ਥਾਣਾ ਬੱਧਨੀ ਕਲਾਂ
ਮੁਦੈਲਾ ਨੇ ਦਰਜ ਰਜਿਸਟਰ ਕਰਾਇਆ ਕਿ ਉਸਦਾ ਪਤੀ ਸਤਨਾਮ ਸਿੰਘ ਉਮਰ ਕਰੀਬ 50 ਸਾਲ ਜੋ ਚੋਕੀ ਲੋਪੋ ਵਿਖੇ ਬਤੌਰ ਏ.ਐਸ ਆਈ ਵਜੋ ਕੰਮ ਕਰਦਾ ਹੈ ਜੋ ਕਾਫੀ ਦਿਨਾਂ ਤੋਂ ਪ੍ਰਸ਼ਾਨ ਰਹਿੰਦਾ ਸੀ ਜਿਸਨੇ ਕਿਹਾ ਸੀ ਕਿ ਉਸਦਾ ਐਸ ਐਚ ਓ ਐਸ ਆਈ ਕਰਮਜੀਤ ਸਿੰਘ ਉਸਨੂੰ ਕਿਸੇ ਮੁਕੱਦਮੇ ਦੇ ਸਬੰਧ ਵਿੱਚ ਪੈਸੇ ਦਵਾਉਣ ਵਿੱਚ ਮਜਬੂਰ ਕਰਦੇ ਹੈ ਅਤੇ ਉਸ ਲਈ 50,000 ਰੁਪਏ ਦੀ ਮੰਗ ਕਰਦਾ ਹੈ ਅਤੇ ਮਾੜਾ ਬੋਲਦਾ ਹੈ ਜਿਸਤੋਂ ਤੰਗ ਪ੍ਰਸ਼ਾਨ ਹੋ ਕੇ ਉਸਦੇ ਪਤੀ ਸ:ਥ:ਸਤਨਾਮ ਸਿੰਘ ਨੇ ਸਰਕਾਰੀ ਅਸਲਾ ਨਾਲ ਆਪਣੇ ਫਾਇਰ ਮਾਰ ਕੇ ਆਤਿਮ ਹੱਤਿਆਰ ਕਰ ਲਈ।ਜਿਸਤੇ ਦੋਸ਼ੀ ਖਿਲਾਫ ਮਕੁੱਦਮਾ ਦਰਜ ਰਜਿਸਟਰ ਕੀਤਾ ਗਿਆ। ਐਸ ਆਈ ਮੰਗਲ ਸਿੰਘ ਨੇ ਐਸ ਆਈ ਕਰਮਜੀਤ ਸਿੰਘ 455 ਫਿਰੋਜਪੁਰ ਮੁੱਖ ਅਫਸਰ ਥਾਣਾ ਬੱਧਨੀ ਕਲਾਂ ਤੇ 52/03-05-2021 ਅ/ਧ 306 ਭ:ਦ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
ਥਾਣਾ ਕੋਟ ਈਸੇ ਖਾਂ
ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਦੋਸ਼ੀ ਮੋਟਰ ਸਾਇਕਲ ਚੋਰੀ ਕਰਕੇ ਅੱਗੇ ਵੇਚਣ ਦਾ ਆਦੀ ਹੈ ਜੇਕਰ ਨਾਕਾਬੰਦੀ ਕੀਤੀ ਜਾਵੇ ਤਾਂ ਚੋਰੀ ਦੇ ਬੁਲਟ ਮੋਟਰ ਸਾਇਕਲ ਸਮੇਤ ਕਾਬੂ ਕੀਤਾ ਜਾ ਸਕਦਾ ਹੈ।ਨਾਕਾਬੰਦੀ ਕਰਕੇ ਦੋਸ਼ੀ ਨੂੰ ਚੌਰੀ ਦੇ ਮੋਟਰ ਸਾਇਕਲ ਸਮੇਤ ਗ੍ਰਿਫਤਾਰ ਕੀਤਾ ਗਿਆ।ਦੋਸ਼ੀ ਤੋਂ ਪੁਛਗਿੱਛ ਦੋਰਾਨ 15 ਹੋਰ ਬੁਲਟ ਮੋਟਰ ਸਾਇਕਲ ਚੋਰੀ ਦੇ ਬ੍ਰਾਂਮਦ ਕੀਤੇ ਗਏ।ਜਿਸਤੇ ਦੋਸ਼ੀ ਖਿਲਾਫ ਮਕੁੱਦਮਾ ਦਰਜ ਰਜਿਸਟਰ ਕੀਤਾ ਗਿਆ। ਐਸ ਆਈ ਜੈਪਾਲ ਸਿੰਘ ਨੇ ਜਗਤਾਰ ਸਿੰਘ ਉਰਫ ਨਿੱਕਾ ਪੁੱਤਰ ਸਤਪਾਲ ਸਿੰਘ ਵਾਸੀ ਓਮਰੀਆਂਨਾ ਤੇ 52/03-05-2021 ਅ/ਧ 379/411/473 ਭ:ਦ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
