹਾਂਮਾਰੀ ਦੋਰਾਨ ਦੋਸ਼ੀਆਂ ਨੇ ਬਿਨਾਂ ਮਾਸਕ ਲਗਾਏ ਲੋਕਡਾਉਣ ਦੋਰਾਨ ਬਿਨਾਂ ਮਨਜੂਰੀ ਆਪਣੀ ਦੁਕਾਨ ਖੋਲ ਕੇ ਗਹਕਾਂ ਨੂੰ ਸਮਾਨ ਦੇ ਰਹੇ ਸਨ ਜਿਨਾਂ ਨੇ ਅਜਿਹਾ ਕਰਕੇ ਮਾਨਯੋਗ ਡੀ.ਸੀ ਸਾਹਿਬ ਜੀ ਦੇ ਹੁਕਮਾਂ ਦੀ ਉਲਘਣਾ ਕੀਤੀ ਹੈ। ਜਿਸਤੇ ਮੁਕੱਦਮਾ ਉਕਤ ਦਰਜ ਰਜਿਸਟਰ ਕੀਤਾ ਗਿਆ।ਐਸ ਆਈ ਸੁਖਵਿੰਦਰ ਸਿੰਘ ਨੇ ਗੋਤਮ ਅਰੋੜਾ ਪੁੱਤਰ ਰਾਹੁਲ ਕੁਮਾਰ ਵਾਸੀ ਮੋਗਾ 2.ਰਾਹੁਲ ਕੁਮਾਰ ਅਰੋੜਾ ਪੁੱਤਰ ਸੁਰਿੰਦਰ ਲਾਲ ਵਾਸੀ ਮੋਗਾ 3.ਸਚਿਨ ਕੁਮਾਰ ਪੁੱਤਰ ਪ੍ਰੀਤਮ ਸਿੰਘ ਵਾਸੀ ਪੁਰਾਣਾ ਮੋਗਾ 4.ਦਵਿੰਦਰਪਾਲ ਪੁੱਤਰ ਚੰਦਰਪਾਲ ਵਾਸੀ ਧਰਮ ਸਿੰਘ ਨਗਰ ਮੋਗਾ ਤੇ 56/01-05-2021 ਅ/ਧ 188 ਭ:ਦ: ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
ਥਾਣਾ ਫਤਿਹਗੜ੍ਹ ਪੰਜਤੂਰ
ਦੋਰਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ਣ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 5 ਗ੍ਰਾਂਮ ਹੈਰੋਇਨ ਬ੍ਰਾਂਮਦ ਕੀਤੀ ਗਈ।ਜਿਸਤੇ ਦੋਸ਼ਣ ਖਿਲਾਫ ਮਕੁੱਦਮਾ ਦਰਜ ਰਿਜਸਟਰ ਕੀਤਾ ਗਿਆ।ਸ:ਥ:ਗੁਰਪਾਲ ਸਿੰਘ ਨੇ ਬਲਵੀਰ ਕੌਰ ਪਤਨੀ ਜੱਗ ਸਿੰਘ ਵਾਸੀ ਪਿੰਡ ਮਰੋੜੀ (ਪਟਿਆਲਾ) ਹਾਲ ਦੋਲੇਵਾਲਾ ਮਾਇਰ ਤੇ 20/01-05-2021 ਅ/ਧ 21/61/85 ਐਨ ਡੀ ਪੀ ਐਸ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਬਾਘਾਪੁਰਾਣਾ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 12 ਬੋਤਲਾਂ ਸ਼ਰਾਬ ਮਾਰਕਾ ਪੰਜਾਬ ਵਿਸਕੀ ਦੀਆਂ ਬ੍ਰਾਂਮਦ ਕੀਤੀਆਂ ਗਈਆਂ।ਸ:ਥ:ਬਲਜਿੰਦਰ ਸਿੰਘ ਨੇ ਜਸਵੰਤ ਸਿੰਘ ਉਰਫ ਰਾਜਸਥਾਨੀ ਪੁੱਤਰ ਸੋਹਨ ਸਿੰਘ ਵਾਸੀ ਘੋਲੀਆਂ ਕਲਾਂ ਤੇ 69/01-05-2021 ਅ/ਧ 61/1/14 ਐਕਸਾਈਜ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।