ਥਾਣਾ ਸਿਟੀ ਮੋਗਾ
ਕੋਵਿਡ-19 ਮਹਾਂਮਾਰੀ ਦੋਰਾਨ ਦੋਸ਼ੀਆਂ ਨੇ ਬਿਨਾਂ ਮਾਸਕ ਲਗਾਏ ਲੋਕਡਾਉਣ ਦੋਰਾਨ ਘੁੰਮ ਰਹੇ ਸਨ ਜਿਨਾਂ ਨੇ ਅਜਿਹਾ ਕਰਕੇ ਮਾਨਯੋਗ ਡੀ.ਸੀ ਸਾਹਿਬ ਜੀ ਦੇ ਹੁਕਮਾਂ ਦੀ ਉਲਘਣਾ ਕੀਤੀ ਹੈ। ਜਿਸਤੇ ਮੁਕੱਦਮਾ ਉਕਤ ਦਰਜ ਰਜਿਸਟਰ ਕੀਤਾ ਗਿਆ। ਸ:ਥ:ਮਲਕੀਤ ਸਿੰਘ ਨੇ 1.ਮੰਗਲ ਗੁਪਤਾ ਪੁੱਤਰ ਰਾਮ ਦੁਲਾਰੇ ਵਾਸੀ ਜੀਰਾ ਰੋਡ ਮੋਗਾ 2.ਰਾਹੁਲ ਗੁਪਤਾ ਪੁੱਤਰ ਰਾਜੂ ਵਾਸੀ ਸੰਤ ਨਗਰ ਮੋਗਾ ਤੇ 58/03-05-2021 ਅ/ਧ 188 ਭ:ਦ: ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
ਥਾਣਾ ਸਦਰ ਮੋਗਾ
ਕੋਵਿਡ-19 ਮਹਾਂਮਾਰੀ ਦੋਰਾਨ ਦੋਸ਼ੀਆਂ ਨੇ ਬਿਨਾਂ ਮਾਸਕ ਲਗਾਏ ਲੋਕਡਾਉਣ ਦੋਰਾਨ ਬਿਨਾਂ ਮਨਜੂਰੀ ਮਾਰਟਿਕ ਵਿੱਚ ਬੈਠੇ ਸਨ ਜਿਨਾਂ ਨੇ ਅਜਿਹਾ ਕਰਕੇ ਮਾਨਯੋਗ ਡੀ.ਸੀ ਸਾਹਿਬ ਜੀ ਦੇ ਹੁਕਮਾਂ ਦੀ ਉਲਘਣਾ ਕੀਤੀ ਹੈ। ਜਿਸਤੇ ਮੁਕੱਦਮਾ ਉਕਤ ਦਰਜ ਰਜਿਸਟਰ ਕੀਤਾ ਗਿਆ। ਸ:ਥ:ਤਰਸੇਮ ਸਿੰਘ ਨੇ 1.ਸੰਦੀਪ ਕੁਮਾਰ ਪੁੱਤਰ ਪ੍ਰਿਥੀਪਾਲ ਵਾਸੀ ਡਿੱਲੋ ਨਗਰ ਮੋਗਾ 2.ਬਲਰਾਜ ਸਿੰਘ ਪੁੱਤਰ ਹਰਬੰਸ ਸਿੰਘ 3.ਜਸਪਾਲ ਸਿੰਘ ਪੁੱਤਰ ਸੋਹਨ ਸਿੰਘ 4.ਬਲਕਾਰ ਸਿੰਘ ਪੁੱਤਰ ਇਕਬਾਲ ਸਿੰਘ 5.ਕਰਮਜੀਤ ਸਿੰਘ ਪੁੱਤਰ ਜਸਵੰਤ ਸਿੰਘ 6.ਲਸ਼ਮਣ ਸਿੰਘ ਪੁੱਤਰ ਪਾਲਾ ਸਿੰਘ ਵਾਸੀਆਨ ਖੋਸਾ ਪਾਡੋਂ 7.ਸਤਵੰਤ ਸਿੰਘ ਪੁੱਤਰ ਜੀਤ ਸਿੰਘ 8.ਰਾਜਵਿੰਦਰ ਸਿੰਘ ਪੁੱਤਰ ਬੂਟਾ ਸਿੰਘ ਵਾਸੀਆਨ ਘੱਲ ਕਲਾਂ ਤੇ 44/03-05-2021 ਅ/ਧ 188 ਭ:ਦ: ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
ਥਾਣਾ ਸਦਰ ਮੋਗਾ
ਕੋਵਿਡ-19 ਮਹਾਂਮਾਰੀ ਦੋਰਾਨ ਦੋਸ਼ੀਆਂ ਨੇ ਬਿਨਾਂ ਮਾਸਕ ਲਗਾਏ ਲੋਕਡਾਉਣ ਦੋਰਾਨ ਬਿਨਾਂ ਮਨਜੂਰੀ ਆਪਣੀ ਦੁਕਾਨ ਖੋਲੀ ਸੀ ਜਿਨਾਂ ਨੇ ਅਜਿਹਾ ਕਰਕੇ ਮਾਨਯੋਗ ਡੀ.ਸੀ ਸਾਹਿਬ ਜੀ ਦੇ ਹੁਕਮਾਂ ਦੀ ਉਲਘਣਾ ਕੀਤੀ ਹੈ। ਜਿਸਤੇ ਮੁਕੱਦਮਾ ਉਕਤ ਦਰਜ ਰਜਿਸਟਰ ਕੀਤਾ ਗਿਆ। ਹੋਲ:ਯਾਦਵਿੰਦਰ ਸਿੰਘ ਨੇ 1.ਨਿਰਮਲ ਸਿੰਘ ਉਰਫ ਲਾਡੀ ਪੁੱਤਰ ਰੇਸ਼ਮ ਸਿੰਘ ਵਾਸੀ ਸਲੀਣਾ 2.ਚੰਦ ਸਿੰਘ ਪੁੱਤਰ ਬਿੱਕਰ ਸਿੰਘ ਵਾਸੀ ਸਲੀਣਾ ਤੇ 45/03-05-2021 ਅ/ਧ 188 ਭ:ਦ: ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
ਥਾਣਾ ਸਿਟੀ ਸਾਊਥ ਮੋਗਾ
ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਕੋਵਿਡ-19 ਮਹਾਂਮਾਰੀ ਦੋਰਾਨ ਦੋਸ਼ੀਆਂ ਨੇ ਬਿਨਾਂ ਮਾਸਕ ਲਗਾਏ ਬਿਨਾਂ ਮਨਜੂਰੀ ਦੇ ਆਰਿਆ ਸਕੂਲ ਦੇ ਮੰਦਰ ਵਿੱਚ ਬੈਠ ਕੇ ਹਵਨ ਕਰ ਰਹੇ ਹਨ ਜਿਨਾਂ ਨੇ ਅਜਿਹਾ ਕਰਕੇ ਮਾਨਯੋਗ ਡੀ.ਸੀ ਸਾਹਿਬ ਜੀ ਦੇ ਹੁਕਮਾਂ ਦੀ ਉਲਘਣਾ ਕੀਤੀ ਹੈ। ਜਿਸਤੇ ਦੋਸ਼ੀਆਂ ਖਿਲਾਫ ਮੁਕੱਦਮਾ ਉਕਤ ਦਰਜ ਰਜਿਸਟਰ ਕੀਤਾ ਗਿਆ। ਸ:ਥ:ਸੰਤੋਖ ਸਿੰਘ ਨੇ 1.ਨਰਿੰਦਰ ਸੂਦ ਪੁੱਤਰ ਪ੍ਰੇਮ ਕੁਮਾਰ ਵਾਸੀ ਪਰਵਾਨਾ ਨਗਰ ਮੋਗਾ 2.ਅਮਿਤ ਬੇਰੀ ਪੁੱਤਰ ਨਾਾਮਲੂਮ ਵਾਸੀ ਮੋਗਾ 3.ਅਨਿਲ ਗੋਇਲ ਪੁੱਤਰ ਨਾਾਮਲੂਮ ਮੋਗਾ 4.ਤਾਰਾ ਚੰਦ ਪੁੱਤਰ ਨਾਮਾਲੂਮ ਮੋਗਾ 5.ਬੁੱਧ ਰਾਮ ਪੁੱਤਰ ਨਾਮਾਲੂਮ ਵਾਸੀ ਮੋਗਾ 6.ਇੰਦਰਪਾਲ ਪੁੱਤਰ ਨਾਾਮਲੂਮ ਮੋਗਾ 7.ਬਲਦੇਵ ਬੰਸ਼ਲ ਪੁੱਤਰ ਨਾਮਾਲੂਮ 8.ਨਿਰਮਲ ਪੁੱਤਰ ਨਾਮਾਲੂਮ 9 ਇੰਦਰਪਾਲ ਪਲਤਾ ਪੁੱਤਰ ਨਾਮਾਲੂਮ 10 ਨਿਰਮਲ ਸ਼ਰਮਾ ਪੁੱਤਰ ਨਾਮਾਲੂਮ 11.ਪ੍ਰੇਮ ਨਾਥ ਪੁੱਤਰ ਨਾਮਾਲੂਮ 12 ਸੁਦੇਸ਼ ਗਰੋਵਰ ਪੁੱਤਰ ਨਾਮਾਲੂਮ 13 ਪੰਡਿਤ ਦਵਾਕਰ ਬਾਰਤੀ ਪੁੱਤਰ ਨਾਮਾਲੂਮ ਅਤੇ 50/55 ਹੋਰ ਨਾਮਾਲੂਮ ਆਦਮੀ ਤੇ 82/03-05-2021 ਅ/ਧ 188 ਭ:ਦ: ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਬਾਘਾਪੁਰਾਣਾ
ਮੁਦਈ ਨੇ ਦਰਜ ਰਜਿਸਟਰ ਕਰਾਇਆ ਕਿ ਉਸਦਾ ਗੁਆਢੀ ਜਸਵਿੰਦਰ ਸਿੰਘ 48 ਸਾਲ ਉਮਰ ਪੁੱਤਰ ਸ਼ਿੰਦਾ ਸਿੰਘ, ਮਨਪ੍ਰੀਤ ਸਿੰਘ ਉਰਫ ਬੱਬੂ ਉਮਰ 26 ਸਾਲ ਪੁੱਤਰ ਜਸਵਿੰਦਰ ਸਿੰਘ ਆਪਣੇ ਮੋਟਰ ਸਾਇਕਲ ਡੀਲਕਸ ਨੰਬਰੀ ਪੀ ਬੀ 69 ਸੀ 7035 ਪਰ ਸਵਾਰ ਹੋ ਕੇ ਬਾਘਾਪੁਰਾਣਾ ਨੂੰ ਜਾ ਰਹੇ ਸਨ ਤਾਂ ਦੋਸ਼ੀ ਨੇ ਤੇਜ ਰਫਤਾਰ ਅਤੇ ਲਾਪਰਵਾਹੀ ਨਾਲ ਆਪਣਾ ਘੋੜਾ ਟਰਾਲਾ ਨੰਬਰੀ ਪੀ ਬੀ 05 ਐਲ 9986 ਵਿੱਚ ਮਾਰਿਆ ਜਿਸ ਜਸਵਿੰਦਰ ਸਿੰਘ ਦੀ ਮੋਕਾ ਪਰ ਮੌਤ ਹੋ ਗਈ ਅਤੇ ਮਨਪ੍ਰੀਤ ਸਿੰਘ ਬੁਰੀ ਤਰਾਂ ਜਖਮੀ ਹੋ ਗਿਆ ਜਿਸਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਫਰੀਦਕੋਟ ਵਿਖੇ ਦਾਖਿਲ ਕਰਵਾਇਆ ਗਿਆ ਅਤੇ ਮੋਟਰ ਸਾਇਕਲ ਟੁੱਟ ਭੱਜ ਗਿਆ। ਐਸ ਆਈ ਜਗਸੀਰ ਸਿੰਘ ਨੇ ਅਮਰਜੀਤ ਸਿੰਘ ਪੁੱਤਰ ਸਾਧੂ ਸਿੰਘ ਵਾਸੀ ਮੁਗਲੂ ਪੱਤੀ ਬਾਘਾਪੁਰਾਣਾ ਤੇ 70/03-05-2021 ਅ/ਧ 304ਏ/337/338/279/427 ਭ:ਦ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
ਥਾਣਾ ਧਰਮਕੋਟ
ਕੋਵਿਡ-19 ਮਹਾਂਮਾਰੀ ਦੋਰਾਨ ਲੋਕਡਾਉਨ ਦੇ ਚਲਦਿਆਂ ਜਦ ਮਨ ਸ:ਥ: ਇਲਾਕਾ ਗਸ਼ਤ ਕਰ ਰਿਹਾ ਸੀ ਤਾਂ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਦੋਸ਼ੀ ਨਸ਼ੀਲੀਆਂ ਗੋਲੀਆਂ ਵੇਚਣ ਦਾ ਆਦੀ ਹੈ ਜੇਕਰ ਨਾਕਾਬੰਦੀ ਕੀਤੀ ਜਾਵੇ ਤਾਂ ਕਾਬੂ ਆ ਸਕਦਾ ਹੈ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 210 ਨਸ਼ੀਲੀਆਂ ਗੋਲੀਆਂ ਮਾਰਕਾ ਐਸ ਆਰ 100 ਬ੍ਰਾਂਮਦ ਕੀਤੀਆਂ ਗਈਆਂ।ਜਿਸਤੇ ਦੋਸ਼ੀ ਖਿਲਾਫ ਮਕੁੱਦਮਾ ਦਰਜ ਰਜਿਸਟਰ ਕੀਤਾ ਗਿਆ। ਸ:ਥ:ਗੁਰਜਿੰਦਰ ਸਿੰਘ ਨੇ ਬਲਵਿੰਦਰ ਸਿੰਘ ਪੁੱਤਰ ਬੂਟਾ ਸਿੰਘ ਵਾਸੀ ਕਿਸ਼ਨਪੁਰਾ ਤੇ 71/03-05-2021 ਅ/ਧ 22/61/85 ਐਨ ਡੀ ਪੀ ਐਸ ਐਕਟ, 188 ਭ:ਦ: ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਨਿਹਾਲ ਸਿੰਘ ਵਾਲਾ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋ 250 ਨਸ਼ੀਲੀਆਂ ਗੋਲੀਆਂ ਮਾਰਕਾ ਟਰਾਮਾਡੋਲ 100 ਐਸ ਆਰ ਬ੍ਰਾਂਮਦ ਕੀਤੀਆਂ ਗਈਆਂ।ਜਿਸਤੇ ਦੋਸ਼ੀ ਖਿਲਾਫ ਮਕੁੱਦਮਾ ਦਰਜ ਰਜਿਸਟਰ ਕੀਤਾ ਗਿਆ। ਸ:ਥ:ਪ੍ਰੀਤਮ ਸਿੰਘ ਨੇ ਗੁਰਪ੍ਰੀਤ ਸਿੰਘ ਪੁੱਤਰ ਹਰਬੰਸ ਸਿੰਘ ਵਾਸੀ ਦੀਨਾ ਸਾਹਿਬ ਤੇ 72/03-05-2021 ਅ/ਧ 22/6185 ਐਨ ਡੀ ਪੀ ਐਸ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
ਥਾਣਾ ਅਜੀਤਵਾਲ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀ ਨੂੰ ਜੈਨ ਕਾਰ ਨੰਬਰੀ ਪੀ ਬੀ 11 ਐਨ 7654 ਸਮੇਤ ਗ੍ਰਿਫਤਾਰ ਕਰਕੇ ਉਸ ਪਾਸੋਂ 19 ਪੇਟੀਆਂ ਮਾਰਕਾ 555 ਵਿਸਕੀ ਮਾਰਕਾ ਚੰਡੀਗੜ੍ਹ ਅਤੇ 24 ਪੇਟੀਆਂ ਸ਼ਰਾਬ ਮਾਰਕਾ ਫਸਟ ਚੁਆਇਸ ਹਰਿਆਣਾ ਕੁੱਲ 43 ਪੇਟੀਆਂ ਸ਼ਰਾਬ ਬ੍ਰਾਂਮਦ ਕੀਤੀ ਗਈ।ਜਿਸਤੇ ਦੋਸ਼ੀ ਖਿਲਾਫ ਮਕੁੱਦਮਾ ਦਰਜ ਰਜਿਸਟਰ ਕੀਤਾ ਗਿਆ। ਸ:ਥ:ਫੈਲੀ ਸਿੰਘ ਨੇ ਸੁਖਵਿੰਦਰ ਸਿੰਘ ਉਰਫ ਸੁੱਖਾ ਪੁੱਤਰ ਹਰਜਿੰਦਰ ਸਿੰਘ ਵਾਸੀ ਪੰਡੋਰੀ ਥਾਣਾ ਦਾਖਾ ਹਾਲ ਅਬਾਦ ਤਖਾਣਵੱਧ ਤੇ 29/03-05-2021 ਅ/ਧ 61-1-14 ਐਕਸਾਈਜ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਧਰਮਕੋਟ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 50 ਲੀਟਰ ਲਾਹਣ ਬ੍ਰਾਂਮਦ ਕੀਤੀ ਗਈ।ਜਿਸਤੇ ਦੋਸ਼ੀ ਖਿਲਾਫ ਮਕੁੱਦਮਾ ਦਰਜ ਰਜਿਸਟਰ ਕੀਤਾ ਗਿਆ। ਸ:ਥ:ਕੁਲਦੀਪ ਸਿੰਘ ਨੇ ਬਿਕਰਮ ਸਿੰਘ ਪੁੱਤਰ ਭਜਨ ਸਿੰਘ ਵਾਸੀ ਭਿੰਡਰ ਖੁਰਦ ਤੇ 72/03-05-2021 ਅ/ਧ 61-1-14 ਐਕਸਾਈਜ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
ਥਾਣਾ ਧਰਮਕੋਟ
ਕੋਵਿਡ-19 ਮਹਾਂਮਾਰੀ ਦੋਰਾਨ ਲੋਕਡਾਉਨ ਦੇ ਚਲਦਿਆਂ ਜਦ ਮਨ ਸ:ਥ: ਇਲਾਕਾ ਗਸ਼ਤ ਕਰ ਰਿਹਾ ਸੀ ਤਾਂ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 60 ਬੋਤਲਾਂ ਨਜਾਇਜ ਸ਼ਰਾਬ ਬ੍ਰਾਂਮਦ ਕੀਤੀ ਗਈ।ਜਿਸਤੇ ਦੋਸ਼ੀ ਖਿਲਾਫ ਮਕੁੱਦਮਾ ਦਰਜ ਰਜਿਸਟਰ ਕੀਤਾ ਗਿਆ। ਸ:ਥ:ਚਰਨ ਸਿੰਘ ਨੇ ਗੁਰਮਖ ਸਿੰਘ ਪੁੱਤਰ ਲਖਵੀਰ ਸਿੰਘ ਵਾਸੀ ਭਿੰਡਰ ਕਲਾਂ ਤੇ 73/03-05-2021 ਅ/ਧ 61-1-14 ਐਕਸਾਈਜ ਐਕਟ, 188 ਭ:ਦ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
ਥਾਣਾ ਬਾਘਾਪੁਰਾਣਾ
ਦੋਰਾਨੇ ਗਸ਼ਤ ਮੁਭਰ ਖਾਸ ਦੀ ਇਤਲਾਹ ਪਰ ਦੋਸ਼ੀ ਨੂੰ ਮੋਟਰ ਸਾਇਕਲ ਨੰਬਰੀ ਪੀ ਬੀ 69 ਐਪ 7646 ਸਮੇਤ ਗ੍ਰਿਫਤਾਰ ਕਰਕੇ ਉਸ ਪਾਸੋਂ 23 ਬੋਤਲਾਂ ਸ਼ਰਾਬ ਠੇਕਾ ਸਕੀਨ ਮਸਾਲੇਦਾਰ ਦੇਸ ਹਰਿਆਣਾ ਦੀਆਂ ਬ੍ਰਾਂਮਦ ਕੀਤੀਆਂ ਗਈਆਂ। ਸ:ਥ:ਕਰਮਜੀਤ ਸਿੰਘ ਨੇ ਬਲਦੇਵ ਸਿੰਘ ਉਰਫ ਸੋਨੀ ਪੁੱਤਰ ਬਲਵਿੰਦਰ ਸਿੰਘ ਵਾਸੀ ਜੈਮਲਵਾਲਾ ਤੇ 71/03-05-2021 ਅ/ਧ 61-1-14 ਐਕਸਾਈਜ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।